Punjabibooks
Cover of ਸਮਤਾ ਜਨਵਰੀ 1984 -Samta January 984

ਸਮਤਾ ਜਨਵਰੀ 1984 -Samta January 984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਜਨਵਰੀ 1984 -Samta January 984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-january-984
PDF file
Samta January 984_text.pdf
File size
2.5 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਜਨਵਰੀ 1984 (ਅੰਕ 44) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ/ਗੁਰਸ਼ਰਨ ਸਿੰਘ (ਪਹਿਲਾ ਸਫਾ); ਵਿਚਾਰ ਚਰਚਾ-ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਵਿਚਾਰ-1. ਪੰਜਾਬੀ ਲਿਟਰੇਰੀ ਐਸੋਸੀਏਸ਼ਨ ਐਡਮੰਟਨ, ਕੈਨੇਡਾ ਵੱਲੋਂ ਜਸਵੰਤ ਸਿੰਘ ਕੰਵਲ ਨੂੰ ਪੁੱਛੇ ਗਏ ਸਵਾਲ, 2. ਜਸਵੰਤ ਸਿੰਘ ਕੰਵਲ ਵਲੋਂ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੀ ਚਿੱਠੀ ਦੇ ਉਤਰ ਵਿੱਚ ਸਪਸ਼ਟਤਾ, 3. ਸਾਥੀ ਸੁਰਿੰਦਰ ਸਿੰਘ (ਚੂੜੀਵਾਲਾ ਧੰਨਾ) ਦੀ ਜਸਵੰਤ ਸਿੰਘ ਕੰਵਲ ਨਾਲ ਚਿੱਠੀ ਪੱਤਰ, 4. ਅਜਮੇਰ ਕਵੈਂਟਰੀ ਦੇ ਹਿੰਦੋਸਤਾਨ ਮਜ਼ਦੂਰ ਸਭਾ ਗਰੇਟ ਬਰੀਟੇਨ ਦੇ ਬੁਲਾਰੇ 'ਲਲਕਾਰ' ਵਿੱਚ ਛਪੇ ਲੇਖ 'ਮੌਕਾ ਪ੍ਰਸਤਾਂ ਦਾ ਲਕੜਦਾਦਾ-ਜਸਵੰਤ ਸਿੰਘ ਕੰਵਲ ਦੇ ਕੁੱਝ ਅੰਸ਼, 5 ਮਹਿੰਦਰ ਮੱਟੂੈ ਦਾ ਲੇਖ 'ਕੰਵਲ ਦੀ ਮਾਰਕਸੀ ਸੋਚ' (ਸਫਾ 3-14); ਕਹਾਣੀ-ਉਹ ਵੀ ਕੀ ਕਰਦਾ/ਲਾਲ ਸਿੰਘ (ਸਫਾ 15); ਨਜ਼ਮ-ਪਾਤਰ ਦਾ ਐਲਾਨ/ਸੁਰਿੰਦਰ ਮਚਾਕੀ (ਸਫਾ 21); ਕਵਿਤਾ-ਹੁਣ ਗੁਜ਼ਰ ਨਹੀਂ ਹੋਣਾ/ਜਸਪਾਲ ਜੱਸੀ (ਸਫਾ 22); ਕਵਿਤਾ-ਠਾਣੇ/ਗੁਰਦਿਆਲ ਦਲਾਲ (ਸਫਾ 23); ਕਵਿਤਾ-ਚਿੱਟਿਆਂ ਬਸਤਰਾਂ ਵਾਲੇ ਜਲਾਦ/ਜਗਤਾਰ ਢਾਅ (ਸਫਾ 24); ਕਵਿਤਾ-ਸੰਗੀ ਸਾਥੀ ਸਿੱਖ/ਹਰਜੀਤ ਦੌਧਰੀਆ (ਸਫਾ 25); ਨਾਟਕ-ਹਰ ਇਕ ਨੂੰ ਜੀਣ ਦਾ ਹੱਕ ਚਾਹੀਦੈ/ਗੁਰਸ਼ਰਨ ਸਿੰਘ (ਸਫਾ 26); ਪਾਠਕ ਲੇਖਕ ਫੋਰਮ ਵਿੱਚ -ਗੁਰਮੀਤ-ਕੱਲਰ ਮਾਜਰੀ, ਇਕ ਪਾਠਕ, ਤਰਲੋਚਨ ਸਮਾਧਵੀ, ਹਰਚਰਨ ਬਾਸੀ, ਸੁਖਜੀਤ ਸਿੰਘ ਸੰਧੂ, ਅਜਮੇਰ ਸਿੰਘ ਸੰਧੂ ਅਤੇ ਚਰਨ ਸਿੰਘ ਦੇ ਖੱਤ ਅਤੇ ਟਿੱਪਣੀਆਂ (ਸਫਾ 33-ਆਖਰੀ ਸਫੇ ਤੱਕ); ਰੀਪੋਰਟ-ਪੰਜਾਬ ਲੋਕ ਸਭਿਆਚਾਰਕ (ਪਲਸ) ਮੰਚ ਵਲੋਂ ਵਿਦਰੋਹੀ ਸੁਰ ਦੇ ਨਾਟਕਾਂ ਦਾ ਮੇਲਾ (ਆਖਰੀ ਸਫਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this