ਸਮਤਾ ਜੁਲਾਈ 1982 -Samta July 1982
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਜੁਲਾਈ 1982 -Samta July 1982
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-july-1982
- PDF file
- SamtaJuly 1982 _text.pdf
- File size
- 2.6 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਜੁਲਾਈ 1982 (ਅੰਕ 26) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ: ਖੱਬੀ ਏਕਤਾ ਬਾਰੇ ਇਕ ਵਾਰੀ ਫੇਰ/ਗੁਰਸ਼ਰਨ ਸਿੰਘ (ਸਫਾ 1); ਰਿਪੋਰਟ-ਪੰਜਾਬ ਲੋਕ ਸਭਿਆਚਾਰ ਮੋਰਚਾ/ਗੁਰਸ਼ਰਨ ਸਿੰਘ (ਸਫਾ 3); ਕਹਾਣੀ-ਅੱਡਿਆ ਹੋਇਆ ਹੱਥ/ਸੁਖਵੰਤ ਕੌਰ ਮਾਨ (ਸਫਾ 4); ਤੈਨੂੰ ਚੰਦ ਦੀ ਮੈਂ ਸੈਰ ਕਰਾਵਾਂ/ਪ੍ਰੋ: ਭਾਰਦਵਾਜ (ਸਫਾ 11); ਇਹ ਹਮਾਰਾ ਜੀਵਣਾ/ਗੁਰਸ਼ਰਨ ਸਿੰਘ ਵਿੱਚ 1. ਰਾਜਸੀ ਲਹਿਰ ਦੀ ਕਵਿਤਾ, 2. ਕਥਾ ਕੁਲਵੰਤ ਸਿੰਘ ਦੀ ਜੋ ਪੁਲੀਸ ਮੁਕਾਬਲੇ ਵਿਚ ਮਾਰਿਆ ਗਿਆ, 3. ਇੰਡੀਅਨ ਪੀਪਲਜ਼ ਫਰੰਟ, 4. ਹਥਿਆਰਾਂ ਤੇ ਪਾਬੰਦੀ, 5. ਚਮਚਾ (ਸਫਾ 12-18); ਪੰਜਾਬ ਲੋਕ-ਸਭਿਆਚਾਰ ਮੰਚ (ਪ. ਲ. ਸ.) ਦਾ ਵਿਧਾਨ (ਸਫਾ 19); ਹਿੰਦੀ ਕਵਿਤਾ - ਰਾਮ ਸਿੰਘ/ਵੀਰੇਨ ਡੰਗਵਾਲ (ਸਫਾ 20); ਕਵਿਤਾ- ਦਰਾੜ/ਧਰਮ ਪਾਲ ਉਪਾਸ਼ਕ (ਸਫਾ 21); ਕਵਿਤਾ - ਪੀਲੇ ਪਿੰਡ ਨੂੰ ਸੂਹੀ ਵੰਗਾਰ/ਸੁਰਜੀਤ ਬਰਾੜ (ਸਫਾ 22); ਪਾਠਕ ਲੇਖਕ ਫੋਰਮ (ਸਫਾ 24-44) ਵਿੱਚ - 1. ਮੌਜੂਦਾ ਸਮਾਜਕ ਰਿਸ਼ਤਿਆਂ ਦੇ ਪ੍ਰਸੰਗ `ਚ ਔਰਤ-ਮਰਦ ਦੇ ਬਰਾਬਰੀ ਦੇ ਹੱਕਾਂ ਬਾਰੇ/ਕਰਨੈਲ, 2. ਕੌਮਾਂਤਰੀਵਾਦ ਦੇ ਨਵੇਂ ਗਮੰਤਰੀ/ਸੁਖਰਾਜ, 3. ਇਕ ਚਿੱਠ ਿਕੈਨੇਡਾ ਤੋਂ ਇਕ ਸਾਥੀ ਦੀ/ਰਨਬੀਰ ਸਿੰਘ, 4. ਲੋਕ ਸਭਿਆਚਾਰ ਮੋਰਚਾ/ਕੁਲਵੰਤ ਸਿੰਘ, 5. 'ਇਨਕਲਾਬੀ ਤਾਕਤਾਂ' ਤੇ ਇਕ ਟਿੱਪਣੀ/ਨਰਿੰਦਰ ਮੱਟੂ, 6. ਚੋਣ-ਪ੍ਰਣਾਲੀ ਵਿੱਚ ਲੋੜੀਂਦੀ ਸੇਧ/ਕੁਮਾਰ ਸੈਣੀ, 7. ਸਮਤਾ ਦੇ ਮਈ ਅੰਕ ਬਾਰੇ/ਗੁਰਬਖਸ਼ ਜੱਸ, 8. ਪ੍ਰੋ: ਭਾਰਦਵਾਜ ਦੇ ਲੇਖ ਬਾਰੇ/ਸੁਰਜੀਤ ਸਿੰਘ ਢੀਂਡਸਾ, 9. ਪ੍ਰੋ: ਭਾਰਦਵਾਜ ਦੇ ਲੇਖ ਬਾਰੇ ਇਕ ਹੋਰ ਚਿੱਠੀ/ਨਵਕਿਰਨਜੀਤ, 10. ਪ੍ਰੋ: ਭਾਰਦਵਾਜ ਦੇ ਲੇਖ ਤੇ ਇਕ ਟਿੱਪਣੀ/ਹਰਦੀਪ ਸਿੰਘ, ਮੱਖਣ ਸਿੰਘ ਅਤੇ ਨਿਰਮਲ ਸਿੰਘ ਦੀਆਂ ਟਿੱਪਣੀਆਂ, 12. ਬਰਤਾਨਵੀ 'ਜਮੂਹਰੀਅਤ' ਦਾ ਫਾਸ਼ੀ ਚਿਹਰਾ/ਅਮ੍ਰਿਤ ਵਿਲਸਨ।
Read this book
Open it in the library reader. Pages are fetched as you turn them, so it starts quickly even on a slow connection.