ਸਮਤਾ ਜੁਲਾਈ 1983 - Samta July 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਜੁਲਾਈ 1983 - Samta July 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-july-1983
- PDF file
- Samta July_1983_text.pdf
- File size
- 2 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਜੁਲਾਈ 1983 (ਅੰਕ 38) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ ਟਿੱਪਣੀਆਂ- (ਕੈਨੇਡਾ ਦੀ ਡਾਇਰੀ)/ਗੁਰਸ਼ਰਨ ਸਿੰਘ (ਸਫਾ 1); ਕਹਾਣੀ- ਨੇਰ੍ਹੇ ਦਾ ਸਫਰ/ਗੁਰਨਾਮ ਸਿੰਘ (ਸਫਾ 7); ਕਹਾਣੀ - ਦਾਤੀ ਵਾਲਾ ਮੁੱਕਾ/ਸਰਬਜੀਤ ਤਲਾਵਾਂ (ਸਫਾ 14); ਇਕ ਨਾਟਕ-ਆਦਮੀ ਦਾ ਮਾਸ/ਅਸਗਰ ਵਜਾਹਤ (ਸਫਾ 16); ਕਵਿਤਾ- ਅਸੀਂ ਬੇਦਾਵਾ ਨਹੀਂ ਦਿੱਤਾ/ਨਵਕਿਰਨ (ਸਫਾ 19); ਕਵਿਤਾ - ਯਾਰ ਵਾਰੇ ਸ਼ਾਹ/ਮਹਿੰਦਰਪਾਲ ਭੱਠਲ (ਸਫਾ 20); ਕਵਿਤਾ - ਚਿੰਨਾਂ ਦੀ ਤ੍ਰਾਸਦੀ/ਜਗਰੂਪ ਸਿੰਘ (ਸਫਾ 21); ਹਿੰਦੀ ਕਵਿਤਾ- ਰਾਜ ਸੱਤਾ/ਉਦੈ ਪ੍ਰਕਾਸ਼ (ਸਫਾ 22); ਕਵਿਤਾ-ਵਿਚਾਰੇ/ਕਪੂਰ ਸਿੰਘ (ਸਫਾ 23); ਪਾਠਕ ਲੇਖਕ ਫੋਰਮ ਵਿੱਚ- ਅਧਿਆਪਕਾਂ ਬਾਰੇ ਕਿਸ਼ਤ (3)- ਕਮਿਊਨਿਸਟ ਲਹਿਰ ਨਾਲ ਵਾਅ੍ਹ ਰੱਖਣ ਵਾਲੇ ਅਧਿਆਪਕਾਂ ਦੇ ਨਾਉਂ ਚਿੱਠੀ/ਬਲਦੇਵ ਸਿੰਘ (ਸਫਾ 24), ਅਧਿਆਪਕ ਬਨਾਮ ਅਧਿਆਪਕ/ਹਰਪਾਲਜੀਤ ਪਾਲੀ (ਸਫਾ 25), ਸਾਡਾ ਵਿਦਿਅਕ ਸਿਸਟਮ ਅਤੇ ਅਧਿਆਪਕ/ਦਲੀਪ ਸਿੰਘ ਜੁਨੇਜਾ (ਸਫਾ 25), ਸਮਤਾ ਦੇ ਮਈ ਦੇ ਅੰਕ ਬਾਰੇ ਜਗਰੂਪ ਸਿੰਘ ਰੂਪ (ਸਫਾ 28), ਧਰਮ ਤੇ ਮਾਰਕਸਵਾਦ/ਜਸਵੰਤ ਖਾਲੜਾ (ਸਫਾ 28)।
Read this book
Open it in the library reader. Pages are fetched as you turn them, so it starts quickly even on a slow connection.