Punjabibooks
Cover of ਸਮਤਾ ਜੁਲਾਈ 1984 -Samta July 1984

ਸਮਤਾ ਜੁਲਾਈ 1984 -Samta July 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਜੁਲਾਈ 1984 -Samta July 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-july-1984
PDF file
SamtaJuly 1984_text.pdf
File size
2.5 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਜੁਲਾਈ 1984 (ਅੰਕ 50) ਸੰਪਾਦਕ: ਗੁਰਸ਼ਰਨ ਸਿੰਘ ਅੰਦਰ ਪੜ੍ਹੋ (ਸਫਾ 1); ਸੰਪਾਦਕੀ - ਆE, 'ਇਸ ਧਰਤੀ ਤੇ ਇਕ ਨਵੇਂ ਕਾਂਡ ਦਾ ਆਰੰਭ ਕਰੀਏ' (ਸਫਾ 2); ਲੋਕ ਰਾਇ ਵਿੱਚ 1. ਇਹ ਸਮਾਂ ਗੈਰ-ਜਿ਼ੰਮੇਵਾਰ ਗੱਲਾਂ ਦਾ ਨਹੀਂ/ਇੰਡੀਅਨ ਐਕਸਪ੍ਰੈੱਸ ਸੰਪਾਦਕੀ-14 ਜੂਨ (ਸਫਾ 3), 2. ਅੰਮ੍ਰਿਤ ਦਾ ਸਰੋਵਰ ਕਿ ਲਹੂ ਦਾ ਸਰੋਵਰ?/ਖੁਸ਼ਵੰਤ ਸਿੰਘ (ਸਫਾ 3), 3. ਇਕ ਧਾਰਮਕ ਆਗੂ ਦਾ ਪ੍ਰਤੀਕਰਮ/ਸੰਤ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ (ਸਫਾ 4); 4. ਹਿੰਦੂਆਂ ਦਾ ਪ੍ਰਤੀਕਰਮ/ਇਕ ਸ਼ਹਿਰੀ ਮਦਨ ਲਾਲ (ਸਫਾ 4), 5. ਪੰਜਾਬ ਬਾਰੇ ਸਚਾਈ/ਹਰਕਿਸ਼ਨ ਸਿੰਘ ਸੁਰਜੀਤ (ਸਫਾ 4), 6. ਪਾਕਿਸਤਾਨ ਇਹਦਾ ਜਿ਼ੰਮੇਵਾਰ ਨਹੀਂ/ਜਨਰਲ ਜਿ਼ਆ-ਉਲ-ਹੱਕ (ਸਫਾ 5), 7. ਹਥਿਆਰਾਂ ਦੇ ਜ਼ਖੀਰੇ ਸਮਗਲੰਿਗ ਨਾਲ ਇਕੱਠੇ ਕੀਤੇ ਗਏ/ਬੀਰਬਲ ਨਾਥ, ਡਾਇਰੈਕਟਰ ਜਨਰਲ ਬੀ. ਐਸ. ਐਫ (ਸਫਾ 6), 8. ਜ਼ਖਮਾਂ ਤੇ ਮਰਹਮ ਕਿ ਲੂਣ?/ਇੰਡੀਅਨ ਐਕਸਪ੍ਰੈਸ (ਸਫਾ 6), 9. ਪੰਜਾਬ ਡ੍ਰਾਮਾ/ ਆਰ. ਵੀ. ਪਰਤਾਪ(ਸਫਾ 6), 10. ਕੁਝ ਸੋਚਣ ਦਾ ਸਮਾਂ/ਏ. ਪੀ. ਸਿੰਗਲਾ (ਸਫਾ 7), ਸ਼ੇਰ ਕੋਣ? ਚੂਹਾ ਕੌਣ?/ (ਸਫਾ 8), 11. ਰਾਸ਼ਟਰ ਪੱਧਰ ਤੇ ਪੰਜਾਬ ਵਿੱਚ ਫੌਜੀ ਦਖਲਅੰਦਾਜ਼ੀ ਵਿੁਰੱਧ ਸੰਘਰਸ਼ ਕਰਨ ਲਈ ਤਿਆਰੀ ਕਮੇਟੀ ਦੀ ਸਥਾਪਨਾ/ਸਵੱਪਣ ਮੁਕਰਜੀ (ਸਫਾ 8),12. ਸਿੱਖ ਭਰਾਵਾਂ ਦੇ ਸੋਚਣ ਲਈ/ (ਸਫਾ 9), ਇਕ ਵਾਰਤਾਲਾਪ: ਸਿੱਖ ਗਾਹਕ ਤੇ ਹਿੰਦੂ ਦੁਕਾਨਦਾਰ ਦੇ ਦਰਮਿਆਨ (ਸਫਾ 9), 13. ਇਕ ਫੌਜੀ ਜਵਾਨ ਦੀ ਚਿੱਠੀ/ਇਕ ਜਵਾਨ (ਸਫਾ 10), 14. ਅਸੀਂ ਸਿਆਣੇ ਕਦੋਂ ਬਣਾਂਗੇ?/ (ਸਫਾ 10), 15. ਖੁਫੀਆ ਹੱਥ ਨੂੰ ਪਛਾਣੀਏ/ ਗੁਰਚਰਨ ਸਿੰਘ (ਸਫਾ 11), 16. ਹਥਿਆਰਬੰਦ ਇਨਕਲਾਬ ਜਾਂ ਆਤੰਕਵਾਦ/ ਦਰਸ਼ਨ ਖਟਕੜ (ਸਫਾ 11), 17. ਦਰਬਾਰ ਸਾਹਿਬ ਦੇ ਫੌਜੀ ਅਪ੍ਰੇਸ਼ਨ 'ਨੀਲਾ ਤਾਰਾ' ਹਿੰਦੋਸਤਾਨੀ ਫੌਜ ਦੇ ਲਈ ਕੋਈ ਸਟਾਰ ਨਹੀਂ ਜਿੱਤਦਾ/ਰਾਮਾ ਆਇਰ (ਸਫਾ 12), 18. ਪੰਜਾਬ ਵਿੱਚ ਫੌਜੀ ਕਾਰਵਾਈ ਬਾਰੇ ਕਮਿਊਨਿਟਸਟ ਇਨਕਲਾਬੀਆਂ ਦਾ ਨਜ਼ਰੀਆ/ਰਾਜਿੰਦਰ, ਸਕੱਤਰ ਕੇਂਦਰੀ ਕਮੇਟੀ (ਜ) ਭਾ. ਕ. ਇ. ਏ. ਕੇ. (ਮ.ਲ.) (ਸਫਾ 12); ਕਹਾਣੀ - ਸਮਝ ਤਾਂ ਮੈਨੂੰ ਵੀ ਨਹੀਂ...!/ਗੁਰਦਿਆਲ ਦਲਾਲ (ਸਫਾ 15); ਕਹਾਣੀ - ਇਹ ਤਾਂ ਸ਼ੁਰੂਆਤ ਹੈ/ਜਿੰਦਰ (ਸਫਾ 22); ਪੰਜਾਬੀਅਤ ਦਾ ਸੰਕਟ/ਜਸਬੀਰ ਸਿੰਘ (ਸਫਾ 26); ਤਾਨਾਸ਼ਾਹੀ ਸ਼ਬਦ ਦੀ ਵਰਤੋਂ/ਗੁਰਸ਼ਰਨ ਸਿੰਘ (ਸਫਾ 31); ਕੈਨੇਡਾ ਤੋਂ ਇਕ ਦਸਤਾਵੇਜ਼-ਧਾਰਮਿਕ ਜਨੂੰਨ ਅਤੇ ਫਿਰਕਾਪ੍ਰਸਤੀ ਦਾ ਵਿਰੋਧ ਕਰੋ! ਹਿੰਦੂ ਸਿੱਖ ਏਕਤਾ ਮਜ਼ਬੂਤ ਕਰੋ!! (ਸਫਾ 32); ਪਾਠਕ ਲੇਖਕ ਫੋਰਮ (ਸਫਾ 36-38 ) ਵਿੱਚ 1. ਇਕ ਚਿੱਠੀ ਕੈਲੀਫੋਰਨੀਆ ਤੋਂ/ਲਖਵਿੰਦਰ ਲਿੱਟ, 2. ਸਮਤਾ ਜੂਨ `ਚ ਛਪੀ ਹੁੰਦਲ ਦੀ ਚਿੱਠੀ ਬਾਰੇ/ਗੁਰਮੀਤ ਕੱਲਰਮਾਜਰੀ, 3. ਸਮਤਾ ਦੀ ਸੰਪਾਦਕੀ ਬਾਰੇ/ਸੁਰਜੀਤ ਗਾਮੀ, 4. ਕਵੈਂਟਰੀ ਤੋਂ ਇਕ ਚਿੱਠੀ/ਅਜਮੇਰ ਕਵੈਂਟਰੀ, 5. ਵਿਨੀਪੈੱਗ ਤੋਂ ਇਕ ਚਿੱਠੀ/ਅਮਰਜੀਤ ਸਿੰਘ; ਫੌਜੀ ਮੁਹਿੰਮ ਬਲਿਊ ਸਟਾਰ ਦਾ ਅੱਖੀ ਡਿੱਠਾ ਹਾਲ/ਸ਼ੇਖਰ ਗੁਪਤਾ (ਸਫਾ 38)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this