ਸਮਤਾ ਜੁਲਾਈ 1985 - Samta July 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਜੁਲਾਈ 1985 - Samta July 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-july-1985
- PDF file
- Samta July 1985_text.pdf
- File size
- 1.9 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਜੁਲਾਈ 1985 (ਅੰਕ 62) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ-ਐ ਮੇਰੇ ਦੇਸ਼/ਗੁਰਸ਼ਰਨ ਸਿੰਘ (ਸਫਾ 2); ਸੂਚਨਾ - ਪੰਜਾਬ ਲੋਕ ਸਭਿਆਚਾਰਕ ਮੰਚ ਦਾ ਗਰਮੀ ਰੁੱਤ ਦਾ ਵੱਡਾ ਸਮਾਗਮ (ਸਫਾ 3); ਨੁੱਕਰ ਨਾਟਕ-ਭੰਡ ਕਨੇਡਾ ਆਏ/ਗੁਰਸ਼ਰਨ ਸਿੰਘ (ਸਫਾ 4); ਕਹਾਣੀ - ਪੰਜ ਘੜਿਆਂ ਦਾ ਤਾਜ ਮਹਲ/ਖਵਾਜ਼ਾ ਅਹਿਮਦ ਅਬਾਸ-ਅਨੁਵਾਦ ਗੁਰਦਿਆਲ ਦਲਾਲ (ਸਫਾ 7); ਕਹਾਣੀ - ਬੁਰੀ ਹੋਈ ਜੀਤੂ ਨਾਲ/ਹਰਬੰਸ (ਸਫਾ 13); ਕਵਿਤਾ - ਸਾਨੂੰ ਜਵਾਬ ਦਿਉ/ਭਾਸਕਰ ਯਾਦਵ-ਅਨੁਵਾਦ ਜਗਦੀਸ਼ (ਸਫਾ 15); ਇਕ ਮੁਲਕ - ਅਲ-ਸਲਵਾਦੌਰ/ਸੁਰਿੰਦਰ ਰਾਮਪੁਰੀ (ਸਫਾ 15); ਅਲ-ਸਲਵਾਦੋਰ ਦੇ ਕ੍ਰਾਂਤੀਕਾਰੀ ਕਵੀ ਰੇਕੋ ਦਾਲਤਾਨ ਦੀ ਇਕ ਕਵਿਤਾ - ਅਖਬਾਰ ਵਿੱਚ ਛਪੀ ਇਕ ਬੁਰੀ ਖਬਰ- ਅਨੁਵਾਦ ਸੁਰਿੰਦਰ ਰਾਮਪੁਰੀ (ਸਫਾ 16); ਪਾਠਕ ਲੇਖਕ ਫੋਰਮ - 1./ਮਾਰਕਸੀ ਵਿਚਾਰ ਮੰਚ ਪਟਿਆਲਾ (ਸਫਾ 16), 2./ਹਰਿੰਦਰ ਸਿੰਘ (ਸਫਾ 19), 3./ਗੁਰਨਾਮ ਸਿੰਘ (ਸਫਾ 20), 4. ਇਕ ਚਿੱਠੀ ਇੰਗਲੈਂਡ ਤੋਂ/ਅਜਮੇਰ ਕਵੈਂਟਰੀ (ਸਫਾ 22); ਜਗਮੋਹਣ ਜੋਸ਼ੀ ਦੀ ਛੇਵੀਂ ਬਰਸੀ `ਤੇ - ' ਹਮ ਜੰਗ-ਏ-ਆਵਾਮੀ ਸੇ ਕੁਹਰਾਮ ਮਚਾ ਦੇਂਗੇ'/ਬਿਹਾਰੀ ਲਾਲ (ਸਫਾ 23); ਮਨੁੱਖੀ ਹੱਕਾਂ ਤੇ ਛਾਪਾ-ਇਕ ਰਿਪੋਰਟ (ਸਫਾ 26); ਦੋ ਕਵਿਤਾਵਾਂ - ਲੋਕਤਾ ਦੇ ਨਾਂ ਅਤੇ ਅਸੀਂ ਤੁਰਨਾ ਹੈ/ਗੁਰਜੀਤ (ਸਫਾ 27)।
Read this book
Open it in the library reader. Pages are fetched as you turn them, so it starts quickly even on a slow connection.