Punjabibooks
Cover of ਸਮਤਾ ਜੁਲਾਈ 1987 -Samta July 1987

ਸਮਤਾ ਜੁਲਾਈ 1987 -Samta July 1987

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਜੁਲਾਈ 1987 -Samta July 1987
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-july-1987
PDF file
Samta July 1987 _text.pdf
File size
1.9 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਜੁਲਾਈ 1987 (ਅੰਕ ਨੰਬਰ 86) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ: ਫਿਰਕੂ ਦੰਗੇ ਬਨਾਮ ਧਾਰਮਕ ਮੂਲਵਾਦ ਬਨਾਮ ਭਾਰਤੀ ਸਟੇਟ/ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਟਿੱਪਣੀਆਂ - ਹਰਆਿਣਾ ਦੇ ਚੋਣ ਨਤੀਜੇ, ਕਰਜ਼ੇ ਦੇਣੇ, ਕਰਜ਼ੇ ਮੁਆਫ ਕਰਨੇ, ਦੋ ਕਿਸਮਾਂ ਦੀਆਂ ਸਿਆਸਤਾਂ, ਲਾਲ ਸਿਆਸਤ ਦੀ ਹਨੇਰੀ ਅਤੇ ਰੀਬਰੋ ਇਕ ਖਤਰਨਾਕ ਸੋਚ ਵਾਲਾ ਪੁਲਸ ਅਫਸਰ, (ਸਫਾ 4- 6); ਸਨਮਾਨ ਬਾਰੇ ਮਿਲੀਆਂ ਕੁਝ ਹੋਰ ਰਾਵਾਂ ਤੇ ਸਨਮਾਨ ਨਾ ਲੈਣ ਦਾ ਫੈਸਲਾ (ਸਫਾ 6); ਇਕ ਰਿੀਪੋਰਟ: ਮਾਲਵੇ ਨੇ ਮੁੜ ਲਈ ਅੰਗੜਾਈ/ਨਰਭਿੰਦਰ (ਸਫਾ 7); ਨਾਟਕਕਾਰ ਗੁਰਸ਼ਰਨ ਸਿੰਘ, ਪਲਸ ਮੰਚ ਤੇ ਮੌਜੂਦਾ ਸਥਿਤੀ/ਗੁਰਬਖਸ਼ ਜੱਸ (ਸਫਾ 8); ਪਾਠਕ ਲੇਖਕ ਫੌਰਮ ਵਿੱਚ- 1. ਕੌਮੀ ਮਸਲੇ ਬਾਰੇ ਦਰੁਸਤ ਮਾਰਕਸਵਾਦੀ ਨਜ਼ਰੀਆ/ਹਰਕੰਵਲ ਸਿੰਘ (ਸਫਾ 13), 2. ਪੰਜਾਬ ਲਿਬਰੇਸ਼ਨ ਫੋਰਮ ਬਨਾਮ ਨਕਸਲੀ ਲਹਿਰ/ਇਕ ਪਾਠਕ-ਸੁਖਦੇਵ (ਸਫਾ 15),3. ਸਾਥੀ ਗੁਰਮੇਲ ਸਿੰਘ ਅਤੇ ਸਾਥੀ ਗੁਰਸ਼ਰਨ ਸਿੰਘ ਦਰਮਿਆਨ ਵਿਵਾਦ ਬਾਰੇ/ ਹਰਜੀਤ ਸਿੰਘ ਅਟਵਾਲ (ਸਫਾ 16), 4. ਮਸਲੇ ਦੀ ਗਲਤ ਰੁਖ ਪੇਸ਼ਕਾਰੀ ਤੋਂ ਬਚੋ/ਹਰਪਾਲ ਸਿੰਘ (ਸਫਾ 18), 5. ਰੈੱਡ ਗਾਰਡਾਂ ਬਾਰੇ/ ਨਰਿੰਦਰ (ਸਫਾ 20), 6. ਵੱਖਵਾਦੀ ਲਹਿਰਾਂ ਕੌਮੀ ਮੁਕਤੀ ਦੀ ਲਹਿਰ ਨਹੀਂ/ਸਜਿੰਦਰ ਸਿੰਘ ਢਿੱਲੋਂ (ਸਫਾ 21), 7. ਸਿਖ ਸੰਗਠਨਾਂ ਦੀ ਲਹਿਰ ਬਾਰੇ ਨਕਸਲੀ ਗੁਰੱਪਾਂ ਵਲੋਂ ਅਪਣਾਈ ਜਾ ਰਹੀ ਪਹੁੰਚ ਬਾਰੇ ਗੁਰਸ਼ਰਨ ਸਿੰਘ ਦੀ ਟਿੱਪਣੀ/ਗੁਰਸ਼ਰਨ ਸਿੰਘ (ਸਫਾ 21); ਇਕ ਰੀਪੋਰਟ: ਇਲਾਕਾ ਬੁਢਲਾਡਾ, ਮਾਨਸਾ ਅਤੇ ਰਾਮਪੁਰਾ ਫੂਲ ਵਿੱਚ ਇਨਕਲਾਬੀ ਕੇਂਦਰ ਪੰਜਾਬ ਵਲੋਂ ਵਿਸ਼ਾਲ ਕਾਨਫਰੰਸਾਂ ਅਤੇ ਸਭਿਆਚਾਰਕ ਪ੍ਰੋਗਰਾਮ/ ਵਿਸ਼ੇਸ਼ ਪਤਰ ਪ੍ਰੇਰਕ (ਸਫਾ 23); ਪੁਲਸੀ ਜਬਰ ਬਾਰੇ ਇਕ ਚਿੱਠੀ/ ਮੈਂਬਰ ਚੋਹਲਾ ਸਾਹਿਬ ਨਾਟਕ ਕਲਾ ਕੇਂਦਰ(ਸਫਾ 23); ਇਕ ਰੀਪੋਰਟ: ਇਲਾਕਾ ਸਮਰਾਲਾ ਵਿੱਚ ਇਨਕਲਾਬੀ ਕੇਂਦਰ ਪੰਜਾਬ ਵਲੋਂ 9-11 ਜੂਨ ਕਾਨਫਰੰਸਾਂ, ਝੰਡਾ ਮਾਰਚ ਅਤੇ ਸਭਿਆਚਾਰਕ ਪ੍ਰੋਗਰਾਮ/ਇਲਾਕਾ ਕਮੇਟੀ ਇਨਕਲਾਬੀ ਕੇਂਦਰ ਸਮਰਾਲਾ (ਸਫਾ 24); ਸੂਚਨਾ - ਇਨਕਲਾਬੀ ਕੇਂਦਰ ਪੰਜਾਬ ਵਲੋਂ ਕਾ: ਅਵਤਾਰ ਸਿੰਘ ਢੁੱਡੀਕੇ ਦੇ ਚੌਥੇ ਸ਼ਹੀਦੀ ਦਿਹਾੜੇ 25 ਜੁਲਾਈ 1987 ਨੂੰ ਪਿੰਡ ਢੁੱਡੀਕੇ ਤਹਿਸੀਲ ਮੋਗਾ ਵਿਖੇ ਸ਼ਹੀਦੀ ਕਾਨਫਰੰਸ/ਇਨਕਲਾਬੀ ਕੇਂਦਰ ਪੰਜਾਬ ਇਲਾਕਾ ਕਮੇਟੀ ਮੋਗਾ (ਸਫਾ 24)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this