ਸਮਤਾ ਜੁਲਾਈ 1988 -Samta July 1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਜੁਲਾਈ 1988 -Samta July 1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-july-1988
- PDF file
- Samta July 1988_text.pdf
- File size
- 1.6 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਜੁਲਾਈ 1988 (ਅੰਕ ਨੰਬਰ 98) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ- ਪੰਜਾਬ ਮਸਲੇ ਦਾ ਰਾਜਸੀ ਹੱਲ-ਰਾਜਾਂ ਲਈ ਵੱਧ ਅਧਿਕਾਰ/ਗੁਰਸ਼ਰਨ ਸਿੰਘ (ਸਫਾ 1); ਪੰਜਾਬ ਵਿੱਚ ਸਰਕਾਰੀ ਜਬਰ ਅਤੇ ਫਿਰਕਾਪ੍ਰਸਤ ਦਹਿਸ਼ਤਗਰਦੀ ਦਾ ਇੰਗਲੈਂਡ ਵਿੱਚ ਵਿਰੋਧ/ਹਰਜੀਤ ਦੌਧਰੀਆ (ਸਫਾ 2); ਸਾਥੀ ਜੈਮਲ ਪੱਡਾ ਦੀ ਪੁਸਤਕ 'ਲੋਕ ਪੀੜਾਂ' ਅਜੋਕੀ ਪ੍ਰਸੰਗਤਾ ਦੀ ਸਹੀ ਪਹਿਚਾਣ/ਡਾ: ਤੇਜਵੰਤ ਮਾਨ (ਸਫਾ 3); ਕ੍ਰਾਂਤੀਕਾਰੀ ਲੇਖਕਾਂ ਦੀ ਇਕ ਵਿਸ਼ਾਲ ਬੈਠਕ/ (ਸਫਾ 6); ਦਲਿਤ ਸਾਹਿਤ-ਇਕ ਦ੍ਰਿਸ਼ਟੀਕੋਣ/ਐੱਸ. ਐੱਲ. ਵਿਰਦੀ (ਸਫਾ 7); ਪਾਠਕ ਲੇਖਕ ਫੋਰਮ ਵਿੱਚ- 1. ਇਕ ਪੂਰਕ ਟਿੱਪਣੀ-ਫਾਸ਼ੀਵਾਦ ਬਾਰੇ ਕੁੱਝ ਹੋਰ/ਅਜਮੇਰ ਸਿੰਘ (ਸਫਾ 8), 2. ਕੁਝ ਹੋਸ਼ ਕਰੋ। ਸਿਆਣਿE!!/ਇਕ ਪਾਠਕ (ਸਫਾ 10), ਇਕ ਚਿੱਠੀ/ਗੁਰਚਰਨ ਲੈਹਰਾ-ਗਾਗਾ (ਸਫਾ 11), ਇਕ ਚਿੱਠੀ/ਗੁਰਬਚਨ ਸਿੰਘ (ਸਫਾ 12), ਖਾਲਸਤਾਨੀ ਦਹਿਸ਼ਤ ਗਰਦੀ ਪ੍ਰਤੀ ਰਵੱਈਏ ਦਾ ਸੁਆਲ- ਕੌਣ ਕਿੱਥੇ ਖੜਾ ਹੈ/ਜਸਪਾਲ ਜੱਸੀ (ਸਫਾ 13), ਇਕ ਚਿੱਠੀ/ਗੁਰਨਾਮ ਸਿੰਘ (ਸਫਾ 19), ਇਕ ਚਿੱਠੀ/ਰੰਧੀਰ ਸਿੰਘ (ਸਫਾ 19), ਸੂਚਨਾ - ਇਨਕਲਾਬੀ ਸਭਿਆਚਾਰਕ ਪ੍ਰੋਗਰਾਮ/ਗੁਰਸ਼ਰਨ ਸਿੰਘ (ਸਫਾ 20)।
Read this book
Open it in the library reader. Pages are fetched as you turn them, so it starts quickly even on a slow connection.