ਸਮਤਾ ਜੂਨ 1982 - Samta June 1982
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਜੂਨ 1982 - Samta June 1982
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-june-1982
- PDF file
- SamtaJune1982 _text.pdf
- File size
- 3 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਜੂਨ 1982 (ਅੰਕ 25) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ: 1. ਸਮਤਾ ਮਈ ਦੀ ਸੰਪਾਦਕੀ ਉਪਰ ਪੜਚੋਲੀਆ ਨਜ਼ਰ ਨਾਂ ਦੀ ਟਿੱਪਣੀ ਅਤੇ ਸੰਪਾਦਕ ਵਲੋਂ ਉਸ ਦਾ ਜੁਆਬ, 2. ਇਸ ਅੰਕ ਅਤੇ ਆਉਣ ਵਾਲੇ ਅੰਕਾਂ ਬਾਰੇ/ਗੁਰਸ਼ਰਨ ਸਿੰਘ (ਸਫਾ 1 -6); ਹਿੰਦੀ ਕਹਾਣੀ-ਅੰਤਿਮ ਸੰਸਕਾਰ/ਰਮੇਸ਼ ਗੁਪਤ (ਸਫਾ 7); ਕਹਾਣੀ - ਸਮਝੌਤਾ/ਜਿੰਦਰ (ਸਫਾ 12); ਕਹਾਣੀ - ਤਹਿਖਾਨੇ `ਚ ਰਹਿੰਦੇ ਲੋਕ/ਰਾਜਿੰਦਰ ਬਿਮਲ (ਸਫਾ 15); ਕਵਿਤਾਵਾਂ - ਯਾਰ ਦੀ ਗਲੀ ਤੇ ਗੈਰਹਾਜ਼ਰ ਤਲੀਆਂ/ਜਗਰੂਪ ਸਿੰਘ ਰੂਪ (ਸਫਾ 16); ਕਵਿਤਾ- ਆਉਣ ਵਾਲੇ ਪਲਾਂ ਦਾ ਦੁਖਾਂਤ/ਸੁਰਿੰਦਰ ਚਾਹਲ (ਸਫਾ 17); ਕਵਿਤਾ-ਉਹ ਜਿਉਂਦਾ ਹੈ/ਜਸਵਿੰਦਰ (ਸਫਾ 18); ਕਵਿਤਾ-ਇਕ ਗੱਲ/ਸਰਵਣ ਗੁਰਨਾ (ਸਫਾ 19); ਕਵਿਤਾ-ਜਦੋਂ ਮੈਂ ਕਿਰਨ ਦੀ ਗੱਲ ਕੀਤੀ/ਡਾ: ਸਾਧੂ (ਸਫਾ 19); ਲੇਖ - ਉਦਾਸੀ ਰੋਗ/ਡਾ: ਸਿ਼ਆਮ ਸੁੰਦਰ ਦੀਪਤੀ (ਸਫਾ 20); ਲੇਖ - ਇਕ ਗਿਆਨੀ-ਸੱਤ ਖਾਲਿਸਤਾਨੀ/ਐਮ. ਸੀ. ਭਾਰਦਵਾਜ਼ (ਸਫਾ 26)।
Read this book
Open it in the library reader. Pages are fetched as you turn them, so it starts quickly even on a slow connection.