Punjabibooks
Cover of ਸਮਤਾ ਜੂਨ 1984 - Samta June 1984

ਸਮਤਾ ਜੂਨ 1984 - Samta June 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਜੂਨ 1984 - Samta June 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-june-1984
PDF file
Samta June1984_text.pdf
File size
2.6 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤ ਜੂਨ 1984 (ਅੰਕ 49) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ - ਕਾਲੇ ਹਾਸ਼ੀਏ ਦਾ ਇਤਿਹਾਸ/ਗੁਰਸ਼ਰਨ ਸਿੰਘ (ਸਫਾ 1); ਬੀਬੀ ਅਮਰ ਕੌਰ ਨਹੀਂ ਰਹੇ (ਸਫਾ 2); ਇਕ ਚਿੱਠੀ/ਬਲਬੀਰ ਪਰਵਾਨਾ (ਸਫਾ 3); ਐਡੀਟਰ ਇੰਡੋਕਨੇਡੀਅਨ ਟਾਈਮਜ਼ ਵੈਨਕੂਵਰ ਦੇ ਨਾਂ ਇਕ ਚਿੱਠੀ/ਗੁਰਸ਼ਰਨ ਸਿੰਘ (ਸਫਾ 4); ਇਕ ਹੋਰ ਚਿੱਠੀ/ ਹਰਦੀਪ ਸਿੰਘ (ਸਫਾ 5); ਇਕ ਸਵਾਲ/ ਆਰ. ਵੀ. ਪਰਤਾਪ (ਸਫਾ 5); 47 ਵਿੁਰੱਧ ਫਰੰਟ (ੳਨਟ ਿ47 ਾਂਰੋਨਟ) (ਸਫਾ 6); ਕਮਿਊਨਿਸਟ ਇਨਕਲਾਬੀਆਂ ਵਿਚਕਾਰ ਮਤਭੇਦਾਂ ਦਾ ਮਸਲਾ/ਆਰ. ਪੀ. ਸਿੰਘ (ਸਫਾ 7); ਪੁਸਤਕ ਪਹਿਚਾਣ - ..."ਤੇ ਦੇਵ ਪੁਰਸ਼ ਹਾਰ ਗਏ..." (ਡਾ: ਕਵੂਰ)/ਗੁਰਸ਼ਰਨ ਸਿੰਘ (ਸਫਾ 12); ਹਿੰਦੀ ਕਵਿਤਾ - ਹਾਥੀਆਂ ਦੀ ਲੜਾਈ/ਉਦੈ ਪ੍ਰਕਾਸ਼ (ਸਫਾ 14); ਕਹਾਣੀ - ਆਪਣੀ ਧਿਰ-ਪਰਾਈ ਸਾਂਝ/ਲਾਲ ਸਿੰਘ (ਸਫਾ 15); ਕਹਾਣੀ - ਬੀਜ ਤੇ ਮਿੱਟੀ/ਹਰੀ ਪ੍ਰਕਾਸ਼ ਸ਼ਰਮਾ (ਸਫਾ 21); ਕਰਾਂਤੀਕਾਰੀ ਸਾਹਿਤ ਸਭਾ ਦੇ ਨੁਮਾਇੰਦਿਆਂ ਦੀ ਜਸਵੰਤ ਕਵੰਬਲ ਨਾਲ ਮੁਲਾਕਾਤ (ਸਫਾ 29); ਪਾਠਕ ਲੇਖਕ ਫੋਰਮ (ਸਫਾ 34-) ਵਿੱਚ 1. ਫਿਰਕਾਪ੍ਰਸਤੀ ਦਾ ਕੀ ਹੱਲ ਹੋਵੇ/ਨਵਜੋਤ, 2. ਇਕ ਚਿੱਠੀ, 3. (ਕਾ. ਵਿਨੋਦ ਮਿਸ਼ਰਾ ਦੀ ਅਗਵਾਈ ਵਾਲੀ ਕੇਂਦਰੀ ਕਮੇਟੀ ਸੀ. ਪੀ. ਆਈ. (ਐਮ. ਐਲ.) ਦੇ ਕੁੱਲ ਇਨਕਲਾਬੀਆਂ ਨੂੰ ਸੱਦਾ) - ਇਕ ਮੁੱਠ ਤਾਂ ਆਪਾਂ ਜ਼ਰੂਰ ਹੋਣਾ ਹੈ, 4. ਅੱਖਾਂ ਨਾ ਮੀਚੋ - ਸੰਜੀਦਾ ਬਣੋ, 5. ਅੰਨਦਾਤਾ ਤੇ ਭਿਖਾਰੀ/ਗਾਂਧੀ ਨਗਰ ਤੋਂ ਇਕ ਫੌਜੀ, 6. ਇਕ ਚਿੱਠੀ/ਬਲਬੀਰ ਪਰਵਾਨਾ, 7. ਇਕ ਚਿੱਠੀ/ਲਖਵਿੰਦਰ ਸਿੰਘ ਹੁੰਦਲ, 8. ਸਪਸ਼ਟੀਕਰਨ/ਰੁਪਿੰਦਰ ਮਾਨ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this