ਸਮਤਾ ਜੂਨ 1985 -Samta June 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਜੂਨ 1985 -Samta June 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-june-1985
- PDF file
- Samta June1985_text.pdf
- File size
- 1.9 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਜੂਨ 1985 (ਅੰਕ 61) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ- ਨਿਰਪੱਖ ਹੋ ਕੇ ਸੋਚੀਏ ਅਤੇ ਨਿਡਰ ਹੋ ਕੇ ਖਲੋਈਏ/ਗੁਰਸ਼ਰਨ ਸਿੰਘ (ਸਫਾ 2); ਸੁਨੇਹਾ - ਸਾਥੀ ਕੇ. ਵੀ. ਆਰ ਦਾ ਕਰਾਂਤਕਾਰੀ ਸਾਹਿਤ ਸਭਾ ਦੇ ਨਾਂ ਆਇਆ ਸੁਨੇਹਾ/ਬਾਰੂ ਸਤਵਰਗ (ਸਫਾ 3); ਪਾਠਕ ਲੇਖਕ ਫੋਰਮ- ਸੁਰਿੰਦਰ ਸਿੰਘ ਦੀ ਇਕ ਟਿੱਪਣੀ-ਭਮੱਕੜ (ਸਫਾ 5); ਇਕ ਰਿਪੋਰਟ - ਪੰਜਾਬ ਲੋਕ ਸਭਿਆਚਾਰਕ ਮੰਚ ਦਾ ਰਾਮਪੁਰਾ ਫੂਲ ਸਮਾਗਮ (ਸਫਾ 6); ਸਮਤਾ ਵਿੱਚ ਗਿੱਲ ਭਰਾਵਾਂ ਦੀ ਚਿੱਠੀ ਦੇ ਸੰਦਰਭ ਇਕ ਚਿੱਠੀ/ਸੁਪਰਿਯ ਲਖਨਪਾਲ, ਆਤਮਜੀਤ, ਭੁਪਿੰਦਰ ਸਿੰਘ ਭਾਏਖੇਲ, ਲਖਨਊ (ਯੂ.ਪੀ.) (ਸਫਾ 7); ਵਿਚਾਰ ਚਰਚਾ-ਫਿਰਕੂ ਕਤਲ, ਰਾਜਵਿਵਸਥਾ ਅਤੇ ਲੋਕ ਚੇਤਨਾ/ਕਰਮ ਬਰੱਸਟ (ਸਫਾ 11); ਕਹਾਣੀ- ਉਹ ਅਗਿਆਤ ਵੀਰ!/ਜਸਬੀਰ ਮੰਡ (ਸਫਾ 15); ਕਵਿਤਾ- ਮੈਨੂੰ ਬਸ ਮਨੁੱਖ ਹੀ ਰਹਿਣ ਦਿE/ਗੁਰਬਖਸ਼ ਜੱਸ (ਸਫਾ 20); ਲੇਖ - ਸਾਡਾ ਭਗਤ ਸਿੰਘ/ਅਮਰਜੀਤ ਚੰਦਨ (ਸਫਾ 21); ਪਾਠਕ ਲੇਖਕ ਫੋਰਮ - 1./ਗੁਰਤੇਜ ਸਿੰਘ ਖਾਲਸਾ, ਸਰਬਜੀਤ ਸਿੰਘ ਦੁਸਾਂਝ, ਗੁਰਬਹਾਦਰ ਸਿੰਘ ਨਿਡਰ (ਸਫਾ 25), 2. ਧਾਰਮਿਕ ਜਨੂੰਨੀਆਂ ਦੇ ਨਾਂ ਪੱਤਰ/ (ਸਫਾ 26)।
Read this book
Open it in the library reader. Pages are fetched as you turn them, so it starts quickly even on a slow connection.