Punjabibooks
Cover of ਸਮਤਾ ਜੂਨ 1986 -Samta June 1986

ਸਮਤਾ ਜੂਨ 1986 -Samta June 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਜੂਨ 1986 -Samta June 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-june-1986
PDF file
Samta June 1986_text.pdf
File size
2 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਜੂਨ 1986 (ਅੰਕ ਨੰਬਰ 73) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ- ਸਾਨੂੰ ਆਪਣੀ ਸਿਆਸਤ ਤੇ ਕਾਇਮ ਰਹਿਣਾ ਚਾਹੀਦਾ ਹੈ/ਗੁਰਸ਼ਰਨ ਸਿੰਘ (ਸਫਾ 1); ਇਕ ਚਿੱਠੀ ਆਪਣੇ ਲੋਕਾਂ ਦੇ ਨਾਂ/ਗੁਰਸ਼ਰਨ ਸਿੰਘ (ਸਫਾ 3); ਸੰਪਾਦਕੀ ਟਿੱਪਣੀਆਂ - ਘੱਟ ਗਿਣਤੀ ਦੇ ਲੋਕਾਂ ਦੀ ਕਲਚਰ ਨੂੰ ਬਚਾਉਣ ਦੇ ਸਮਰਥਕ ਹੋਣ ਇਹ ਮਤਲਬ ਨਹੀਂ ਕਿ ਘੱਟ ਗਿਣਤੀ ਲੋਕਾਂ ਦੇ ਕਲਚਰ ਦੀਆਂ ਰੂੜੀਵਾਦੀ ਕਦਰਾਂ ਕੀਮਤਾਂ ਦਾ ਸਮਰਥਕ ਹੋਇਆ ਜਾਏ/ਗੁਰਸ਼ਰਨ ਸਿੰਘ (ਸਫਾ 5); ਸੰਪਾਦਕੀ ਟਿੱਪਣੀਆਂ-ਪੰਜਾਬੀ ਪਤਰਕਾਰੀ ਵਿਚ ਤਰਕਸ਼ੀਲ ਪਰਚੇ ਦਾ ਪ੍ਰਵੇਸ਼/ਗੁਰਸ਼ਰਨ ਸਿੰਘ (ਸਫਾ 6); ਪੋਸਟ ਸਕਰਿਪਟ-ਪੰਜਾਬ ਸਰਕਾਰ ਦੇ ਦੋ ਨਵੇਂ ਵਜ਼ੀਰ ਆਪਸ ਵਿੱਚ ਗੱਲਬਾਤ ਕਰ ਰਹੇ ਹਨ/ਗੁਰਸ਼ਰਨ ਸਿੰਘ (ਸਫਾ 7); ਨਾਟਕ - ਇੱਕਵੀਂ ਸਦੀ/ਗੁਰਸ਼ਰਨ ਸਿੰਘ (ਸਫਾ 8); ਸਹੀ ਸਿਆਸਤ ਜੋ ਗੰਦੀ ਸਿਆਸਤ ਦਾ ਬਦਲ ਹੈ - ਮਈ ਦਿਵਸ, ਸਾਂਝੀ ਤਿਆਰੀ ਕਮੇਟੀ, ਤਲਵਾੜਾ ਅਤੇ ਕਮਿਊਨਿਸਟ ਇਨਕਲਾਬੀਆਂ ਦੇ ਦੋ ਗਰੁੱਪਾਂ ਵਲੋਂ ਸਾਂਝੇ ਤੌਰ ਤੇ ਮਈ ਦਿਵਸ ਮਨਾਉਣ ਦੇ ਸੰਦਰਭ ਵਿੱਚ ਇਕ ਨੋਟ(ਸਫਾ 12); ਸਹੀ ਸਿਆਸਤ ਵੱਲ ਪੇਸ਼ ਕਦਮੀ ਦੀ ਇਕ ਹੋਰ ਮਿਸਾਲ/ਗੁਰਸ਼ਰਨ ਸਿੰਘ (ਸਫਾ 14); ਪ੍ਰਗਤੀਸ਼ੀਲ ਫਿਲਮ ਨਿਰਮਾਤਾ ਸੋਸਾਇਟੀ ਪੰਜਾਬ ਬਾਰੇ/ਗੁਰਸ਼ਰਨ ਸਿੰਘ (ਸਫਾ 15); ਦੋ ਪੁਸਤਕਾਂ ਦੀ ਪੁਸਤਕ ਪਹਿਚਾਣ - ਪ੍ਰਦੇਸਾਂ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ - ਆਪਣੇ ਆਪ ਤੋਂ ਦੂਰ: ਸੰਪਾਦਕ ਅਮਰਜੀਤ ਚੰਦਨ ਅਤੇ ਲੋਕ ਸੱਥ: ਸੰਪਾਦਕ ਸੁਖਦੇਵ ਸਿੱਧੂ/ (ਸਫਾ 16); ਦਲਿਤ ਜਮਾਤ ਦਾ ਮਸਲਾ - ਡੀ. ਐਸ. ਫੋਰ, ਕਮਿਊਨਿਟਸਟ ਲਹਿਰ ਅਤੇ ਭਗਤ ਸਿੰਘ ਦੀ ਲਿਖਤ 'ਅਛੂਤ ਦਾ ਸਵਾਲ'/ਗੁਰਸ਼ਰਨ ਸਿੰਘ (ਸਫਾ 20); ਬਿਹਾਰ ਪੁਲਸ ਵਲੋਂ ਖੇਤ ਮਜ਼ਦੂਰਾਂ ਤੇ ਕਿਸਾਨਾਂ ਦਾ ਅਰਵਲ ਵਿਖੇ ਕਤਲੇਆਮ/ਮਾਰਕਸੀ ਵਿਚਾਰ ਮੰਚ ਪਟਿਆਲਾ (ਸਫਾ 22); ਇਕ ਰਿਪੋਰਟ-ਮੇਹਨਤਕਸ਼ ਲੋਕਾਂ ਦਾ ਸਭਿਆਚਾਰ ਵਿਸ਼ਵ ਸਭਿਆਚਾਰ ਦਾ ਦਰਜਾ ਰੱਖਦਾ ਹੈ (ਸਫਾ 25); ਸੂਚਨਾ - ਪੰਜਾਬ ਲੋਕ ਸਭਿਆਚਾਰਕ ਮੰਚ ਦਾ ਤ੍ਰੈਮਾਸਕ ਸਾਹਿਤਕ ਪਰਚਾ 'ਸਰਦਲ'/ਗੁਰਬਖਸ਼ ਜੱਸ (ਸਫਾ 26); ਪਾਠਕ ਲੇਖਕ ਫੋਰਮ ਵਿੱਚ - ਇਕ ਚਿੱਠੀ ਮਾਨਸਾ ਤੋਂ/ਹਰਮੀਤ ਸਿੰਘ (ਸਫਾ 27), ਹਰਮੀਤ ਸਿੰਘ ਦੀ ਚਿੱਠੀ ਦਾ ਜਵਾਬ/ਗੁਰਸ਼ਰਨ ਸਿੰਘ (ਸਫਾ 27); 2. ਪਾਠਕ ਲੇਖਕ ਫੋਰਮ ਵਿੱਚ ਇਕ ਹੋਰ ਚਿੱਠੀ/ਕੁਲਤਾਰ ਸਿੰਘ (ਸਫਾ 27), ਕੁਲਤਾਰ ਸਿੰਘ ਦੀ ਚਿੱਠੀ ਦਾ ਜਵਾਬ/ਗੁਰਸ਼ਰਨ ਸਿੰਘ (ਸਫਾ 27); 3. ਪਾਠਕ ਲੇਖਕ ਫੋਰਮ ਵਿੱਚ ਫਤਿਹਗੜ੍ਹ ਚੂੜੀਆਂ ਤੋਂ ਇਕ ਚਿੱਠੀ/ਕੁੱਝ ਸਾਥੀ (ਸਫਾ 28), ਫਤਿਹਗੜ੍ਹ ਚੂੜੀਆਂ ਦੇ ਸਾਥੀਆਂ ਦੀ ਚਿੱਠੀ ਦਾ ਜਵਾਬ/ਗੁਰਸ਼ਰਨ ਸਿੰਘ (ਸਫਾ 28)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this