ਸਮਤਾ ਜੂਨ 1987 - Samta June 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਜੂਨ 1987 - Samta June 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-june-1987
- PDF file
- Samta June1987_text.pdf
- File size
- 1.8 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਜੂਨ 1987 (ਅੰਕ ਨੰਬਰ 85) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ: ਗਵਰਨਰੀ ਰਾਜ/ਗੁਰਸ਼ਰਨ ਸਿੰਘ (ਸਫਾ 1); ਸਾਥੀ ਬਲਵੰਤ ਸਿੰਘ ਦੀ ਯਾਦ ਵਿੱਚ /ਅਦਾਰਾ ਸਮਤਾ (ਸਫਾ 3); ਸੰਪਾਦਕੀ ਟਿੱਪਣੀਆਂ: ਖਬਰਾਂ ਜਾਂ ਸਿੱਖ ਸਿਆਸਤ (ਸਫਾ 4), ਧਰਮ ਅਧਾਰਤ (ਫਿਰਕੂ) ਸਿਆਸਤ ਬਨਾਮ ਧਰਮ (ਅਸੂਲ) ਦੀ ਸਿਆਸਤ (ਸਫਾ 4), ਸੁਸ਼ੀਲ ਮੁਨੀ ਦਾ ਮਿਸ਼ਨ (ਸਫਾ 5), ਸੀ. ਪੀ. ਆਈ. ਤੇ ਸੀ. ਪੀ. ਐੱਮ ਲਈ ਬੜੇ ਸੋਚਣ ਵਾਲਾ ਮਸਲਾ ਹੈ (ਸਫਾ 5), ਰਾਜਸੀ ਚਾਲਾਂ (ਸਫਾ 5), ਅਸਿੱਧੇ ਤੌਰ ਤੇ ਇਕਬਾਲ (ਸਫਾ 6), ਰੈਡ ਗਾਰਡਾਂ ਵਲੋਂ ਦੋ ਐਕਸ਼ਨਾਂ ਦੀ ਜਿ਼ੰਮੇਵਾਰੀ (ਸਫਾ 6), ਪ੍ਰੋ: ਪ੍ਰੇਮ ਸਿੰਘ ਚੰਦੂ ਮਾਜਰਾ ਦਾ ਇਕਬਾਲੀਆ ਬਿਆਨ (ਸਫਾ 6), ਪ੍ਰਧਾਨ ਮੰਤਰੀ ਦੇ ਮੂੰਹੋਂ ਲੋਹਾਰੀ ਗੇਟ ਦੇ ਗੁੰਡਿਆਂ ਵਾਲੀ ਭਾਸ਼ਾ (ਸਫਾ 7), ਕੁਦਰਤ ਦੀ ਕਰੋਪੀ ਕਰਕੇ ਕਿਸਾਨੀ ਦੇ ਹੋਏ ਨੁਕਸਾਨ ਨੂੰ ਕੌਮੀ ਫੰਡ ਵਿਚੋਂ ਪੂਰਾ ਕੀਤਾ ਜਾਏ (ਸਫਾ 7), ਇਰਾਦੀ ਕਮਿਸ਼ਨ (ਸਫਾ 7), ਪੰਜਾਬ ਦੀ ਹਿੰਦੂ ਵਸੋਂ ਦੀ ਰਾਏਆਮਾ (ਸਫਾ 8); ਸਾਥੀ ਦੀਪਕ ਧਵਨ ਦੀ ਯਾਦ ਵਿੱਚ (ਸਫਾ 9); ਇਨਕਲਾਬੀ ਕੇਂਦਰ ਪੰਜਾਬ ਵਲੋਂ ਉਲੀਕੇ ਅਗਲੇ ਕੁਝ ਪ੍ਰੋਗਰਾਮ (ਸਫਾ 9); ਨਾਟਕ - ਦਾਸਤਾਨ-ਏ-ਪੰਜਾਬ/ਗੁਰਸ਼ਰਨ ਸਿੰਘ (ਸਫਾ 10); ਪਾਠਕ ਲੇਖਕ ਫੋਰਮ ਵਿੱਚ- ਸਿੱਖ ਸੰਗਠਨਾ ਵਲੋਂ ਚਲਾਈ ਜਾ ਰਹੀ ਲਹਿਰ ਬਾਰੇ ਕਮਿਊਨਿਸਟ ਇਨਕਲਾਬੀਆਂ ਦੀ ਕੀ ਪਹੁੰਚ ਹੋਵੇ? ਸਾਵਨ ਸਿੰਘ, ਗੁਰਮੇਲ ਸਿੰਘ ਤੇ ਬਲੀਬੀਰ ਪਰਵਾਨਾ ਦੀਆਂ ਚਿੱਠੀਆਂ ਅਤੇ ਗੁਰਸ਼ਰਨ ਸਿੰਘ ਵਲੋਂ ਟਿੱਪਣੀ (ਸਫਾ 17); ਪਾਠਕ ਲੇਖਕ ਫੋਰਮ ਵਿੱਚ ਕੁੱਝ ਹੋਰ ਚਿੱਠੀਆਂ - 4. ਸਮਾਜ ਸੁਧਾਰ ਕਲਚਰਲ ਪ੍ਰੋਗਰਾਮਾਂ ਨਾਲ ਜੋੜੇ ਜਾਣ/ਅਵਤਾਰ ਗੋਂਦਰਾ (ਸਫਾ 21), 5. ਸਤਿਕਾਰਯੋਗ ਭਾਜੀ/ਲਾਲ ਸਿੰਘ ਸੇਖੋਂ (ਸਫਾ 22), 6. ਇਕ ਹੋਰ ਚਿੱਠੀ/ਸੁਖਮਿੰਦਰ ਬਾਗੀ (ਸਫਾ 22), ਇਕ ਚਿੱਠੀ/ਪ੍ਰੀਤ ਫਰੀਦਕੋਟੀ (ਸਫਾ 23); ਸਨਮਾਨ ਬਾਰੇ ਵਾਦਵਿਵਾਦ (ਸਫਾ 23); ਘੱਟ-ਗਿਣਤੀ ਫਿਰਕੇ (ਸਿੱਖਾਂ) ਦੇ ਕਾਤਲਾਂ ਦੀ ਰਾਖੀ ਕਰਦੀ ਮਿਸ਼ਰਾ ਰਿਪੋਰਟ ਦਾ ਵਿਰੋਧ ਕਰੋ/ ਜਾਰੀ ਕਰਤਾ: ਦੇਵ ਲਾਲੀ, ਜਥੇਬੰਦਕ ਜਾਇੰਟ ਸਕੱਤਰ, ਡੈਮੋਕਰੈਟਿਕ ਫੈਡਰੇਸ਼ਨ ਆਫ ਇੰਡੀਅਨ ਕੈਨੇਡੀਅਨ (ਸਫਾ 24); ਸੂਚਨਾ- ਇਨਕਲਾਬੀ ਕੇਂਦਰ ਪੰਜਾਬ ਵਲੋਂ ਕਾਨਫਰੰਸ ਅਤੇ ਸਭਿਆਚਾਰਕ ਪ੍ਰੋਗਰਾਮ (ਸਫਾ 24)।
Read this book
Open it in the library reader. Pages are fetched as you turn them, so it starts quickly even on a slow connection.