ਸਮਤਾ ਜੂਨ 1988 -Samta June 1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਜੂਨ 1988 -Samta June 1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-june-1988
- PDF file
- Samta June 1988 _text.pdf
- File size
- 1.7 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਜੂਨ 1988 (ਅੰਕ ਨੰਬਰ 97) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ- ਕਥਿਤ ਖਾਲਿਸਤਾਨੀ ਆਪਣੀਆਂ ਗਲਤ ਕਾਰਵਾਈਆਂ ਕਰਕੇ ਭਾਰਤੀ ਸਟੇਟ ਦੇ ਸਭ ਤੋਂ ਵੱਡੇ ਸੇਵਾਦਾਰ ਹਨ ਤੇ ਸਾਧਾਰਨ ਲੋਕਾਂ ਦੇ ਸਭ ਤੋਂ ਵੱਡੇ ਘਾਤਕ ਹਨ, ਭਾਰਤੀ ਸਟੇਟ ਨੇ ਇਕ ਹੋਛੀ ਜਿਹੀ ਜਿੱਤ ਹਾਸਲ ਕਰ ਲਈ ਹੈ, ਭਾਰਤ ਵਿੱਚ ਥਾਂ ਥਾਂ ਤੇ ਸੰਵਿਧਾਨ ਦੀ 59ਵੀਂ ਤਰਮੀਮ ਦੇ ਵਿਰੁੱਧ ਅਵਾਜ਼ ਉੱਠ ਰਹੀ ਹੈ /ਗੁਰਸ਼ਰਨ ਸਿੰਘ(ਪਹਿਲਾ ਸਫਾ); ਰਿਪੋਰਟ-ਲਖਨਊ ਵਿਚ ਪਾਸ਼ ਦੀ ਯਾਦ ਵਿੱਚ ਗੋਸ਼ਟੀ (ਸਫਾ 2); ਪੰਜਾਬ ਦਾ ਦੁਖਾਂਤ: ਡੇਰਾ ਬਾਬਾ ਨਾਨਕ ਤੋਂ ਇਕ ਚਿੱਠੀ (ਸਫਾ 3); ਕਵਿਤਾ-ਸ਼ਬਦ ਕਤਲ ਨਹੀਂ ਹੁੰਦੇ/ਹਰਭਜਨ ਸਿੰਘ ਹੁੰਦਲ (ਸਫਾ 4); ਗਜ਼ਲ/ਮਨਜੀਤ ਕਾਦਰ (ਸਫਾ 4); ਕਵਿਤਾ-ਭਵਿੱਖ ਦੇ ਰੂ-ਬ-ਰੂ/ਮੋਹਨ ਮਤਿਆਲਵੀ (ਸਫਾ 4); ਪਾਠਕ ਲੇਖਕ ਫੋਰਮ ਵਿੱਚ-ਗੁਰਸ਼ਰਨ ਸਿੰਘ, ਦਰਸ਼n ਪਾਲ, ਹਰਜੀਤ ਸਿੰਘ, ਅਮਰੀਕ ਸਿੰਘ ਭੁੱਚੋ ਮੰਡੀ ਅਤੇ ਹੋਰ ਪਾਠਕਾਂ ਦੇ ਖੱਤ-ਟਿੱਪਣੀਆਂ (ਸਫਾ 5-16); ਔਰਤਾਂ ਦੇ ਮਸਲੇ ਬਾਰੇ ਹਰੀਸ਼ ਮਲਹੋਤਰਾ ਦੀ ਧਾਰਮਿਕ ਬਿਰਤੀ/ਮੁਖਤਿਆਰ ਕੌਰ (ਸਫਾ 17); ਸੂਚਨਾ- ਸਾਥੀ ਪੱਡਾ ਤੇ ਪਾਸ਼ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਬਾਰੇ (ਸਫਾ 20); ਖਾਲਿਸਤਾਨ ਬਾਰੇ ਕੈਲੀਫੋਰਨੀਆ ਦੀ ਐਂਟੀ-47 ਜਥੇਬੰਦੀ ਦੇ ਮੋਹਰੀ ਹਰਸ਼ਰਨ ਗਿੱਲ ਦੇ ਵਿਚਾਰ (ਸਫਾ 21)।
Read this book
Open it in the library reader. Pages are fetched as you turn them, so it starts quickly even on a slow connection.