Punjabibooks
Cover of ਸਮਤਾ ਜੂਨ 1989 -Samta June 1989

ਸਮਤਾ ਜੂਨ 1989 -Samta June 1989

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਜੂਨ 1989 -Samta June 1989
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-june-1989
PDF file
Samta June 1989_text.pdf
File size
1.5 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਜੂਨ 1989 (ਅੰਕ ਨੰਬਰ 107) ਸੰਪਾਦਕ: ਗੁਰਸ਼ਰਨ ਸਿੰਘ ਡਾ: ਰਵਿੰਦਰ ਰਵੀ ਦੀ ਹਤਿਆ `ਤੇ ਉਸ ਨੂੰ ਸ਼ਰਧਾਂਜਲੀ/ਅਦਾਰਾ ਸਮਤਾ (ਸਫਾ 1); ਇਸ ਅੰਕ ਵਿੱਚ (ਸਫਾ 1); ਸੰਪਾਦਕੀ: ਖੜੋਤ ਅਵਸਥਾ ਵਿੱਚੋਂ ਲੋਕਾਂ ਨੂੰ ਕਿਸ ਤਰ੍ਹਾਂ ਕੱਢਿਆ ਜਾਏ/ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਟਿੱਪਣੀਆਂ- ਦਹਿਸ਼ਤਗਰਦੀ ਨਾਲ ਕਿਵੇਂ ਨਿਬੜੀਏ, ਸ਼ਹੀਦੀ ਮੇਲੇ ਦਾ ਭਾਵ ਗੋਲਗੱਪੇ ਖਾਣਾ ਨਹੀਂ ਹੁੰਦਾ, ਸਗੋਂ ਸ਼ਹੀਦ ਦੇ ਮਿਸ਼ਨ ਨੂੰ ਵੱਧ ਤੋਂ ਵੱਧ ਲੋਕਾਂ ਵਿੱਚ ਲਿਜਾਣਾ ਹੁੰਦਾ ਹੈ, ਫਿਰਕਾਪ੍ਰਸਤੀ ਦੇ ਜੀਵਨ ਦਾਤੇ, ਚੀਨ ਦਾ ਵਿਦਿਆਰਥੀ ਅੰਦੋਲਨ, ਅਤੇ ਸੰਖੇਪ ਟਿੱਪਣੀਆਂ (ਸਫਾ 3-6); ਲੰਡਨ ਵਿੱਚ ਕੇ. ਸੀ. ਮੋਹਨ ਅਤੇ ਅਮਰਜੀਤ ਚੰਦਨ ਦੀ ਭਗਵਾਨ ਜੋਸ਼ ਨਾਲ ਮੁਲਾਕਾਤ (ਸਫਾ 6); ਦਾਜ ਦਾ ਫੰਦਾ/ਹਰੀਸ਼ ਮਲਹੋਤਰਾ (ਸਫਾ 10); ਪੰਜਾਬ ਸਮੱਸਿਆ ਦੌਰਾਨ ਪਿਸ ਰਹੀ ਹੈ ਪੰਜਾਬੀ ਔਰਤ/ਕਰਮ ਬਰਸਟ (ਸਫਾ 11); ਕਹਾਣੀ- ਇੰਤਜ਼ਾਮ/ਗੁਰਮੇਲ ਮਡਹਾੜ (ਸਫਾ 14); ਸੂਚਨਾ- ਪਾਸ਼ ਪੱਡਾ ਅਤੇ ਹੋਰ ਇਨਕਲਾਬੀ ਸ਼ਹੀਦਾਂ ਦੀ ਯਾਦ ਵਿੱਚ ਇਕ ਸਾਂਝੇ ਸਮਾਗਮ ਬਾਰੇ (ਸਫਾ 20)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this