Punjabibooks
Cover of ਸਮਤਾ ਮਾਰਚ/ਅਪ੍ਰੈਲ/ਮਈ1989 -Samta Mar Apr May 1989

ਸਮਤਾ ਮਾਰਚ/ਅਪ੍ਰੈਲ/ਮਈ1989 -Samta Mar Apr May 1989

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਮਾਰਚ/ਅਪ੍ਰੈਲ/ਮਈ1989 -Samta Mar Apr May 1989
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-mar-apr-may-1989
PDF file
Samta MarAprMay1989_text.pdf
File size
1.5 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਮਾਰਚ/ਅਪ੍ਰੈਲ/ਮਈ1989 (ਅੰਕ ਨੰਬਰ 104-106) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ: ਇਨਕਲਾਬੀ ਕੈਡਰ ਲਈ ਕੁਝ ਸੋਚਣ ਦੀਆਂ ਗੱਲਾਂ/ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਟਿੱਪਣੀਆਂ- ਪੰਜਾਬ ਦੇ ਲੋਕਾਂ ਨੂੰ ਹਾਲੇ ਲੰਮੇ ਸਮੇਂ ਲਈ ਸੰਤਾਪ ਭੋਗਣਾ ਪੈਣਾ ਹੈ, ਮਨੁੱਖੀ ਹੱਕਾਂ ਦੀ ਗੱਲ, ਚਾਰਲੀ ਚੈਪਲਿਨ, ਅਤੇ ਕਾਫਲਾ ਤੁਰ ਰਿਹਾ ਹੈ, (ਸਫਾ 4-5); ਭਾਰਤ ਵਿੱਚ ਜਮੂਹਰੀ ਹੱਕਾਂ ਦੀ ਲਹਿਰ ਦੀ ਸਥਿਤੀ ਅਤੇ ਸਮੱਸਿਆਵਾਂ/ਸੁੱਚਾ ਸਿੰਘ ਗਿੱਲ (ਸਫਾ 6); ਅਮਰਜੀਤ ਸੋਹੀ- ਇਕ ਜਾਣ ਪਛਾਣ ਅਤੇ ਰਿਹਾਈ ਦੀ ਮੰਗ (ਸਫਾ 13); ਇਕ ਨਿੱਜੀ ਲਿਖਤ-ਸੁਰਖ ਰੇਖਾ ਦੀਆਂ ਬੇਥੱਵੀਆਂ (ਸਫਾ 16)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this