Punjabibooks
Cover of ਸਮਤਾ ਮਾਰਚ 1981 -Samta March 1981

ਸਮਤਾ ਮਾਰਚ 1981 -Samta March 1981

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਮਾਰਚ 1981 -Samta March 1981
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2024
Publisher
Internet Archive
Category
Magazines

Source

Source
Internet Archive
Archive item
samta-march-1981
PDF file
Samta March 1981_text.pdf
File size
4.9 MB
Subjects
ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ; ਪੰਜਾਬੀ ਦੇ ਇਨਕਲਾਬੀ ਪਰਚੇ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤਮ; ਸੁਖਵੰਤ ਹੁੰਦਲ
Uploaded by
[email protected]

About this book

ਸਮਤਾ, ਮਾਰਚ 1981 ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਫਰੰਟ ਕਵਰ); ਐਡੀਟਰੀ-1. ਸਾਡਾ ਵਿਧਾਨ ਤੇ ਸ਼ਹਿਰੀ ਅਜ਼ਾਦੀ ਅਤੇ 2. ਛੇਵੀਂ ਪੰਜ ਸਾਲਾ ਪਲਾਨ (ਸਫਾ 2); ਕਹਾਣੀ-ਵਿਰਸਾ/ਜਸਵੰਤ ਸਿੰਘ ਵਿਰਦੀ (ਸਫਾ 7); ਕਹਾਣੀ - ਸਮਾਜ ਵਿਰੋਧੀ ਅਨਸਰ/ਅਤਰਜੀਤ (ਸਫਾ 9); ਹਿੰਦੀ ਕਹਾਣੀ-ਨੀਂਹ ਪੱਥਰ/ਮਨੀਸ਼ ਰਾਏ (ਸਫਾ 15); ਤਿੰਨ ਕਵਿਤਾਵਾਂ/ਸੁਖਦੇਵ ਸਿੱਧੂ (ਸਫਾ 21); ਕਵਿਤਾ-ਮੋਹ ਦੇ ਅੱਥਰੂ/ਧਰਮ ਕੰਮੇਆਣਾ (ਸਫਾ 24); ਕਵਿਤਾ - ਸੁੰਗੜ ਰਹੀਆਂ ਪੁਸਤਕਾਂ ਦਾ ਵਿਸ਼ਵ-ਵਿਦਿਆਲਾ/ਜਸਬੀਰ ਸਿੰਘ ਸਰਨਾ (ਸਫਾ 24); ਸਿਹਤ ਸਮੱਸਿਆਵਾਂ ਦੀ ਸਮਝ/ਡਾਕਟਰ ਅਮਰ ਸਿੰਘ ਆਜ਼ਾਦ (ਸਫਾ 25); ਪੀਪਲਜ਼ ਹੈਲਥ ਗਰੁੱਪ/ਡਾ: ਪ੍ਰੇਮ ਖੋਸਲਾ (ਸਫਾ 29); ਨਹੀਂ ਰੀਸਾਂ ਸਾਡੀ ਸਰਕਾਰ ਦੀਆਂ/ਪ੍ਰੋਫੈਸਰ ਭਾਰਦਵਾਜ਼ (ਸਫਾ 30); ਇਹ ਹਮਾਰਾ ਜੀਵਣਾ/ਗੁਰਸ਼ਰਨ ਸਿੰਘ ਵਿੱਚ 1. ਗੱਲ ਅੱਗੇ ਤੁਰਦੀ ਹੈ (ਸਾਹਿਤਕ ਪਿੜ ਵਿਚ), 2. ਨਾਗ ਭੂਸ਼ਨ ਭਟਨਾਇਕ, 3. ਲਾਨਬੀ ਬਾਅਦੀ ਅਤੇ 4. ਟੱਕਰ - ਕ੍ਰਾਂਤੀਕਾਰੀ ਸਰੋਦੀ ਸਾਹਿਤ ਵਿੱਚ ਇਕ ਨਿੱਘਰ ਵਾਧਾ (ਸਫਾ 33-36); ਪਾਠਕੀ ਵਿੱਚ ਜਗਰੂਪ ਸਿੰਘ ਰੂਪ, ਇਕਬਾਲ ਤਬੱਸਮ, ਅਤੇ ਐਮ. ਸੀ. ਭਾਰਦਵਾਜ ਦੇ ਖੱਤ (ਸਫਾ 37-39); ਇਕ ਚਿੱਠੀ - ਬੀ. ਐਸ. ਦਾਨੇਵਾਲੀਆ ਰਿਟਾਇਰਡ ਇਨਸਪੈਕਟਰ ਜਨਰਲ ਆਫ ਪੁਲੀਸ (ਪੰਜਾਬ) ਦੀ ਚੀਫ ਮਨਿਸਟਰ ਸ੍ਰ: ਦਰਬਾਰਾ ਸਿੰਘ ਦੇ ਨਾਂ (ਸਫਾ 40)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this