ਸਮਤਾ ਮਾਰਚ 1982 - Samta March 1982
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਮਾਰਚ 1982 - Samta March 1982
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-march-1982
- PDF file
- SamtaMarch1982 pdf_text.pdf
- File size
- 2.5 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ - ਮਾਰਚ 1982 (ਅੰਕ 22) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ- 1.ਜਮਹੂਰੀ ਹੱਕਾਂ ਬਾਰੇ ਲਹਿਰ, 2. ਸ਼ਬਦਾਂ ਨਾਲ ਅਨਰਥ, 3. ਕੌਮਾਂਤਰੀਵਾਦ, 4. ਮਾਰਕਸੀ ਪਾਰਟੀ ਦੀ ਅਤੇ ਵਿਜੇਵਾੜਾ ਕਾਂਗਰਸ/ਗੁਰਸ਼ਰਨ ਸਿੰਘ (ਸਫਾ 1- 4 ); ਇਕ ਨਾਗਾ ਕਵਿਤਾ-ਕੀਚਾE ਕੇਵੀਰਾ/ਐਸਟਰੀਨ ਕ ਈ (ਸਫਾ 5); ਕਵਿਤਾ-ਦਿਹਾੜੀਦਾਰ/ਹਮਦਰਦਵੀਰ ਨੌਸ਼ਹਿਰਵੀ (ਸਫਾ 6); ਕਵਿਤਾ-ਕੰਧੀਂ ਕੱਚੀਆਂ/ਸ਼ਹਰਯਾਰ (ਸਫਾ 7); ਕਵਿਤਾ-ਉਨਾ ਪਲਾਂ ਦਾ ਕੀ ਬਣਿਆ/ਭੁਪਿੰਦਰ (ਸਫਾ 8); ਕਵਿਤਾ-ਸਾਂਝਾ ਬਿਆਨ/ਮਿੰਦਰਪਾਲ ਭੱਠਲ (ਸਫਾ 8); ਕਵਿਤਾ-ਇਕ ਉਮਰ ਦੀ ਦਾਸਤਾਨ/ਸਰਦਾਰਾ ਸਿੰਘ ਮਾਹਲ (ਸਫਾ 9); ਕਵਿਤਾ - ਮੈਂ ਗੁਨਾਹਗਾਰ ਨਹੀਂ ਹਾਂ/ਕਰਨੈਲ (ਸਫਾ 9); ਕਵਿਤਾ - ਸੋਚਿਆ ਸੀ/ਤਰਲੋਚਨ ਸਮਾਧਵੀ (ਸਫਾ 10); ਕਹਾਣੀ - ਭਗਤ ਸਿੰਘ ਤੇ ਚਿੜੀਆਂ/ਹਿੰਮਤ ਸਿੰਘ ਸੋਢੀ (ਸਫਾ 11); ਕਹਾਣੀ- ਪੜਤਾਲ/ਸ਼੍ਰੀ ਕਾਂਤ (ਸਫਾ 12); ਹਿੰਦੀ ਕਹਾਣੀ-ਪੱਥਰ-ਕੱਟ/ਹਰੀਸ਼ ਕੇਸ਼ ਸ਼ੁਲਭ (ਸਫਾ 18); ਲੇਖ - ਦਰ ਦਰ ਦਾ ਭਿਖਾਰੀ - ਹਿੰਦੁਸਤਾਨ ਹਮਾਰਾ...?/ਐੱਮ. ਸੀ. ਭਾਰਦਵਾਜ਼ (ਸਫਾ 25); ਪਾਠਕ, ਲੇਖਕ, ਫੋਰਮ (ਸਫਾ 31-39) ਵਿੱਚ: 1. ਪੋਲੈਂਡ ਹਾਰ ਕਿਸ ਦੀ ਹੈ?/ਸੁਰਜੀਤ ਗਿੱਲ, 2. ਵਿਦਿਆ ਸਿਸਟਮ - ਨੁਕਸ ਕਿੱਥੇ ਹੈ? ਦੋਸ਼ੀ ਕੌਣ ਹੈ?/ਲਾਲ ਸਿੰਘ, 3. ਵਿਦਿਆ ਸਿਸਟਮ/ਹੀਰਾ ਸਿੰਘ, 4. ਧਰਮ ਵਲੈਤੀ, ਸਿਆਸਤ ਦੇਸੀ/ਹਰੀਸ਼ ਮਲਹੋਤਰਾ, 5. ਸਮਤਾ ਬਾਰੇ/ਬਲੀ ਸਿੰਘ ਚੀਮਾ, 6. ਇਕ ਵਿਸ਼ਾਲ ਜਮਹੂਰੀ ਨੌਜਵਾਨ ਲਹਿਰ/ਪ੍ਰਤਾਪ ਸਿੰਘ।
Read this book
Open it in the library reader. Pages are fetched as you turn them, so it starts quickly even on a slow connection.