ਸਮਤਾ ਮਾਰਚ 1983 - Samta March 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਮਾਰਚ 1983 - Samta March 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-march-1983
- PDF file
- Samta-March 1983pdf_text.pdf
- File size
- 4.8 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਮਾਰਚ 1983 (ਅੰਕ 34) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ- ਇਕ ਲੋਕ ਪੱਖੀ ਪਾਰਟੀ ਦਾ ਮੈਨੀਫਿਸਟੋ/ਗੁਰਸ਼ਰਨ ਸਿੰਘ (ਸਫਾ 1); ਸੂਚਨਾ- ਪੰਜਾਬ ਲੋਕ ਸਭਿਆਚਾਰਕ ਮੰਚ ਵਲੋਂ ਮਾਰਚ 1983 ਵਿੱਚ ਵੱਡੇ ਸਮਾਗਮ (ਸਫਾ 4); ਇਕ ਸੈਮੀਨਾਰ-ਸਾਡਾ ਵਿਦਿਯਾ ਸਿਸਟਮ ਤੇ ਅਧਿਆਪਕ ਬਾਰੇ ਵਿਚਾਰ ਚਰਚਾ ਵਿੱਚ 1. ਚੌਤਰਫੇ ਘਿਰਿਆ ਅਧਿਆਪਕ/ਗੁਰਨਾਮ ਸਿੰਘ (ਸਫਾ 5), ਵਿਦਿਆ ਵਿਚਾਰੀ-ਪਰਾਏ ਅਧਿਕਾਰੀ/ਸੁਖਦੇਵ ਸਿੰਘ (ਸਫਾ 13); ਹਿੰਦੀ ਕਹਾਣੀ -ਮਾਲਕ ਕੌਣ/ਪ੍ਰੋ: ਹਰੀ ਪ੍ਰਕਾਸ਼ ਸ਼ਰਮਾ (ਸਫਾ 15); ਕਹਾਣੀ - ਮੱਕੜੀ ਜਾਲ/ਗੁਰਨਾਮ ਸਿੰਘ (ਸਫਾ 21); ਕਹਾਣੀ - ਪੂਰਾ ਖਿਆਲ/ਮਹਿੰਦਰ ਸਿੰਘ ਪੰਜੂ (ਸਫਾ 26); ਕਵਿਤਾ-ਦੇਸ਼/ਪ੍ਰਮੋਦ ਸਿਨਹਾ (ਸਫਾ 29); ਕਵਿਤਾ - ਮਾਂ ਨੂੰ/ਜਗਜੀਤ ਮਾਨਵ (ਸਫਾ 31); ਕਵਿਤਾ - ਜੰਗ ਜਾਂ ਅਮਨ/ਦਲਬੀਰ ਆਸੀ (ਸਫਾ 31); ਕਵਿਤਾ- ਸਹਿ-ਗੀਤ/ਧਰਮ ਪਾਲ ਉਪਾਸ਼ਕ (ਸਫਾ 32); ਗੀਤ/ਮਨਜੀਤ ਕਾਦਰ (ਸਫਾ 32); ਕਵਿਤਾ - ਕਲਪ ਬ੍ਰਿਛ/ਜਗੀਰ ਸੱਧਰ (ਸਫਾ 33); ਕਵਿਤਾ- ਗੱਲ/ਪ੍ਰੀਤਮ ਰੁਪਾਲ (ਸਫਾ 33); ਕਵਿਤਾ- ਸਵਾਲ/ਪ੍ਰੀਤਮ ਬੇਲੀ (ਸਫਾ 34); ਬੰਬਈ ਦੇ ਕੱਪੜਾ ਮਜ਼ਦੂਰਾਂ ਦਾ ਇਤਿਹਾਸਕ ਘੋਲ - ਦੂਜੇ ਵਰ੍ਹੇ `ਚ/'ਚਿੰਦਪੋਪਲੀ (ਸਫਾ 35); ਪ੍ਰੋ: ਭਾਰਦਵਾਜ ਦੇ ਲੇਖ ਦੇ ਪ੍ਰਤੀਕਰਮ - 1. ਮਸਲਾ ਅਧਿਕਾਰਾਂ ਦਾ/ਹਿੰਮਤ ਸਿੰਗ ਸੋਢੀ (ਸਫਾ 39), 2. ਇਕ ਟਿੱਪਣੀ/ਗੁਰਮੇਲ ਸਿੰਘ ਭਰੋਵਾਲ (ਸਫਾ 40)।
Read this book
Open it in the library reader. Pages are fetched as you turn them, so it starts quickly even on a slow connection.