Punjabibooks
Cover of ਸਮਤਾ ਮਾਰਚ 1984 -Samta March 1984.

ਸਮਤਾ ਮਾਰਚ 1984 -Samta March 1984.

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਮਾਰਚ 1984 -Samta March 1984.
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-march-1984
PDF file
Samta-March 1984._text.pdf
File size
4.9 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਮਾਰਚ 1984 (ਅੰਕ 46) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ-ਦਲੀਲ ਦੀ ਆਵਾਜ਼/ਗੁਰਸ਼ਰਨ ਸਿੰਘ (ਸਫਾ 1); ਲਘੂ ਕਥਾ-ਹਿੱਟ ਲਿਸਟ/ਗੁਰਸ਼ਰਨ ਸਿੰਘ (ਸਫਾ 3); ਪ੍ਰੀਤਲੜੀ ਦੇ ਐਡੀਟਰ-ਸੁਮੀਤ ਸਿੰਘ ਦੀ ਯਾਦ ਵਿੱਚ/ਸੰਪਾਦਕ (ਸਫਾ 4); ਸੁਮੀਤ ਸਿੰਘ ਦੀ ਲਿਖਤ ਦੇ ਕੁੱਝ ਅੰਸ਼/ਸੁਮੀਤ ਸਿੰਘ (ਸਫਾ 4); ਲਘੂ ਨਾਟਕ-ਸਾਧਾਰਨ ਲੋਕ/ਗੁਰਸ਼ਰਨ ਸਿੰਘ (ਸਫਾ 4); ਵਿਚਾਰ ਚਰਚਾ: ਵਰਤਮਾਨ ਪ੍ਰਾਦੇਸ਼ਕ ਸਮੱਸਿਆ ਦਾ ਹੱਲ/ਡਾਕਟਰ ਗਣਪਤੀ ਚੰਦਰ ਗੁਪਤ, ਵੀ. ਸੀ. ਕੁਰੂਕਸ਼ੇਤਰ ਯੂਨੀਵਰਸਿਟੀ (ਸਫਾ 8); ਇਕ ਸਪੱਸ਼ਟੀਕਰਨ /ਆਤਮਜੀਤ ਸਿੰਘ (ਸਫਾ 9); ਕਹਾਣੀ - ਕਾਣੇ/ਹਰਜਿੰਦਰ ਸਿੰਘ ਸੂਰੇਵਾਲੀਆ (ਸਫਾ 10); ਕਵਿਤਾ - ਉਸ ਦਾ ਸਫਰ/ਨ. ਸਿੰਘ (ਸਫਾ 11); ਕਵਿਤਾ - ਸਾਥੀ/ਸੁਖਦੇਵ ਸਿੱਧੂ (ਸਫਾ 12); ਕਵਿਤਾ-ਚੰਦ ਅਤੇ ਪਿਤਾ ਜੀ/ਅਜਮੇਰ ਗਿੱਲ (ਸਫਾ 13); ਕਵਿਤਾ - ਖਾਲਸੇ ਦਾ ਗੁਰੂ ਗੋਬਿੰਦ ਸਿੰਘ ਦੇ ਨਾਂ ਇਕ ਖੱਤ/ਮਨਜੀਤ ਕਾਦਰ (ਸਫਾ 13); ਕਹਾਣੀ-ਬੁੱਧੀਜੀਵੀ/ਹਰੀ ਪ੍ਰਕਾਸ਼ ਸ਼ਰਮਾ (ਸਫਾ 15); ਕਹਾਣੀ - ਗਰਨੇਡ/ਹਮਦਰਦਵੀਰ ਨੌਸ਼ਹਿਰਵੀ (ਸਫਾ 18); ਕਵਿਤਾ - ਘਰ/ਹਰਭਜਨ ਸਿੰਘ ਹੁੰਦਲ (ਸਫਾ 22); ਲੇਖ - ਅੰਨਦਾਤਾ ਕਿ ਭਿਖਾਰੀ...?/ਐਮ. ਸੀ. ਭਾਰਦਵਾਜ਼ (ਸਫਾ 23); ਇਕ ਸੂਚਨਾ-ਪ੍ਰੋ: ਭਾਰਦਵਾਜ ਦੀ ਇੰਗਲੈਂਡ ਅਤੇ ਕੈਨੇਡਾ ਫੇਰੀ ਬਾਰੇ (ਸਫਾ 27); ਪਾਠਲ ਲੇਖਕ ਫੋਰਮ ਵਿੱਚ- ਸਮਤਾ ਬਾਰੇ ਕੁੱਝ ਚਿੱਠੀਆਂ - 1/ਅਮਰੀਕ ਸਿੰਘ ਰੋਪੜ (ਸਫਾ 27), 2./ਅਮਰਜੀਤ ਸਿੰਘ (ਸਫਾ 28), 3. /ਨਛੱਤਰ ਸਿੰਘ ਗਿੱਲ, ਅਮਰਜੀਤ ਮਾਨਸਾ (ਸਫਾ 29), 4. ਬੀਤੇ ਦਾ ਮੁਲੰਕਣ ਕਿਵੇਂ ਹੋਵੇ?-ਇਕ ਸੁਝਾਅ/ਰਵਿੰਦਰ (ਸਫਾ 29), 5./ਹਰਜੀਤ ਗਿੱਲ ਗੁਰਦਾਸਪੁਰੀ (ਸਫਾ 30),6./ਰਾਜਿੰਦਰ ਸਿੰਘ ਮੁਕੇਰੀਆਂ (ਸਫਾ 31), ਨਿੱਜੀ ਸਪਸ਼ਟਤਾ/ਗੁਰਸ਼ਰਨ ਸਿੰਘ (ਸਫਾ 31), 7. /ਗੁਰਦੀਪ (ਸਫਾ 32),8. ਸੰਪਾਦਕੀ ਟਿੱਪਣੀ ਸੰਬੰਧੀ/ਜਗਰੂਪ ਸਿੰਘ ਭਦੌੜ (ਸਫਾ 32), 9. ਹਾਂ ਇਹ ਸੇਖੋਂ ਸਾਹਿਬ ਬੋਲ ਰਹੇ ਹਨ/ਰੁਪਿੰਦਰ ਮਾਨ (ਸਫਾ 33), 10।/ਸਰਵਨ ਸਿੰਘ ਗਿੱਲ-ਵੈਨਕੂਵਰ (ਸਫਾ 33), 11. ਜਸਵੰਤ ਸਿੰਘ ਕੰਵਲ ਨਾਲ ਖੁੱਲ੍ਹਾ ਵਾਰਤਾਲਾਪ/ਦੀਪਕ ਧਵਨ (ਸਫਾ 34), ਗੀਤ: ਸਿ਼ਵ ਕੁਮਾਰ ਬਟਾਲਵੀ ਦੇ ਇਕ ਗੀਤ ਦੇ ਪ੍ਰਸੰਗ ਵਿਚ/ਲਾਭ ਸਿੰਘ ਖੀਵਾ (ਸਫਾ 35); ਸੂਚਨਾ - ਪੰਜਾਬ ਲੋਕ ਸਭਿਆਚਾਰਕ ਮੰਚ ਵਲੋਂ ਸਥਾਪਨਾ ਦਿਵਸ ਤੇ ਲੋਕ ਪੱਖੀ ਨਾਟਕਾਂ ਦਾ ਭਰਾਤਰੀ ਮੁਕਾਬਲਾ (ਸਫਾ 40)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this