Punjabibooks
Cover of ਸਮਤਾ ਮਾਰਚ 1985 -Samta Mar 1985

ਸਮਤਾ ਮਾਰਚ 1985 -Samta Mar 1985

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਮਾਰਚ 1985 -Samta Mar 1985
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-march-1985
PDF file
Samta Mar1985_text.pdf
File size
1.9 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਮਾਰਚ 1985 (ਅੰਕ 58) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਂਇਕ ਖੁੱਲ੍ਹੀ ਚਿੱਠੀ/ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਨੋਟ/ਗੁਰਸ਼ਰਨ ਸਿੰਘ: 1. ਜਾਸੂਸੀ ਕਾਂਡ (ਸਫਾ 4), 2. ਫਾਸ਼ੀਵਾਦ ਵਲ ਵਧਦੇ ਕਦਮ (ਸਫਾ 4), 3. ਅਤਿਵਾਦ ਨਾਲ ਨਜਿੱਠਣ ਦੇ ਗਲਤ ਢੰਗ (ਸਫਾ 6), 4. ਪਲਸ ਮੰਚ ਦਾ ਸਫਲ ਸੂਬਾਈ ਸਮਾਗਮ (ਸਫਾ 7); ਲੇਖ - ਜੋਤਸ਼ੀਆਂ ਨੂੰ ਚੁਨੌਤੀ/ਮੇਘ ਰਾਜ ਮਿੱਤਰ (ਸਫਾ 8); ਪੁਨਰ ਜਨਮ ਬਾਰੇ ਦੀ ਟ੍ਰਿਬਿਊਨ ਦੇ ਸੰਪਾਦਕ ਨੂੰ/ਅਨੁਰਾਗ ਅਰੋਹੀ (ਸਫਾ 9); ਕਵਿਤਾ -ਭੂਪਾਲ ਗੈਸ ਦੀ ਪੀੜ `ਚ -ਤੁਸੀਂ ਬੇਕਸੂਰ ਹੋ/ਤਰਸੇਮ ਗੁਜਰਾਲ (ਸਫਾ 11); ਦੋ ਕਵਿਤਾਵਾਂ - ਵੰਗਾਰ ਅਤੇ ਅਸੀਂ ਲੜਾਂਗੇ ਸਾਥੀ/ਗੁਰਜੀਤ (ਸਫਾ 12); ਕਾਵਿ-ਗਾਥਾ-ਪੰਜੋ ਰਫਿਊਜਣ/ਮਿੰਦਰਪਾਲ ਭੱਠਲ (ਸਫਾ 13); ਰਿਪੋਰਟ- ਪਲਸ ਮੰਚ ਵਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਇਆ ਗਿਆ ਸਭਿਆਚਾਰਕ ਸਮਾਗਮ/ਗੁਰਬਖਸ਼ ਜੱਸ (ਸਫਾ 14); ਪੁਸਤਕ ਪਹਿਚਾਣ- ਮਲਾਹਾਂ ਦੀ ਹੇਕ `ਤੇ (ਸੰਪਾਦਕ: ਨਵਕਿਰਨ)/ਗੁਰਸ਼ਰਨ ਸਿੰਘ (ਸਫਾ 17); ਪੁਸਤਕ ਪਹਿਚਾਣ- ਕੁਝ ਵੀ ਨਹੀਂ (ਲੇਖਕ: ਇਕਬਾਲ ਰਾਮੂਵਾਲੀਆ)/ਕੇਵਲ ਧਾਲੀਵਾਲ (ਸਫਾ 20); ਲੋਹੀਆਂ ਨਾਟਕ ਕਲਾ ਕੇਂਦਰ ਦੇ ਪ੍ਰੋਗਰਾਮ ਬਾਰੇ ਸੂਚਨਾ (ਸਫਾ 20); ਕਹਾਣੀ-ਟੁਕੜ ਬੋਚ/ਯੁਵਰਾਜ ਸਿੰਘ ਰਤਨ (ਸਫਾ 21); ਕਹਾਣੀ - ਫਲ ਬਨਾਮ ਹੱਕ/ਨੂਰ ਸੰਤੋਖਪੁਰੀ (ਸਫਾ 23); ਵਿਚਾਰ ਚਰਚਾ ਵਿੱਚ ਰੂੜੀਵਾਦ ਵਿਰੁੱਧ ਸੰਘਰਸ਼/ਸੁਰਜੀਤ ਗਿੱਲ (ਸਫਾ 24); ਪਲਸ ਮੰਚ ਪ੍ਰਕਾਸ਼ਨ ਕਮੇਟੀ ਵਲੋਂ ਇਕ ਰਿਪੋਰਟ/ਸੁਰਜੀਤ ਬਰਾੜ (ਸਫਾ 26); ਸੋਧ/ਲਖਵਿੰਦਰ ਸਿੰਘ ਹੁੰਦਲ (ਸਫਾ 26); ਨਜ਼ਮ-ਚੌਰਸਤੇ ਤੋਂ ਅਗਾਂਹ/ਕਰਮਜੀਤ ਸਿੰਘ (ਸਫਾ 27); ਪੰਜਾਬ ਲੋਕ ਸਭਿਆਚਾਰ ਮੰਚ ਦਾ ਸਾਲਾਨਾ ਸਥਾਪਨਾ ਦਿਵਸ 16 ਮਾਰਚ ਛੰਦੜਾ ਵਿਖੇ/ਗੁਰਸ਼ਰਨ ਸਿੰਘ (ਸਫਾ 28)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this