ਸਮਤਾ ਮਾਰਚ 1986 - Samta March 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਮਾਰਚ 1986 - Samta March 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-march-1986
- PDF file
- Samta March1986_text.pdf
- File size
- 2 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਮਾਰਚ 1986 (ਅੰਕ ਨੰਬਰ 70) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ: ਜ਼ਮਹੂਰੀ ਤਰਜ਼ੇ ਜਿ਼ੰਦਗੀ ਨੂੰ ਇਕ ਚੁਣੌਤੀ/ਗੁਰਸ਼ਰਨ ਸਿੰਘ (1); ਸੂਚਨਾ - ਤਰੱਕੀਪਸੰਸ ਫਿਲਮ ਨਿਰਮਾਤਾ ਸੋਸਾਇਟੀ ਪੰਜਾਬ (ਫਰੋਗਰੲਸਸਵਿੲ ਾਂਲਿਮ ੰਅਕੲਰਸ ੋਾ ਫੁਨਜਅਬ) ਦੀ ਪਹਿਲੀ ਫਿਲਮ ਹਾਣੀ ਬਾਰੇ ਸੂਚਨਾ (ਸਫਾ 2); ਸੰਪਾਦਕੀ ਟਿੱਪਣੀ - ਆਤੰਕਵਾਦੀ ਕੌਣ ਹਨ? ਪੰਜਾਬ ਮਸਲੇ ਬਾਰੇ ਇਕ ਵਿਚਾਰ/ਗ. ਸ. (ਸਫਾ 3), ਸੰਪਾਦਕੀ ਟਿੱਪਣੀ - ਦਲੀਲ ਦੀ ਅਵਾਜ਼ /ਗ. ਸ. (ਸਫਾ 4), ਸੰਪਾਦਕੀ ਟਿੱਪਣੀ - ਝੂਠੀ ਸਰਕਾਰ ਦਾ ਝੂਠਾ ਟੈਲੀਵਿਜ਼ਨ ਤੇ ਝੂਠਾ ਰੇਡੀE /ਗ. ਸ. (ਸਫਾ 4), ਸੰਪਾਦਕੀ ਟਿੱਪਣੀ - ਇਸ ਵੇਲੇ ਦਰਬਾਰ ਸਾਹਿਬ ਕੀ ਹੋ ਰਿਹਾ ਹੈ? /ਗ. ਸ. (ਸਫਾ 5), ਸੰਪਾਦਕੀ ਟਿੱਪਣੀ - ਗਲਤ ਸ਼ਬਦਾਵਲੀ /ਗ. ਸ. (ਸਫਾ 5); ਰਿਪੋਰਟ - ਪਲਸ ਮੰਚ ਦਾ ਦੂਸਰਾ ਸਾਲਾਨਾ ਸਭਿਆਚਾਰਕ ਸਮਾਗਮ/ਗੁਰਬਖਸ਼ ਜੱਸ (ਸਫਾ 6); ਇਕ ਟਿੱਪਣੀ - ਪੱਤਰਕਾਰਾਂ ਨੂੰ ਧਮਕੀਆਂ/ਗ.ਸ. (ਸਫਾ 7); ਇਕ ਟਿੱਪਣੀ - ਸਹੀ ਸਿਆਸੀ ਸੰਘਰਸ਼/ਗ.ਸ. (ਸਫਾ 9); ਕਤਲਗਾਹ (ਸਮਾਜਕ ਪ੍ਰਸੰਗਤਾ ਦੀ ਕਵਿਤਾ)/ ਗੁਰਚਰਨ ਰਾਮਪੁਰੀ (ਸਫਾ 10); ਚਾਂਦੀ ਨਗਰ ਤੇ ਪਰਿੰਦਾ (ਲੰਮੀ ਕਵਿਤਾ)/ਜਗਤਾਰ ਢਾਅ (ਸਫਾ 10); ਸੂਚਨਾ - ਕਵਿਤਾ ਪੰਜਾਬ ਕਾਵਿ-ਸੰਗ੍ਰਹਿ ਬਾਰੇ (ਸਫਾ 10); ਲੋਕ ਸੱਥ - ਬਰਤਾਨੀਆ ਵਿੱਚ ਵਸਦੇ ਕਵੀਆਂ ਦੀ ਕਵਿਤਾ ਬਾਰੇ ਸੂਚਨਾ (ਸਫਾ 10); ਕਹਾਣੀ - ਬੁਖ਼ਾਰੀ/ਨਰੇਂਦਰ ਨਿਰਮੋਹੀ, ਅਨੁਵਾਦ-ਤਰਸੇਮ 'ਰਾਣਾ' (ਸਫਾ 11); ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਸਵਾਲ/ਕਰਮ ਬਰਸਟ (ਸਫਾ 19); ਭਾਰਤੀ ਜੇਲ੍ਹਾਂ ਵਿੱਚ ਪੰਜ ਵਰ੍ਹੇ-ਇਕ ਜਾਇਜ਼ਾ/ਗੁਰਬਖਸ਼ ਜੱਸ (ਸਫਾ 22); ਸਿਨਮਾ ਅਤੇ ਸਭਿਆਚਾਰ ਦੀ ਲਹਿਰ/ਅਮਰ ਆਫਤਾਬ (ਸਫਾ 26); ਸੂਚਨਾ - ਜਬਰ ਵਿਰੋਧੀ ਕਨਵੈਨਸ਼ਨ ਬਾਰੇ (ਸਫਾ 28)।
Read this book
Open it in the library reader. Pages are fetched as you turn them, so it starts quickly even on a slow connection.