ਸਮਤਾ ਮਾਰਚ 1987 -Samta March 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਮਾਰਚ 1987 -Samta March 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-march-1987
- PDF file
- Samta-March-1987_text.pdf
- File size
- 3.8 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਮਾਰਚ 1987 (ਅੰਕ ਨੰਬਰ 82) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ: ਲੋਕ ਪੱਖੀ ਸਿਆਸਤ ਦਾ ਨਿਸ਼ਾਨਾ /ਗੁਰਸ਼ਰਨ ਸਿੰਘ (ਸਫਾ 1); ਸੂਚਨਾ - ਇਨਕਲਾਬੀ ਏਕਤਾ ਕੇਂਦਰ ਵਲੋਂ 7 ਮਾਰਚ ਤੋਂ 22 ਮਾਰਚ ਤੱਕ ਇਨਕਲਾਬੀ ਮਾਰਚ (ਸਫਾ 2); ਸੰਪਾਦਕੀ ਟਿੱਪਣੀਆਂ/ਗੁਰਸ਼ਰਨ ਸਿੰਘ - ਸਿੰਘ ਸਾਹਿਬਾਨ ਬਨਾਮ ਹਕੂਮਤੀ ਪਾਰਟੀ (ਸਫਾ 3), ਕੁੱਖ ਗੱਲਾਂ ਬਾਰੇ ਬਿਲਕੁਲ ਸਪਸ਼ਟ ਹੋਈਏ (ਸਫਾ 3), ਸਾਥੀ ਪਾਲ ਸਿੰਘ ਦੀਆਂ ਬਾਰੇ ਇਕ ਸਪੱਸ਼ਟੀਕਰਨ ਅਤੇ ਉਹਨਾਂ ਦਾ ਸੰਖੇਪ ਜਵਾਬ (ਸਫਾ 4), ਲੋਕ-ਪੱਖੀ ਨਾਟਕ ਮੰਡਲੀਆਂ ਅਤੇ ਸੰਗੀਤ ਮੰਡਲੀਆਂ ਦਾ ਸਰਕਾਰੀ ਅਦਾਰਿਆਂ ਵਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਬਾਰੇ (ਸਫਾ 6), ਇਨਕਲਾਬੀ ਏਕਤਾ ਕੇਂਦਰ ਦੀ ਸਥਾਪਨਾ ਦੇ ਸੰਦਰਭ ਵਿੱਚ ਸੁਰਖ ਰੇਖਾ ਬਨਾਮ ਗੁਰਸ਼ਰਨ ਸਿੰਘ (ਸਫਾ 8), ਇਨਕਲਾਬੀ ਏਕਤਾ ਕੇਂਦਰ ਦਾ ਸਮਾਗਮ ਅਤੇ ਪਲਸ ਮੰਚ ਦਾ ਸਮਾਗਮ (ਸਫਾ 10); ਪੁਸਤਕ ਪਹਿਚਾਣ-ਆਏ ਇਨਕਲਾਬ ਕੁਰਾਹੇ ਕਿਉਂ (ਲੇਖਕ: ਕਿਸ਼ਨ ਸਿੰਘ)/ਰਾਜਿੰਦਰ ਪਾਲ ਸਿੰਘ (ਸਫਾ 11); ਅਮਰੀਕਾ ਵਿੱਚ ਹਕੂਮਤੀ ਦਹਿਸ਼ਤਗਰਦੀ ਅਤੇ ਫਿਰਕਾਪ੍ਰਸਤੀ ਵਿਰੁੱਧ ਮੁਜ਼ਾਹਰਾ (ਸਫਾ 12); ਕਵਿਤਾ-ਬੰਦੂਕ ਦੀ ਨਾਲੀ ਵਿੱਚੋਂ ਨਿਕਲਦਾ ਧਰਮ/ਮਨਜੀਤ ਕਾਦਰ (ਸਫਾ 13); ਕਵਿਤਾ - ਭਗਤ ਸਿੰਘ ਦੀ ਵਾਰ/ਬਲਬੀਰ ਪਰਵਾਨਾ (ਸਫਾ 13); ਕਾਵਿਨਾਟ -ਧਰਮ ਮਾਮਲਾ ਨਿੱਜ ਦਾ (ਸਿੰਘ ਸਾਹਿਬਾਨ ਦੇ ਹੁਕਮਨਾਮੇ ਦੇ ਸੰਦਰਭ ਵਿੱਚ)/ਗੁਰਸ਼ਰਨ ਸਿੰਘ (ਸਫਾ 14); ਪਾਠਕ ਲੇਖਕ ਫੋਰਮ ਵਿੱਚ - 1. ਸਾਥੀ ਪਾਲ ਸਿੰਘ ਦੇ ਵਿਚਾਰ/ (ਸਫਾ 17), 2. ਸਿੱਖ ਕੀ ਕਰਨ/ਕਰਮ ਬਰਸਟ (ਸਫਾ 21), 3. ਗੋਲਮੇਜ਼ ਦੇ ਸੁਝਾਅ ਬਾਰੇ ਤੇ ਇਨਕਲਾਬੀ ਏਕਤਾ ਕੇਂਦਰ ਬਾਰੇ ਇਕ ਸਾਥੀ ਦੀ ਚਿੱਠੀ/ਰਤਨ ਸਿੰਘ ਭੰਡਾਰੀ, ਰਤਨ ਸਿੰਘ ਭੰਡਾਰੀ ਦੀ ਚਿੱਠੀ ਦਾ ਜਵਾਬ/ਗੁਰਸ਼ਰਨ ਸਿੰਘ (ਸਫਾ 24)।
Read this book
Open it in the library reader. Pages are fetched as you turn them, so it starts quickly even on a slow connection.