ਸਮਤਾ ਮਾਰਚ 1988 -Samta March 1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਮਾਰਚ 1988 -Samta March 1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-march-1988
- PDF file
- Samta March 1988 _text.pdf
- File size
- 1.8 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਮਾਰਚ 1988 (ਅੰਕ ਨੰਬਰ 94) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ-ਪੰਜਾਬ ਦੇ ਮਸਲੇ ਦੇ ਹੱਲ ਲਈ ਸਹੀ ਪਹੁੰਚ ਅਪਨਾਉਣ ਦੀ ਲੋੜ ਹੈ/ਗੁਰਸ਼ਰਨ ਸਿੰਘ (ਸਫਾ 1); 8 ਅਪ੍ਰੈਲ ਚੰਦੀਗੜ੍ਹ ਚੱਲੋ: ਇਨਕਲਾਬੀ ਕੇਂਦਰ ਵਲੋਂ 8 ਅਪ੍ਰੈਲ ਨੂੰ ਕੀਤੀ ਜਾ ਰਹੀ ਰੈਲੀ ਬਾਰੇ ਸੂਚਨਾ/ਗੁਰਸ਼ਰਨ ਸਿੰਘ ਕਨਵੀਨਰ (ਸਫਾ 2); ਸੰਪਾਦਕੀ ਟਿੱਪਣੀਆਂ/ਗੁਰਸ਼ਰਨ ਸਿੰਘ - ਵੀ. ਪੀ. ਸਿੰਘ ਜਦੋਂ ਬੋਲਦਾ ਹੈ, ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਹੈ (ਸਫਾ 3), ਗਿਆਨੀ ਜ਼ੈਲ ਸਿੰਘ ਹਾਲੇ ਵੀ ਸੱਚ ਨਹੀਂ ਬੋਲਣਾ ਚਾਹੁੰਦਾ (ਸਫਾ 4 ), ਕੀ ਭਾਰਤੀ ਸਟੇਟ ਫਾਸ਼ੀਵਾਦ ਵਲ ਵੱਧ ਰਹੀ ਹੈ (ਸਫਾ 4); ਸੰਖੇਪ ਟਿੱਪਣੀਆਂ (ਸਫਾ 5); ਪੰਜਾਬ ਬਾਰੇ ਗਲਤ ਫਹਿਮੀ ਜਾਂ ਭੁਲੇਖੇ/ਰੌਸ਼ਨ ਲਾਲ ਆਹੂਜਾ (ਸਫਾ 5); ਸੂਚਨਾਵਾਂ - 1987 ਦੀ ਚੌਣਵੀਂ ਕਹਾਣੀ ਅਤੇ 1987 ਦੀ ਪ੍ਰਤੀਨਿਧ ਕਵਿਤਾ (ਸਫਾ 6); ਕਮਿਊਨਿਸਟ ਅਤੇ ਦਲਿਤ ਸੰਘਰਸ਼/ਗੁਰਸ਼ਰਨ ਸਿੰਘ (ਸਫਾ 7); ਅੱਜ ਦੇ ਸੰਦਰਭ ਵਿੱਚ ਕੁੱਝ ਭਖਦੇ ਸਿਆਸੀ ਮਸਲੇ/ਹਰਬੰਸ ਮਾਂਗਟ (ਸਫਾ 9); ਕਹਾਣੀ - ਦਹਿਸ਼ਤਗਰਦ/ਮਿੱਤਰ ਸੈਨ ਮੀਤ (ਸਫਾ 11); ਪਾਠਕ ਲੇਖਕ ਫੋਰਮ ਵਿੱਚ - ਇਕ ਚਿੱਠੀ/ਮਲਵਿੰਦਰ ਮਾਲੀ (ਸਫਾ 5) ਅਤੇ ਇਕ ਲੇਖ-ਭਾਰਤ ਅੰਦਰ ਉਭਰ ਰਿਹਾ ਫਾਸ਼ੀਵਾਦ ਮਸਲੇ ੀ ਠੋਸ ਪੇਸ਼ਕਾਰੀ/ਅਜਮੇਰ ਸਿੰਘ (ਸਫਾ 17); ਇਕ ਚਿੱਠੀ/ਲਾਲ ਸਿੰਘ ਸੇਖੋਂ ਅਤੇ ਇੰਗਲੈਂਡ ਤੋਂ ਬਲਦੇਵ ਬਾਵਾ ਦੀ ਚਿੱਠੀ (ਸਫਾ 23-24)।
Read this book
Open it in the library reader. Pages are fetched as you turn them, so it starts quickly even on a slow connection.