ਸਮਤਾ ਮਈ 1982 - Samta May 1982
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਮਈ 1982 - Samta May 1982
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-may-1982
- PDF file
- SamtaMay 1982 pdf_text.pdf
- File size
- 2.4 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ
- Uploaded by
- [email protected]
About this book
ਸਮਤਾ ਮਈ 1982 (ਅੰਕ 24) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਕਵਿਤਾ-ਜਵਾਲਾ ਮੁਖੀ/ਪ੍ਰੀਤਮ ਬੇਲੀ (ਸਫਾ 1); ਸੰਪਾਦਕੀ- 1. ਮਈ ਦਿਨ ਦਾ ਚੈਲੰਿਜ, 2. ਧਰਮ ਤੇ ਅਮਲ, 3. ਸਾਹਿਤ ਤੇ ਰਾਜਨੀਤੀ: ਕ੍ਰਾਂਤੀਕਾਰੀ ਸਾਹਿਤ ਸਭਾ ਦੀ ਅਮ੍ਰਿਤਸਰ ਗੋਸ਼ਟੀ ਅਤੇ ਸਾਹਿਤ ਸਭਾ ਬੁਲੋਵਾਲ ਦੀ ਗੋਸ਼ਟੀ ਅਤੇ 4. ਵਹਿਸ਼ੀਪੁਣੇ ਦਾ ਨੰਗਾ ਨਾਚ/ਗੁਰਸ਼ਰਨ ਸਿੰਘ (ਸਫਾ 2-6); ਇਕ ਸਪਸ਼ਟੀਕਰਨ/ਗੁਰਸ਼ਰਨ ਸਿੰਘ (ਸਫਾ 6); ਹਿੰਦੀ ਕਹਾਣੀ- ਵੱਡੇ ਸਾਹਿਬ ਦਾ ਚਪੜਾਸੀ/ਦਯਾਨੰਦ ਅਨੰਤ (ਸਫਾ 7); ਕਵਿਤਾ-ਕੁਰਖ਼ਤ ਸ਼ਬਦਾਂ ਦੀ ਯੂਨੀਅਨ/ਸਿੰਦੋ ਭੱਠਲ (ਸਫਾ 12); ਕਵਿਤਾ - ਮਨਕੂਲਾ ਹੱਕ/ਸੁਰਜੀਤ ਬਰਾੜ (ਸਫਾ 13); ਕਵਿਤਾ-ਬੇਸਿਰਾ ਤਰਕ/ਜਸਵਿੰਦਰ ਗਿੱਲ (ਸਫਾ 13); ਦੋ ਹਿੰਦੀ ਕਵਿਤਾਵਾਂ/ਰਾਜ ਕੁਮਾਰ ਸੈਨੀ (ਸਫਾ 14); ਕਵਿਤਾ - ਕੁਝ ਸਕੈਚ/ਸੁਖਵੰਤ ਕੌਰ ਮਾਨ (ਸਫਾ 14); ਲੇਖ - ਜਿੱਥੇ ਬਲੈਕ ਮਾਰਕੀਟਿੰਗ ਦਾ ਕੌਮੀਕਰਨ ਹੁੰਦਾ ਹੈ - ਉਹ ਭਾਰਤ ਦੇਸ਼ ਹੈ ਮੇਰਾ: ਕਹਾਣੀ ਸਿਰਮਟ ਲਾਲ ਦੀ/ਐਮ. ਸੀ. ਭਾਰਦਵਾਜ (ਸਫਾ 17); ਕ੍ਰਾਂਤੀਕਾਰੀ ਸਾਹਿਤ ਸਭ ਵਲੋਂ 'ਮਰਜੀਵੜੇ' ਉਤੇ ਇਕ ਗੋਸ਼ਟੀ (ਸਫਾ 24) ਲੇਖ-ਪੰਜਾਬੀ ਸਾਹਿਤ ਅਤੇ ਸਰਕਾਰੀ ਸਰਪ੍ਰਸਤੀ/ਪ੍ਰੋ: ਅਜਮੇਰ ਸਿੰਘ (ਸਫਾ 25); ਪਾਠਕ ਲੇਖਕ ਫੋਰਮ (ਸਫਾ 30-40) ਵਿੱਚ 1. ਭਾਰਤੀ ਕਲਰਕ-ਸ਼ਰੇਣੀ ਦੇ ਨਿਕਾਸ ਤੇ ਵਿਕਾਸ ਦੀ ਕਹਾਣੀ/ਬਚਨ ਸਿੰਘ ਸ਼ਰਮਾ, 2. ਅਜੋਕੀ ਪੰਜਾਬੀ ਜਨ-ਪੱਖੀ ਕਹਾਣੀ ਤੇ ਇਲਾਕਾਈ ਯਥਾਰਥ/ਸਬਿੰਦਰਜੀਤ ਸਾਗਰ, 3. ਇਨਸਾਫ ਦੀ ਲੋਅ/ਹਰੀਸ਼ ਮਲਹੋਤਰਾ, 4. ਸਮਤਾ ਇਨਕਲਾਬ ਜਾਂ ਉਲਟ ਇਨਕਲਾਬ ਨੂੰ?/ਹਰਜਿੰਦਰਮੀਤ; ਜਮਹੂਰੀ ਅਧਿਕਾਰ ਸਭਾ ਅੰਮ੍ਰਿਤਸਰ ਵਲੋਂ ਵਿਸ਼ਾਲ ਰੈਲੀ ਅਤੇ ਸਭਿਆਚਾਰਕ ਪ੍ਰੋਗਰਾਮ (ਸਫਾ 35); ਪੰਜਾਬ ਲੋਕ ਸਭਿਆਚਾਰਕ ਮੰਚ (ਸਫਾ 37)।
Read this book
Open it in the library reader. Pages are fetched as you turn them, so it starts quickly even on a slow connection.