Punjabibooks
Cover of ਸਮਤਾ ਮਈ 1983 - Samta May 1983

ਸਮਤਾ ਮਈ 1983 - Samta May 1983

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਮਈ 1983 - Samta May 1983
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-may-1983
PDF file
Samta-May 1983_text.pdf
File size
4.9 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਮਈ 1983 (ਅੰਕ 36) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ - ...ਤੇ ਸਰਕਾਰ ਚਲ ਰਹੀ ਹੈ/ਗੁਰਸ਼ਰਨ ਸਿੰਘ (ਸਫਾ 1); ਸੂਚਨਾ - ਪੰਜਾਬ ਲੋਕ ਸਭਿਆਚਾਰਕ ਮੰਚ ਵਲੋਂ 7 ਮਈ ਨੂੰ ਹੋਣ ਜਾ ਰਹੇ ਨਾਟਕ ਮੇਲੇ ਬਾਰੇ (ਸਫਾ 2); ਪਾਠਕ ਲੇਖਕ ਫੋਰਮ (1) ਵਿੱਚ - ਲੋਕ ਪੱਖੀ ਪਾਰਟੀ ਦੀ ਕਾਇਮੀ ਬਾਰੇ ਸੰਪਾਦਕ ਦੀ ਟਿੱਪਣੀ (ਸਫਾ 3), "ਇਕ ਲੋਕ-ਪੱਖੀ ਪਾਰਟੀ ਦੇ ਮੈਨੀਫੈਸਟੋ" ਬਾਰੇ ਕੁੱਝ ਪ੍ਰਭਾਵ/ਸੁਖਦੇਵ 'ਪਾਂਧੀ' (ਸਫਾ 4), ਇਕ ਵਿਸ਼ਾਲ ਅਤੇ ਮਕਬੂਲ ਇਨਕਲਾਬੀ ਪਾਰਟੀ ਸਮੇਂ ਦੀ ਲੋੜ/ਦੇਵਾ ਸਿੰਘ ਮਾਹਲਾ (ਸਫਾ 6), ਇਕ ਟਿੱਪਣੀ-ਅਕਾਲੀਆਂ ਦਾ ਮੋਰਚਾ ਤੇ ਪ੍ਰੋ: ਭਾਰਦਵਾਜ ਦਾ ਅਸਤੀਫਾ/ਮਹਿੰਦਰ ਮੱਟੂ (ਸਫਾ 9); ਕਵਿਤਾ- ਮਈ ਦਿਨ ਮੁਬਾਰਕ/ਸੁਰਜੀਤ ਆਲਮ (ਸਫਾ 11); ਕਵਿਤਾ-ਜ਼ਹਿਰੀਲੇ ਮਨੁੱਖ/ਜਗਜੀਤ ਮਾਨਵ (ਸਫਾ 12); ਕਵਿਤਾ - ਹੋਕਾ/ਸੁਰਜੀਤ ਬਰਾੜ (ਸਫਾ 12); ਹਿੰਦੀ ਕਵਿਤਾ - ਸੀਤ ਲਹਿਰ/ਵਿਸ਼ੰਭਰ ਨਾਥ ਉਪਾਧਿਆਏ (ਸਫਾ 13); ਕਵਿਤਾ - ਜ਼ਖਮੀ ਹੱਥਾਂ ਦੀ ਛਾਪ/ਪ੍ਰੀਤਮ ਬੇਲੀ (ਸਫਾ 14); ਕਵਿਤਾ - ਇਨਸਾਨੀਅਤ ਮਸੀਹਾ ਲੋਚਦੀ ਹੈ/ਗੁਰਜੀਤ ਡਡਿਆਲਾ; ਹਿੰਦੀ ਕਹਾਣੀ - ਨੀਚ/ਦਿਨੇਸ਼ ਪਾਲੀਵਾਲ-ਅਨੁਵਾਦ-ਗੁਰਦਿਆਲ ਦਲਾਲ (ਸਫਾ 15); ਕਵਿਤਾ- ਆਪਣਾ ਵਤਨ/ਦਲਬੀਰ ਆਸੀ (ਸਫਾ 22); ਪਾਠਕ ਲੇਖਕ ਫੋਰਮ (2) ਵਿੱਚ - ਪ੍ਰੋ: ਭਾਰਦਵਾਜ-ਮਸਲਾ ਵੱਧ ਅਧਿਕਾਰਾਂ ਦਾ, ਅਨੰਦਪੁਰ ਰੈਜੂਲੇਸ਼ਨ ਤੇ ਅਕਾਲੀ ਦਲ-ਸੰਪਾਦਕ ਦੀ ਟਿੱਪਣੀ (ਸਫਾ23), 'ਮਸਲਾ ਵਧੇਰੇ ਅਧਿਕਾਰਾਂ ਦਾ' ਅਤੇ ਪੰਜਾਬ ਦੀ ਫਿਰਕੂ ਲਹਿਰ/ਗੁਰਬਖਸ਼ ਜੱਸ (ਸਫਾ 23), 2. ਅਨੰਦਪੁਰ ਰੈਜ਼ੂਲੇਸ਼ਨ ਸੰਬੰਧੀ ਵਿਵਾਦ/ਨਛੱਤਰ ਸਿੰਘ 'ਪ੍ਰੇਮੀ' (ਸਫਾ 27), ਸਰਬਜੀਤ ਸਿੰਘ ਤਲਾਵਾਂ ਦਾ ਖੱਤ (ਸਫਾ 31), ਸੁਖਦੇਵ ਸਿੰਘ ਦਾ ਖੱਤ (ਸਫਾ 32), 5. ਪ੍ਰੋ: ਭਾਰਦਵਾਜ ਦੇ ਲੇਖ ਵਾਲੀ ਗੈਰ ਵਿਗਿਆਨਕ ਪਹੁੰਚ ਬਾਰੇ/ਦਰਸ਼ਨ ਸਿੰਘ 'ਨੱਤ' (ਸਫਾ 33), ਅਨੰਦਪੁਰ ਦਾ ਪਤਾ ਤੇ ਪ੍ਰੋਫੈਸਰ ਐਮ. ਸੀ. ਭਾਰਦਵਾਜ/ਡਾ: ਸੁੱਚਾ ਸਿੰਘ 'ਗਿੱਲ' ਅਤੇ ਡਾ: ਮਨਜੀਤ ਸਿੰਘ (ਸਫਾ 36)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this