ਸਮਤਾ ਮਈ 1985 -Samta May 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਮਈ 1985 -Samta May 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-may-1985
- PDF file
- Samta May1985 _text.pdf
- File size
- 1.9 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਮਈ 1985 (ਅੰਕ 60) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਬੇਸੁਰਾ ਮੌਸਮ ਨਾਂ ਦੀ ਕਿਤਾਬ ਬਾਰੇ ਜਾਣਕਾਰੀ (ਸਫਾ 1); ਸੰਪਾਦਕੀ- ਇਖਲਾਕੀ ਜੁਰਅਤ/ਗੁਰਸ਼ਰਨ ਸਿੰਘ (ਸਫਾ 2); ਸੰਪਾਦਕੀ ਟਿੱਪਣੀਆਂ ਵਿੱਚ- 1. ਇਕ ਦੂਜੇ ਦੇ ਵਿਹੜੇ ਵਿੱਚ ਗੇਂਦ ਸੁੱਟਣ ਦੀ ਖੇਡ/ਗੁਰਸ਼ਰਨ ਸਿੰਘ (ਸਫਾ 3); 2. ਜਬਰ ਹੀ ਜਬਰ/ਗੁਰਸ਼ਰਨ ਸਿੰਘ (ਸਫਾ 4), 3. ਯੂਨੀਅਨ ਕਾਰਬਾਈਡ ਵਲੋਂ ਤਿਆਰ ਕੀਤੀਆਂ ਚੀਜ਼ਾਂ ਦਾ ਬਾਈਕਾਟ ਕਰੋ/ਗੁਰਸ਼ਰਨ ਸਿੰਘ (ਸਫਾ 4); ਸੂਚਨਾ-ਚੰਡੀਗੜ੍ਹ ਵਿੱਚ ਸਭਿਆਚਾਰਕ ਮੇਲਾ (ਸਫਾ 3); ਇੰਡੀਅਨ ਪੀਪਲਜ਼ ਫਰੰਟ ਦੇ ਇਕ ਦਸਤਾਵੇਜ਼ ਵਿੱਚੋਂ ਕੁੱਝ ਅੰਸ਼ (ਸਫਾ 5); ਮੁਹਾਲੀ ਵਿੱਚ ਇਕ ਸਾਹਿਤਕ ਸਮਾਗਮ ਬਾਰੇ ਰਿਪੋਰਟ/ਕੁਲਦੀਪ ਸਿੰਘ (ਸਫਾ 5); ਇਕ ਚਿੱਠੀ ਅਤੇ ਸੰਪਾਦਕ ਵਲੋਂ ਜੁਆਬ (ਸਫਾ 7); ਕੈਨੇਡਾ ਤੋਂ ਇਕ ਚਿੱਠੀ/ਹਰਿੰਦਰ ਮਾਹਲ (ਸਫਾ 12); ਕਵਿਤਾ- ਪਹਿਲੀ ਮਈ/ਤਰਸੇਮ ਰਾਣਾ (ਸਫਾ 13); ਕਵਿਤਾ- ਵਿਸਾਖੀ ਨੂੰ ਸਮਰਪਤ ਇਕ ਖੱਤ-ਗੁਰੂ ਗੋਬਿੰਦ ਸਿੰਘ ਦੇ ਨਾਂ/ਸੁਖਦੇਵ ਮਾਹੀ (ਸਫਾ 13); ਕਵਿਤਾ - ਮਜ਼੍ਹਬਪ੍ਰਸਤੀ/ਸੁਖਪਾਲ (ਸਫਾ 14); ਕਵਿਤਾ - ਨੌਜੁਆਨਾਂ ਨੂੰ ਵੰਗਾਰ/ਹਰਦੇਵ ਸਿੰਘ ਰਾਏਪੁਰ (ਸਫਾ 14); ਕਹਾਣੀ- ਖੇਰੂੰ ਖੇਰੂੰ/ਨਿੰਦਰ ਗਿੱਲ (ਸਫਾ 15); ਵਿਚਾਰ ਚਰਚਾ-ਭਾਰਤ ਦੀ ਇਨਕਲਾਬੀ ਕਮਿਊਨਿਸਟ ਲਹਿਰ ਦੀ ਏਕਤਾ ਬਾਰੇ/ (ਸਫਾ 20); ਸੂਚਨਾ - ਪੰਜਾਬ ਦੇ ਦੁਖਾਂਤ ਬਾਰੇ ਲੋਕਵਾਦੀ ਕਹਾਣੀਆਂ ਦਾ ਸੰਗ੍ਰਹਿ-ਤੀਲੇ ਅਤੇ ਆਲ੍ਹਣਾ (ਸਫਾ 23); ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਅਤੇ ਹੋਰ ਲੋਕ ਪੱਖੀ ਪ੍ਰਕਾਸ਼ਨ ਸੰਸਥਾਂਵਾਂ-ਸਾਹਿਤ ਨੂੰ ਇਕ ਲਹਿਰ ਬਨਾਉਣ ਦਾ ਉਪਰਾਲਾ/ਗੁਰਸ਼ਰਨ ਸਿੰਘ (ਸਫਾ 24); ਖੂਨੀ ਚਿਹਰਾ ਬੇ-ਨਕਾਬ/ਸ਼ੀਲਾ ਦੇਵੀ, ਪਤਨੀ ਸਿ਼ਵ ਦਿਆਲ, ਪਿੰਡ ਸਿੰਘ ਵਾਲਾ, ਤਹਿਸੀਲ ਮੋਗਾ, ਜਿ਼ਲ੍ਹਾ ਫਰੀਦਕੋਟ (ਸਫਾ 26); ਡਾ: ਸੁਖਦੇਵ ਸਿੰਘ ਮੈਡੀਕਲ ਅਫਸਰ ਨਾਨੋਵਾਲ ਤੇ ਪੁਲੀਸ ਤਸ਼ੱਦਦ ਸੰਬੰਧੀ ਜਮਹੂਰੀ ਅਧਿਕਾਰ ਸਭਾ ਪੰਜਾਬ (ਸਮਰਾਲਾ ਯੂਨਿਟ) ਦੀ ਰਿਪੋਰਟ (ਸਫਾ 27); ਇਕ ਚਿੱਠੀ/ਰਣਧੀਰ ਸਿੰਘ ਸਿਵਿਆ (ਸਫਾ 27); ਸੂਚਨਾ- ਪੰਜਾਬ ਲੋਕ ਸਭਿਆਚਾਰ ਮੰਚ ਦਾ ਬਠਿੰਡਾ ਜ਼ੋਨ ਦਾ ਸਾਹਿਤ ਅਤੇ ਸਭਿਆਚਾਰ ਸਮਾਗਮ 19 ਮਈ ਰਾਮਪੁਰਾਫੂਲ ਵਿੱਚ (ਸਫਾ 28)।
Read this book
Open it in the library reader. Pages are fetched as you turn them, so it starts quickly even on a slow connection.