ਸਮਤਾ ਮਈ 1986 - Samta May 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਮਈ 1986 - Samta May 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-may-1986
- PDF file
- Samta May1986_text.pdf
- File size
- 2 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਮਈ 1986 (ਅੰਕ ਨੰਬਰ 72) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ - ਖਾਲਿਸਤਾਨ ਕਿਉਂ ਜਾਂ ਕਿਉਂ ਨਹੀਂ/ਗੁਰਸ਼ਰਨ ਸਿੰਘ (ਸਫਾ 2); ਇਕ ਖੁੱਲੀ ਚਿੱਠੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੂੰ/ਗੁਰਸ਼ਰਨ ਸਿੰਘ (ਸਫਾ 4); ਇਕ ਚਿੱਠੀ ਰੌੜਕੇਲਾ ਤੋਂ ਸੰਪਾਦਕ ਦੇ ਨਾਂ/ਹਰਿੰਦਰ ਸਿੰਘ 'ਸਾਚਾ' (ਸਫਾ 5); ਪੰਜਾਬ ਲੋਕ ਸਭਿਆਚਾਰਕ ਮੰਚ ਦਾ ਸਾਲਾਨਾ ਸਥਾਪਨਾ ਸਮਾਗਮ/ ਗੁਰਸ਼ਰਨ ਸਿੰਘ (ਸਫਾ 7); ਪੁਸਤਕ ਪਹਿਚਾਣ- ਸੁਰਿੰਦਰ ਧੰਜਲ ਦੀ ਕਾਵਿ ਪੁਸਤਕ 'ਜ਼ਖਮਾਂ ਦੀ ਫਸਲ'/(ਸਫਾ 8); ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਵਿਚਾਰਾਂ ਦੀ ਅਜੋਕੀ ਪਰਸੰਗਕਤਾ/ਚਰਨ ਗਿੱਲ (ਸਫਾ 11); ਨੁੱਕਰ ਨਾਟਕ-ਪੰਘੂੜਾ/ਗੁਰਸ਼ਰਨ ਸਿੰਘ (ਸਫਾ 18); ਸਿਹਤ ਸੇਵਾਵਾਂ ਅਤੇ ਬਜਟ: ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਦਾ ਇਕ ਦਸਤਾਵੇਜ਼/ਵਲੋਂ ਸੂਬਾ ਕਾਰਜਕਾਰੀ ਕਮੇਟੀ (ਸਫਾ 22); ਮਜ਼ਦੂਰਾਂ ਨੂੰ ਹੜੱਪ ਰਹੀਆਂ ਉੱਨ ਮਿੱਲਾਂ/ਕੇ. ਬਾਬੂ ਸਿੰਘ (ਸਫਾ 24); ਕੈਨੇਡਾ ਵਿੱਚ ਭਾਰਤੀ ਇਨਕਲਾਬੀ ਅਤੇ ਇਨਕਲਾਬੀ ਸ਼ਹੀਦਾਂ ਦੇ ਸਨਮਾਨ ਵਿੱਚ ਇੰਡੀਅਨ ਪੀਪਲਜ਼ ਐਸੋਸਈਏਸ਼ਨ ਵਲੋਂ ਕੀਤੇ ਇਕ ਪ੍ਰੋਗਰਾਮ ਦੀ ਰਿਪੋਰਟ (ਸਫਾ 25)।
Read this book
Open it in the library reader. Pages are fetched as you turn them, so it starts quickly even on a slow connection.