ਸਮਤਾ ਮਈ 1987 - Samta May 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਮਈ 1987 - Samta May 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-may-1987
- PDF file
- Samta May1987_text.pdf
- File size
- 1.9 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਮਈ 1987 (ਅੰਕ ਨੰਬਰ 84) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ- ਭਾਰਤੀ ਸਟੇਟ ਨੂੰ ਬਦਲਣ ਲਈ ਇਨਕਲਾਬ ਤੋਂ ਸਿਵਾ ਹੋਰ ਕੋਈ ਰਾਹ ਨਹੀਂ/ਗੁਰਸ਼ਰਨ ਸਿੰਘ (ਸਫਾ 1); ਸਿੰਘ ਸਾਹਿਬ ਬਨਾਮ ਸੁਨੀਲ ਦੱਤ, ਬਨਾਮ ਪੰਜਾਬ ਦੇ ਲੋਕ/ਗੁਰਸ਼ਰਨ ਸਿੰਘ (ਸਫਾ 3); ਸ਼ਰਧਾਂਜਲੀ ਇਕੱਤਰਤਰ/ਅਮਰੀਕ ਸਿੰਘ ਸਹੋਤਾ (ਸਫਾ 4); ਦੋ ਟਿੱਪਣੀਆਂ - ਸਰਕਾਰੀ ਸਨਮਾਨ ਬਾਰੇ ਅਤੇ ਬਲਬੀਰ ਪਰਵਾਨਾ ਦੀ ਚਿੱਠੀ ਦੇ ਜਵਾਬ ਵਿੱਚ/ਕਰਮ ਬਰਸਟ (ਸਫਾ 5); ਪੰਜਾਬੀ ਲਿਟਰੇਰੀ ਐਸੋਸੀਏਸ਼ਨ ਐਡਮੰਟਨ (ਕੈਨੇਡਾ) ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਉਹਦੇ ਸਾਥੀਆਂ ਦੀ ਯਾਦ ਵਿੱਚ ਕੀਤੇ ਗਏ ਸ਼ਹੀਦੀ ਸਮਾਗਮ ਦੇ ਮੌਕੇ `ਤੇ ਇਪਾਨਾ ਦਾ ਭਰਾਤਰੀ ਸੁਨੇਹਾ (ਇਕ ਸਿਆਸੀ ਦਸਤਾਵੇਜ਼ (ਸਫਾ 6); ਨੌਟੰਕੀ ਸ਼ੇਲੀ ਵਿੱਚ ਨਾਟਕ-ਬੇਰੁਜ਼ਗਾਰ/ਗੁਰਸ਼ਰਨ ਸਿੰਘ (ਸਫਾ 7); ਪਾਠਕ ਲੇਖਕ ਫੋਰਮ ਵਿੱਚ - 1. ਕੁਝ ਬੁਨਿਆਦੀ ਨੁਕਤੇ ਸਾਡਾ ਧਿਆਨ ਮੰਗਦੇ ਹਨ/ਇਕਬਾਲ ਸਿੰਘ ਪੱਤੜ (ਸਫਾ 12), ਇਕਬਾਲ ਸਿੰਘ ਪੱਤੜ ਦੇ ਖੱਤ ਬਾਰੇ ਸੰਪਾਦਕ ਵਲੋਂ ਨੋਟ (ਸਫਾ 15), 2. ਐਮਰੀ ਵਿਲੇ ਕੈਲੀਫੋਰਨੀਆ ਤੋਂ ਜੁਗਿੰਦਰ ਸਿੰਘ ਮਾਹਲ ਦੀ ਇਕ ਚਿੱਠੀ ਤੇ ਸਾਡੀ ਟਿੱਪਣੀ (ਸਫਾ 15), 3. ਨਸਿ਼ਆਂ ਬੰਦੀ ਬਾਰੇ ਲਾਲ ਸਿੰਘ ਸੇਖੋ ਦੀ ਇਕ ਚਿੱਠੀ ਅਤੇ ਉਸ ਦਾ ਜੁਆਬ (ਸਫਾ 19), 4. ਇਕ ਚਿੱਠੀ ਸੰਤ ਰਾਮ ਉਦਾਸੀ ਬਾਰੇ ਤੇ ਉਹਦਾ ਸਪਸ਼ਟੀਕਰਨ (ਸਫਾ 20), 5. 10,000 ਰੁਪਏ ਦਾ ਇਨਾਮ ਅਤੇ ਗੁਰਸ਼ਰਨ ਭਾਜੀ/ਮਹਿੰਦਰ ਮੱਟੂ (ਸਫਾ21), 6. ਸਰਕਾਰੀ ਇਨਾਮ ਬਾਰੇ/ਦੀਦਾਰ ਸ਼ੇਤਰਾ (ਸਫਾ 21), 7. ਇਕ ਚਿੱਠੀ/ਗੁਰਮੀਤ, 8. ਗੁਰਨਾਮ ਸਿੰਘ ਦੇ ਲੇਖ ਬਾਰੇ/਼ਲਖਬੀਰ ਸਿੰਘ (ਸਫਾ 22), 9. ਇਕ ਸਾਥੀ ਦੀ ਚਿੱਠੀ ਤੇ ਉਹਦਾ ਜਵਾਬ (ਸਫਾ 23); ਕਵਿਤਾ - ਪਹਿਲੀ ਮਈ ਦਾ ਯੁੱਗ/ਬਲਬੀਰ ਪਰਵਾਨਾ (ਸਫਾ 24)।
Read this book
Open it in the library reader. Pages are fetched as you turn them, so it starts quickly even on a slow connection.