Punjabibooks
Cover of ਸਮਤਾ ਮਈ 1988 -Samta May 1988

ਸਮਤਾ ਮਈ 1988 -Samta May 1988

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਮਈ 1988 -Samta May 1988
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-may-1988
PDF file
Samta May 1988_text.pdf
File size
1.7 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਮਈ 1988 (ਅੰਕ ਨੰਬਰ 96) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ-ਕਮਿਊਨਿਸਟ ਇਨਕਲਾਬੀਆਂ ਲਈ ਸੋਚਣਾ ਬਣਦਾ ਹੈ/ਗੁਰਸ਼ਰਨ ਸਿੰਘ (ਸਫਾ 1); ਅਸੀਂ ਲੜਾਂਗੇ ਸਾਥੀ-ਇਕ ਰੀਪੋਰਟ/ (ਸਫਾ 2); ਯੁੱਗ ਕਵੀ ਪਾਸ਼-ਜਿਹਦੇ ਹਰਫ਼ ਸਦਾ ਜਿਉਂਦੇ ਰਹਿਣਗੇ/ਨਰਭਿੰਦਰ ਸਿੰਘ (ਸਫਾ 3); ਸਾਡਾ ਪਾਸ਼/ਸੁਖਦੇਵ ਸਿੱਧੂ (ਸਫਾ 12); ਇਕ ਵਿਚਾਰ-ਫਰਕ/ਪ੍ਰਵੀਨ ਖੋਖਰ (ਸਫਾ 14); ਕਵਿਤਾ -ਪਾਸ਼ ਦੀ ਯਾਦ ਵਿੱਚ-ਖੇਤਾਂ ਦਾ ਪੁੱਤ ਮਰਿਆ ਨਹੀਂ/ਨਰਭਿੰਦਰ (ਸਫਾ 15); ਕਵਿਤਾ- ਉਹ ਕਦ ਟਿਕ ਕੇ ਬੈਠਣਗੇ/ਨਵਕਿਰਨ (ਸਫਾ 15); ਕਵਿਤਾ- ਤੇਰੇ ਜਾਣ ਤੋਂ ਬਾਅਦ/ਬਲਬੀਰ ਪਰਵਾਨਾ (ਸਫਾ 15); ਗਜ਼ਲ (ਸਫਾ 16); ਕਵਿਤਾ - ਪਾਸ਼ 'ਐਂਟੀ ਫੋਰਟੀ ਸੈਵਨ' ਨੂੰ ਸਮਰਪਤ/ਕੁਲਵੰਤ ਰਿਖੀ (ਸਫਾ 16); ਗਜ਼ਲ/ਮੋਹਣ ਮਤਿਆਲਵੀ (ਸਫਾ 17); ਵਿਚਾਰ ਚਰਚਾ-'ਬਦਲ' ਬਾਰੇ ਬਦਲਵੀਂ ਸੋਚ/ਵਿਨੋਦ ਮਿਸ਼ਰਾ (ਸਫਾ 17); ਇਕ ਰੀਪੋਰਟ - ਪਲਸ ਮੰਚ ਦਾ ਸਥਾਪਨਾ ਦਿਵਸ/ਮਹਿੰਦਰਪਾਲ ਸਿੰਘ (ਸਫਾ 20); 1. ਸੰਪਾਦਕ ਦੇ ਨਾਂ ਇਕ ਚਿੱਠੀ/ਕਰਮਜੀਤ ਸਿੰਘ ਬਠਿੰਡਾ (ਸਫਾ 22); 2. ਇਕ ਚਿੱਠੀ ਜਸਪਾਲ ਜੱਸੀ ਦੀ ਪਹੁੰਚ ਬਾਰੇ/ਸਾਈਮਨ (ਸਫਾ 23)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this