ਸਮਤਾ ਨਵੰਬਰ 1981-Samta November 1981.
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਨਵੰਬਰ 1981-Samta November 1981.
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-nov-1981
- PDF file
- SamtaNov1981._text.pdf
- File size
- 2.3 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਨਵੰਬਰ 1981 (ਅੰਕ 18) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ - ਜਮਹੂਰੀ ਲਹਿਰ ਨੂੰ ਚੈਲੰਿਜ ਅਤੇ ਪੰਥ ਨੂੰ ਖਤਰਾ ਕਿਵੇਂ ਹੈ -ਕਿੱਥੋਂ ਹੈ?/ਗੁਰਸ਼ਰਨ ਸਿੰਘ (ਫਰੰਟ ਕਵਰ ਅਤੇ ਸਫਾ 2); ਉਰਦੂ ਕਹਾਣੀ-ਮੁਸਾਫਿਰ/ਸਰਵਣ ਕੁਮਾਰ ਵਰਮਾ (ਸਫਾ 3); ਕਹਾਣੀ - ਬਦਲਿਆ ਤੌਰ/ਗੁਰਨਾਮ ਸਿੰਘ (ਸਫਾ 5); ਕਹਾਣੀ - ਕਿੰਨੇ ਸਾਰੇ ਖਾਲਿਸਤਾਨ/ਹਮਦਰਦਵੀਰ ਨੌਸ਼ਹਿਰਵੀ (ਸਫਾ 8); ਕਹਾਣੀ - ਭਰਿੰਡਾਂ/ਐੱਸ ਤਰਸੇਮ (ਸਫਾ 13); ਕਵਿਤਾ-ਮੈਂ 'ਨਲਾਇਕ' ਹੋਣਾ ਹੀ ਸੀ/ਨਿਰਮਲ ਕੌਰ (ਸਫਾ 16); ਹਿੰਦੀ ਕਵਿਤਾ-ਭੰਗੀ ਕਲੋਨੀ/ਕੁਮਾਰੇਦ, ਪਾਰਸਨਾਫ ਸਿੰਹ (ਸਫਾ 16); ਕਵਿਤਾ- ਟੁਟਦੇ ਤਾਰਿਆਂ ਦੀ ਛਾਂਵੇਂ/ਰਵਿੰਦਰ ਸਿੰਘ ਸਹਿਰਾਅ (ਸਫਾ 17); ਕਵਿਤਾ - ਭਲੇ ਦੀ ਗੱਲ/ਸੁਰਜੀਤ ਬਰਾੜ (ਸਫਾ 18); ਗੀਤ -ਸਰਘੀ ਦੀ ਲੋਅ.../ਇੰਦਰ ਸਿੰਘ ਮਾਨ (ਸਫਾ 19); ਇਕ ਰਿਪੋਰਟ - ਅਸੀਂ ਇਨਸਾਫ ਦੀ ਮੰਗ ਕਰਦੇ ਹਾਂ/ਰਾਜੀਵ ਤੀਵਾੜੀ (ਸਫਾ 20); ਲੇਖ - ਮੌਜੂਦਾ ਵਿਦਿਅਕ ਢਾਂਚਾ - ਨਿਕਾਰੇ ਬਣਾਉਣ ਦਾ ਸਾਂਚਾ/ਪ੍ਰੋ: ਐੱਮ. ਸੀ. ਭਾਰਦਵਾਜ (ਸਫਾ 23); ਪਾਠਕ ਲੇਖਕ ਫੋਰਮ ਵਿੱਚ - ਮੰਦਰ ਸਿੰਘ, ਅਮਰਜੀਤ ਸ਼ਰਮਾ, ਗੁਰਬਖਸ਼ ਜੱਸ, ਲਾਲ ਸਿੰਘ ਦਸੂਹਾ, ਹਰਜੀਤ ਗਿੱਲ ਅਤੇ ਸੁਖਪਾਲ ਸਿੰਘ ਦੇ ਖੱਤ (ਸਫਾ 34-36)।
Read this book
Open it in the library reader. Pages are fetched as you turn them, so it starts quickly even on a slow connection.