ਸਮਤਾ ਨਵੰਬਰ 1984 - Samta Nov 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਨਵੰਬਰ 1984 - Samta Nov 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-nov-1984
- PDF file
- Samta Nov1984_text.pdf
- File size
- 2.1 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਨਵੰਬਰ 1984 (ਅੰਕ 54) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ-ਪੰਜਾਬ ਦਾ ਸੰਤਾਪ (ਸਫਾ 1); ਦੋ ਕਵਿਤਾਵਾਂ - ਲਾਅਨਤ Eਸ ਕਲਮ ਦੇ ਅਤੇ ਵਿਚਾਰੇ / ਸੰਤੋਖ ਸਿੰਘ ਧੀਰ (ਸਫਾ 3); ਕਹਾਣੀ ਸੁਖਦਰਸ਼ਨ ਸਿੰਘ ਦੀ ਜੋ ਸਰਬਜੀਤ ਬਣਾ ਕੇ ਮੁਕਾਇਆ ਗਿਆ/ਸੁਖਦਰਸ਼ਨ ਸਿੰਘ ਦੇ ਪਿਤਾ ਦੀ ਜ਼ਬਾਨੀ (ਸਫਾ 4); ਇਕ ਚਿੱਠੀ ਇੰਗਲੈਂਡ ਤੋਂ ਤੇ ਉਹਦਾ ਜਵਾਬ/ਅਜੈਬ ਸਿੰਘ ਸੰਧੂ ਦੀ ਚਿੱਠੀ ਦਾ ਸੰਪਾਦਕ ਸਮਤਾ ਵਲੋਂ ਜਵਾਬ (ਸਫਾ 5); ਇਕ ਚਿੱਠੀ ਕਨੇਡਾ ਤੋਂ - ਖਾਲਿਸਤਾਨੀ ਲੀਡਰ ਭੋਲੇ ਭਾਲੇ ਲੋਕਾਂ ਦੇ ਲੱਖਾਂ ਡਾਲਰ ਹਜ਼ਮ ਕਰ ਰਹੇ ਹਨ/ਸਮਤਾ ਦਾ ਇਕ ਪਾਠਕ (ਸਫਾ 7); ਸੰਪਾਦਕੀ- "ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ, ਕੋਈ ਅਕਲ ਦਾ ਕਰੋ ਇਲਾਜ ਯਾਰੋ।"-ਸ਼ਾਹ ਮੁਹੰਮਦ/ (ਸਫਾ 8); ਪ੍ਰੋ: ਭਾਰਦਵਾਜ ਦੇ ਦਸ ਸਵਾਲ ਤੇ ਉਹਨਾਂ ਦੇ ਜਵਾਬ/ਇੰਡੀਅਨ ਵਰਕਰਜ਼ ਐਸੋਸੀਏਸ਼ਨ ਗਰੇਟ ਬ੍ਰਿਟੇਨ ਦੇ ਅਖਬਾਰ ਲਲਕਾਰ ਵਿੱਚੋਂ (ਸਫਾ 8); ਇਕ ਰਿਪੋਰਟ- ਜਮੂਹਰੀ ਹੱਕਾਂ ਦੀ ਰਾਖੀ ਲਈ ਸੰਘਰਸ਼ (ਸਫਾ 9); ਲੇਖ - ਆਧੁਨਿਕ (ਬੁਰਜੂਆ) ਸਟੇਟ ਦੀ ਉਤਪਤੀ ਤੇ ਮੌਜੂਦਾ ਫਿਰਕੂ ਲਹਿਰਾਂ/ਗੁਰਬਖਸ਼ ਜੱਸ (ਸਫਾ 11); ਲੇਖ - ਫਿਰਕਾਪ੍ਰਸਤੀ ਦੀਆਂ ਜੜ੍ਹਾਂ।ਕਰਿਡ ਵਿਚਾਰ ਮੰਚ, ਚੰਡੀਗੜ੍ਹ (ਸਫਾ 19); ਧਰਮ, ਕੌਮ ਅਤੇ ਸਭਿਆਚਾਰ/ਪ੍ਰੋਲੋਤਾਰੀ ਸਟੱਡੀ ਸੈਂਟਰ, ਅੰਮ੍ਰਿਤਸਰ (ਸਫਾ 23); ਫਿਰਕਾਪ੍ਰਸਤੀ ਦੇ ਸੰਦਰਭ ਵਿੱਚ ਕੀ ਕਰਨਾ ਲੋੜੀਂਦਾ ਹੈ?/ਡੈਮੋਕਰੈਟਿਕ ਪੀਪਲਜ਼ ਫਰੰਟ ਮਾਨਸਾ ਅਤੇ ਤਲਵਾੜਾ (ਸਫਾ 25); ਪੁਸਤਕ ਪਹਿਚਾਣ - ਪਹੁੰਚੇ ਹਾਂ ਕਿਸ ਮੁਕਾਮ ਤੇ (ਸਫਾ 28)।
Read this book
Open it in the library reader. Pages are fetched as you turn them, so it starts quickly even on a slow connection.