Punjabibooks
Cover of ਸਮਤਾ, ਨਵੰਬਰ 1980 -Samta November 1980pdf

ਸਮਤਾ, ਨਵੰਬਰ 1980 -Samta November 1980pdf

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ, ਨਵੰਬਰ 1980 -Samta November 1980pdf
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2024
Publisher
Internet Archive
Category
Magazines

Source

Source
Internet Archive
Archive item
samta-november-1980pdf
PDF file
Samta November 1980pdf_text.pdf
File size
5.3 MB
Subjects
ਸਮਤਾ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ; ਪੰਜਾਬੀ ਦੇ ਇਨਕਲਾਬੀ ਪਰਚੇ; ਪੰਜਾਬੀ ਪੱਤਰਕਾਰੀ; ਸੁਖਵੰਤ ਹੁੰਦਲ
Uploaded by
[email protected]

About this book

ਸਮਤਾ, ਨਵੰਬਰ 1980 ਸਰਪ੍ਰਸਤ: ਗੁਰਸ਼ਰਨ ਸਿੰਘ ਸੰਪਾਦਕ: ਸੰਪਾਦਕੀ ਮੰਡਲ ਇਸ ਅੰਕ ਵਿੱਚ (ਫਰੰਟ ਕਵਰ); ਐਡੀਟਰੀ (ਫਰੰਟ ਕਵਰ ਦਾ ਅੰਦਰਲਾ ਪਾਸਾ); ਭਗਤ ਸਿੰਘ ਤੇ ਸਾਥੀਆਂ ਦੀ ਇਤਿਹਾਸਕ ਦੇਣ/ਪਾਲ ਸਿੰਘ (ਸਫਾ 5); ਕਵਿਤਾ - ਮੈਂ ਏਥੇ ਰਹਿਣਾ ਚਾਹੁੰਦਾ ਹਾਂ/ਮੋਹਨਜੀਤ (ਸਫਾ 12); ਫਰਾਂਸੀਸੀ ਕਵਿਤਾ-ਇਕ ਨਾਂ ਪੈਰੀ/ਪਾਲ ਏਲੁਆਰ (ਸਫਾ 13); ਵੀਅਤਨਾਮੀ ਕਵਿਤਾ-ਬਾਰੀਆਂ-ਰਹਿਤ, ਲਾਰੀਆਂ ਦਾ ਗੀਤ/ਫਾਮ ਤਾਈਨ ਦੁਆਤ (ਸਫਾ 14); ਕਵਿਤਾ - ਮੈਨੂੰ ਦੇ ਦਿE/ਜਸਬੀਰ ਸਿੰਘ ਸਰਨਾ (ਸਫਾ 15); ਇਕਾਂਗੀ-ਚੰਨ ਚੜ੍ਹਿਆ/ਲੇਡੀ ਗਰੈਗਰੀ (ਸਫਾ 16); ਬਲੌਰ ਵਿੱਚ - ਪੰਜਾਬ ਦੇ ਹਰੀਜਨ/ਮਾਰਕ ਜਿਊਰਗੇਨਸਮੈਅਰ (ਸਫਾ 25); ਬਲੌਰ ਵਿੱਚ - ਸਿਹਤ ਦੀ ਰਖਵਾਲੀ: ਸਾਡੀ ਦਵਾਈ ਸਨਅਤ/ਡਾ: ਨਿਰਮਲ ਸਿੰਘ (ਸਫਾ 29); ਬਲੌਰ ਵਿਚ - ਕੌਮੀ ਸੁਰੱਖਿਆ ਆਰਡੀਨੈਂਸ-ਜਮਹੂਰੀਅਤ ਲਈ ਬਦਸ਼ਗਨੀ/ਵੀ. ਐਮ. ਤਾਰਕੁੰਡੇ (ਸਫਾ 31);ਹਿੰਦੀ ਕਹਾਣੀ - ਵਾਪਸੀ/ਊਸ਼ਾ ਪ੍ਰੀਯਮਵਦਾ (ਸਫਾ 35); ਕਿਤਾਬਾਂ - 1. ਪ੍ਰੇਮ ਪ੍ਰਕਾਸ਼ ਦੇ ਕਹਾਣੀ ਸੰਗ੍ਰਹਿ ਮੁਕਤੀ ਦਾ ਬਾਰੇ 'ਮੁਕਤੀ ਦਾ ਬੰਧਨ'/ਸੁਰਜੀਤ ਹਾਂਸ (ਸਫਾ 41); ਕਿਤਾਬਾਂ -2. ਮੋਹਨ ਲਾਲ ਦੇ ਨਾਵਲ ਪੋਟਾ ਪੋਟਾ ਦਰਦ ਬਾਰੇ ਯਥਾਰਥ ਦੀ ਯਥਾਰਥ-ਵਿਰੋਧੀ ਪੇਸ਼ਕਾਰੀ/ਸਬਿੰਦਰਜੀਤ ਸਾਗਰ (ਸਫਾ 44); ਕਿਤਾਬਾਂ - ਕਸ਼ਮੀਰ ਸਿੰਘ ਪੰਨੂੰ ਦੇ ਕਹਾਣੀ ਸੰਗ੍ਰਹਿ 'ਗੁੰਮੀਆਂ ਹੋਈਆਂ ਚਾਬੀਆਂ' ਬਾਰੇ/ਸ. ਸ. (ਸਫਾ 45); ਇਹ ਹਮਾਰਾ ਜੀਵਣਾ/ਗੁਰਸ਼ਰਨ ਸਿੰਘ ਵਿੱਚ - 1. ਮਾਂ ਦਾ ਲਾਡਲਾ ਪੁੱਤਰ, 2. ਆਪ ਮੁਹਾਰਤਾ, ਦਲੇਰੀ, ਵਿਚਾਰਧਾਰਾ ਤੇ ਜਥੇਬੰਦੀ, ਅਤੇ 3. ਬਾਹਰਲੇ ਦੇਸ਼ਾਂ ਵਿੱਚ ਹਿੰਦੋਸਤਾਨੀ ਡਾਕਟਰ (ਸਫਾ 47- 49)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this