Punjabibooks
Cover of ਸਮਤਾ ਨਵੰਬਰ 1982 - Samta November 1982

ਸਮਤਾ ਨਵੰਬਰ 1982 - Samta November 1982

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਨਵੰਬਰ 1982 - Samta November 1982
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-november-1982
PDF file
SamtaNovember1982 _text.pdf
File size
2.6 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਨਵੰਬਰ 1982 (ਅੰਕ 30) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ ਤੇ ਸੰਪਾਦਕੀ ਟਿੱਪਣੀਆਂ - 1. ਇਕ ਬੇਮਿਸਾਲ ਸਾਹਿਤਕ ਸੰਮੇਲਨ, 2. ਲੈਬਨਾਨ ਉੱਤੇ ਇਸਰਾਇਲ ਦਾ ਹਮਲਾ, 3. ਲੋਕਾਂ ਦੇ ਗੀਤ, 4. ਪੁਲਸ ਅੰਦੋਲਨ /ਗੁਰਸ਼ਰਨ ਸਿੰਘ (ਸਫਾ 2-5); ਕਹਾਣੀ 'ਗਾਂਧੀ' ਦੀ ਫਿਲਮ ਦੀ/ਗੁਰਸ਼ਰਨ ਸੇਖੋਂ (ਸਫਾ 5); ਗੱਲ ਲੋਕਾਂ ਦੀ-ਖੇਤੂ ਬਨਾਮ-ਘੁਮਾਰ ਹਾਤਾ/ (ਸਫਾ 6); ਇਕ ਰੀਪੋਰਟ - ਅਸੀਂ ਵੀ ਮਨੁੱਖ ਹਾਂ...?- (ਰਾਜਧਾਨੀ ਵਿੱਚ ਹੋ ਰਹੀਆਂ ਏਸਿ਼ਆਈ ਖੇਡਾਂ ਦੀ ਸ਼ਾਨੋ ਸ਼ੌਕਤ ਵਿੱਚ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਨ ਦੀ ਇਕ ਦਾਸਤਾਨ) (ਸਫਾ 7); ਕਵਿਤਾ - ਮੁਕਤੀ/ਐਟਿਕਾ ਦੇ ਕੈਦੀਆਂ ਦੀ ਕਵਿਤਾ (ਸਫਾ 10); ਕਵਿਤਾ-ਇਕ ਸਕੈਚ-ਸਿ਼ੰਦਾ/ਦਰਸ਼ਨ ਬੁਲੰਦਵੀ (ਸਫਾ 11); ਇਕ ਟਿੱਪਣੀ -ਛੇ ਤੋਂ ਗਿਆਰਾਂ ਤਕ/ਮਨਮੋਹਣ ਸਿੰਘ ਤੀਰ (ਸਫਾ 12); ਕਵਿਤਾ - ਆਨੰਦਪੁਰ ਦਾ ਮਤਾ/ਜਸਵਿੰਦਰ (ਸਫਾ 13); ਬੋਲੀਆਂ - ਰੋਸ਼ਨੀਆਂ ਦੇ ਸ਼ਹਿਰ `ਚ ਯਾਰ/ਜਗਰੂਪ ਸਿੰਘ ਰੂਪ (ਸਫਾ 13); ਰਿਪੋਰਟ - ਪਲਸ ਮੰਚ ਵਲੋਂ ਅੰਗਮਪੁਰ ਵਿੱਚ ਇਕ ਯਾਦਗਾਰੀ ਸਭਿਆਚਾਰਕ ਸਮਾਗਮ/ਸੁਖਪਾਲ (ਸਫਾ 14); ਸੂਚਨਾ - ਪੰਜਾਬ ਲੋਕ ਸਭਿਆਚਾਰਕ ਮੰਚ ਵਲੋਂ ਘੁੰਗਰਾਲੀ ਸਿੱਖਾਂ (ਨੇੜੇ ਸਮਰਾਲਾ) ਵਿਚ ਡਰਾਮੇ ਤੇ ਸਭਿਆਚਾਰਕ ਕਾਨਫਰੰਸ (ਸਫਾ 14); ਹਿੰਦੀ ਕਹਾਣੀ - ਛੁੱਟੀ ਦਾ ਦਿਨ/ਰਾਕੇਸ਼ ਵਤਸ (ਸਫਾ 15); ਕਹਾਣੀ -ਭਵਿੱਖ ਤਲਾਸ਼ਦੇ ਹੋਏ/ਮਨਦੀਪ 'ਜਲਾਲਾਬਾਦੀ' (ਸਫਾ 19); ਕਹਾਣੀ -ਧੰਦਾ/ਦਾਮੋਦਰ ਦੱਤ ਦੀਕਸ਼ਤ (ਸਫਾ 22); ਲੇਖ -ਬਿਜਲੀ ਰਾਣੀ ਦੀ ਕਹਾਣੀ... (2)/ਐਮ. ਸੀ. ਭਾਰਦਵਾਜ (ਸਫਾ 27); ਏਸ਼ੀਆਈ ਖੇਡਾਂ ਦੇ ਨਾਂ-ਇਕ ਨਾਟਕ-ਭਾਰਤਾਡ/ਹਮਦਰਦਵੀਰ ਨੌਸ਼ਹਿਰਵੀ (ਸਫਾ 35); ਐਕਸੀਡੈਂਟ ਜਾਂ ਕਤਲ... ???/ ਐਮ. ਸੀ. ਭਾਰਦਵਾਜ (ਸਫਾ 39)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this