Punjabibooks
Cover of ਸਮਤਾ ਨਵੰਬਰ 1983 -Samta November 1983

ਸਮਤਾ ਨਵੰਬਰ 1983 -Samta November 1983

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਨਵੰਬਰ 1983 -Samta November 1983
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-november-1983
PDF file
Samta November1983 pdf_text.pdf
File size
4.8 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਨਵੰਬਰ 1983 (ਅੰਕ 42) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ (ਕਵਰ); ਭੱਖਦੇ ਮਸਲੇ-ਅਮੀਰ ਕਿਸਾਨ ਅਤੇ ਪੰਚਾਇਤੀ ਚੋਣਾਂ/ਅਮਿੰਦਰਪਾਲ ਸਿੰਘ (ਸਫਾ 3); ਭੱਖਦੇ ਮਸਲੇ-ਅਧਿਆਪਕ ਫਰੰਟ ਤੇ: ਲੰਬੀ ਗਰੁੱਪ ਅਤੇ ੍ਰ।ਠ।ਾਂ/ਸੁਰਜੀਤ ਬਰਾੜ (ਸਫਾ 5) ਤੇਲਗੂ ਕਵਿਤਾ-ਗੁਰੂ ਜੀ! ਆਪਾਂ ਚੱਲੀਏ/ਚੇਰਾ ਬੰਡਾ ਰਾਜੂ (ਸਫਾ 6); ਸਾਹਿਤ ਅਤੇ ਸਭਿਆਚਾਰ ਦੇ ਮੁਹਾਜ ਤੋਂ-'ਆਲ ਇੰਡੀਆ ਲੀਗ ਆਫ ਰੈਵੂਲਿਸ਼ਨਰੀ ਕਲਚਰ' ਦੀ ਸਥਾਪਨਾ (ਸਫਾ 7); ਇਨਕਲਾਬੀ ਤੇਲਗੂ ਕਵੀ ਚੇਰਾਬੰਦਾ ਰਾਜੂ ਦੀਆਂ ਕਵਿਤਾਵਾਂ (ਸਫਾ 12); ਇਕ ਰੀਪੋਰਟ-ਪਲਸ ਮੰਚ ਦਾ ਪੁਰ ਹੀਰਾਂ ਸਮਾਗਮ-ਫਿਲਮਾਂ, ਟੀ. ਵੀ. ਵੀਡੀE ਅਤੇ ਟੇਪ ਰੀਕਾਰਡਰਾਂ ਦਾ ਸਾਡੇ ਸਭਿਆਚਾਰ ਤੇ ਪ੍ਰਭਾਵ- ਇਕ ਗੋਸ਼ਟੀ ਅਤੇ ਸਭਿਆਚਾਰਕ ਪ੍ਰੋਗਰਾਮ (ਸਫਾ 14); ਨਾਟਕ-ਇਕ ਮੋਰਚਾ, ਇਕ ਕੁਰਸੀ ਅਤੇ ਹਵਾ ਵਿੱਚ ਲਟਕਦੇ ਲੋਕ/ਗੁਰਸ਼ਰਨ ਸਿੰਘ (ਸਫਾ 15); ਵਿਦੇਸ਼ੀ ਲੋਕ ਕਹਾਣੀ- ਚਰਵਾਹੇ ਦੀ ਧੀ/ਵਿਲੀਅਮ ਸਰੋਇਆ (ਸਫਾ 21); ਚਾਰ ਫਲਸਤੀਨੀ ਕਵਿਤਾਵਾਂ/ਮਹਿਮੂਦ ਦਰਵੇਸ਼ (ਸਫਾ 23); ਲੇਖ-ਪੰਜਾਬੀ ਅਵਾਸੀ ਤੇ ਉਹਨਾਂ ਨੂੰ ਮਿਲਦੇ ਕੰਮ/ਵੈਨਕੂਵਰ ਸੱਥ (ਸਫਾ 25); ਪੁਸਤਕ ਰੀਵੀਊ-ਭਾਰਤ ਦੇ ਜਾਤਪਾਤੀ ਪ੍ਰਬੰਧ ਦੇ ਪ੍ਰਸੰਗ ਵਿਚ ਪੁਸਤਕ: ਸਿੱਖ ਇਨਕਲਾਬ ਇਕ ਮੁਲ ਅੰਕਣ (ਲੇਖਕ ਜਗਜਤੀ ਸਿੰਘ)/ ਗੁਰਬਖਸ਼ ਜੱਸ (ਸਫਾ 33); ਪਾਠਕ ਲੇਖਕ ਫੋਰਮ- ਸੂਬਿਆਂ ਲਈ ਵਧੇਰੇ ਅਧਿਕਾਰ ਬਨਾਮ ਮਤਾ ਅਨੰਦਪੁਰ ਦਾ/ ਪ੍ਰੋ: ਭਾਰਦਵਾਜ ਦੀ ਇਕ ਚਿੱਠੀ (ਸਫਾ 37) ਪਾਠਕ ਲੇਖਕ ਫੋਰਮ-ਬਲਵੰਤ ਪ੍ਰੇਮੀ ਅਤੇ ਤਰਲੋਚਨ ਸਿੰਘ ਦੇ ਖੱਤ (ਆਖਰੀ ਸਫਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this