ਸਮਤਾ ਨਵੰਬਰ 1985 -Samta November 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਨਵੰਬਰ 1985 -Samta November 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-november-1985
- PDF file
- Samta November 1985_text.pdf
- File size
- 1.9 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਨਵੰਬਰ 1985 (ਅੰਕ 66) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ - ਪੰਜਾਬ ਦੀ ਅਜੋਕੀ ਸਥਿਤੀ ਬਾਰੇ ਕੁਝ ਵਿਚਾਰ/ਗੁਰਸ਼ਰਨ ਸਿੰਘ (ਸਫਾ 1); ਇਕ ਇਨਕਲਾਬੀ ਯੋਧਾ ਵਿਛੜ ਗਿਆ - ਡਾ: ਸੁਰਜੀਤ ਸਿੰਘ ਘੋਲੀਆ/ਸੁਰਜੀਤ ਬਰਾੜ (ਸਫਾ 3); ਮਹਾਂ-ਭੋਜ ਦੇ ਸੰਦਰਭ ਵਿਚ ਅਲੋਚਨਾ ਦਰ ਅਲੋਚਨਾ/ਸੁਰਜੀਤ ਗਿੱਲ (ਸਫਾ 4), ਸੁਰਜੀਤ ਗਿੱਲ ਦੀ ਗਲਤ ਬਿਆਨੀ/ਜੈ ਦੇਵ ਦਿਲਬਰ (ਸਫਾ 5); ਆਪਨੜੇ ਗਿਰੇਬਾਨ ਮਹਿ, ਮੂੰਹ ਨੀਵਾਂ ਕਰ ਦੇਖ/ਕਿਰਪਾਲ ਸਿੰਘ ਅਜ਼ਾਦ (ਸਫਾ 6); ਦੱਖਣੀ ਅਫਰੀਕਾ-ਜਬਰ ਦੀ ਧਰਤੀ (ਸਫਾ 11); ਇਕ ਟਿੱਪਣੀ (ਸਫਾ 11); ਇਕ ਟਿੱਪਣੀ (ਸਫਾ 12); ਇਕ ਟਿੱਪਣੀ (ਸਫਾ 13); ਅਨੰਦਪੁਰ ਵਿੱਚ ਪੁਲਸ ਵਰਤਾਰੇ ਬਾਰੇ ਮੁੱਖ ਮੰਤਰੀ ਨੂੰ ਚਿੱਠੀ/ਗੁਰਸ਼ਰਨ ਸਿੰਘ (ਸਫਾ 14); ਸੂਚਨਾ - ਕ੍ਰਾਂਤੀਕਾਰੀ ਸਾਹਿਤ ਸਭਾ ਵਲੋੰ ਭੀਖੀ ਵਿਖੇ ਵਿਸ਼ਾਲ ਸਾਹਿਤਕ ਸਭਿਆਚਾਰਕ ਪ੍ਰੋਗਰਾਮ (ਸਫਾ 14); ਲੇਖ ਆਂਧਰਾ ਪ੍ਰਦੇਸ਼ ਵਿਚ ਦਮਨ ਦਾ ਚੱਕਰ-ਆਂਧਰਾ ਵਿੱਚ ਡਾ: ਰਾਮਾਨਾਥਨ ਦਾ ਕਤਲ - ਲੋਕ ਤੰਤਰ ਦਾ ਕਤਲ -ਸਮਿਟੂ ਕੋਠਾਰੀ ਦੀ ਰਿਪੋਰਟ `ਤੇ ਆਧਾਰਿਤ/ਪੰਜਾਬੀ ਪੇਸ਼ਕਾਰੀ ਪ੍ਰੋ: ਬਲਦੀਪ (ਸਫਾ 15); ਰਿਪੋਰਟ - ਪਲਸ ਮੰਚ ਦਾ ਮੋਗਾ ਵਿਖੇ ਅਹਿਮ ਤੇ ਯਾਦਗਾਰੀ ਸਮਾਗਮ/ਸੁਰਜੀਤ ਬਰਾੜ (ਸਫਾ 18); ਕਹਾਣੀ - ਨਿਆਂ ਦਾ ਦਰਵਾਜ਼ਾ/ਹਰੀ ਸ਼ੰਕਰ ਪਰਸਾਈ (ਸਫਾ 21); ਥਰਮਲ ਪਲਾਂਟ ਬਠਿੰਡਾ ਦੇ ਮੁਲਾਜ਼ਮਾਂ ਦੀ ਵਿਕਟੇਮਾਈਜੇਸ਼ਨ ਦਾ ਮਸਲਾ/ਨਰਿੰਦਰ ਕੁਮਾਰ ਜੀਤ (ਸਫਾ 24); ਪਾਠਕ ਲੇਖਕ ਫੋਰਮ ਵਿੱਚ - 1. ਪੁਸਤਕ "ਤੀਲੇ ਅਤੇ ਆਲ੍ਹਣਾ" ਬਾਰੇ ਸੰਪਾਦਕ ਦੇ ਵਿਚਾਰ/ਹਮਦਰਦਵੀਰ ਨੌਸ਼ਹਿਰਵੀ (ਸਫਾ 26), ਹਮਦਰਦਵੀਰ ਨੌਸ਼ਹਿਰਵੀ ਦੀ ਚਿੱਠੀ ਬਾਰੇ ਸਪਸ਼ਟੀਕਰਨ/ਗੁਰਸ਼ਰਨ ਸਿੰਘ (ਸਫਾ 27), 2. ਇਕ ਚਿੱਠੀ/ਬੂਟਾ ਸਿੰਘ ਬਰਾੜ (ਸਫਾ 27), ਬੂਟਾ ਸਿੰਘ ਬਰਾੜ ਦੀ ਚਿੱਠੀ ਦਾ ਜੁਆਬ/ਗੁਰਸ਼ਰਨ ਸਿੰਘ (ਸਫਾ 28); ਸੂਚਨਾ- ਪੰਜਾਬ ਲੋਕ ਸਭਿਆਚਾਰਕ ਮੰਚ ਦਾ ਸਾਲਾਨਾ ਸਮਾਗਮ (ਸਫਾ 28)।
Read this book
Open it in the library reader. Pages are fetched as you turn them, so it starts quickly even on a slow connection.