Punjabibooks
Cover of ਸਮਤਾ ਨਵੰਬਰ 1986 -Samta November 1986

ਸਮਤਾ ਨਵੰਬਰ 1986 -Samta November 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਨਵੰਬਰ 1986 -Samta November 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-november-1986
PDF file
Samta November 1986_text.pdf
File size
2.2 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਨਵੰਬਰ 1986 (ਅੰਕ ਨੰਬਰ 78) ਸੰਪਾਦਕ: ਗੁਰਸ਼ਰਨ ਸਿੰਘ ਸਾਥੀ ਦਰਸ਼ਨ ਸਿੰਘ ਕੈਨੇਡੀਅਨ ਦੀ ਯਾਦ ਵਿੱਚ/ਗੁਰਸ਼ਰਨ ਸਿੰਘ (ਸਫਾ 1); ਬਲਦੇਵ ਮਾਨ ਦੀ ਯਾਦ ਵਿੱਚ/ਗੁਰਸ਼ਰਨ ਸਿੰਘ (ਸਫਾ 1); ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਸਤਵੇਂ ਯਾਦਗਾਰੀ ਸਭਿਆਚਾਰਕ ਸਮਾਗਮ ਦੀ ਰਿਪੋਰਟ/ਹਰਜਿੰਦਰ ਸਿੰਘ ਭੰਡਾਲ (ਸਫਾ 2); ਏਕਤਾ ਦਾ ਮਸਲਾ-ਨਾਗੀ ਰੈਡੀ ਗਰੁੱਪ ਦਾ ਮੱਤ (ਸਫਾ 3); ਏਕਤਾ ਦੇ ਮਸਲੇ ਬਾਰੇ ਨਾਗੀ ਰੈਡੀ ਦੇ ਮੱਤ ਦਾ ਜਵਾਬ/ਗੁਰਸ਼ਰਨ ਸਿੰਘ (ਸਫਾ 4); ਇਨਕਲਾਬੀ ਏਕਤਾ ਕੇਂਦਰ : ਕੁੱਝ ਚਿੱਠੀਆਂ ਤੇ ਸਪਸ਼ਟੀਕਰਨ/ਗੁਰਸ਼ਰਨ ਸਿੰਘ (ਸਫਾ 4); ਪ੍ਰਦੇਸਾਂ ਵਿਚ ਬੈਠੇ ਪੰਜਾਬੀ ਵੀਰਾਂ ਦਾ ਫਿਰਕੂ ਦਹਿਸ਼ਤਗਰਦੀ ਵਿਰੁੱਧ ਰੋਹ ਦਾ ਪ੍ਰਗਟਾਵਾ-ਪੰਜਾਬੀ ਸਾਹਿਤ ਅਤੇ ਸਭਿਆਚਾਰ ਸਭਾ ਵਿਨੀਪੈਗ (ਕੈਨੇਡਾ) ਵਲੋਂ ਦੋ ਰੈਜੂਲੇਸ਼ਨ (ਸਫਾ 8); ਦਿੱਲੀ ਦੇ ਦੰਗਿਆਂ ਦੇ ਕਮਿਸ਼ਨ ਸੰਬੰਧੀ ਰੋਸ (ਸਫਾ 9); ਲੋਕ ਸਭਿਆਚਾਰਕ ਮੰਚ ਕੈਲਗਰੀ (ਕਨੇਡਾ) ਵਲੋਂ ਪ੍ਰੈੱਸ ਦੇ ਨਾਉਂ ਬਿਆਨ-ਫਿਰਕਾਪ੍ਰਸਤੀ ਵਿਰੁੱਧ ਇਕ ਸਾਂਝੇ ਫਰੰਟ ਵਿੱਚ ਇਕੱਠੇ ਹੋਵੋ (ਸਫਾ 10); ਅਨੇਕਤਾ ਨੂੰ ਖਤਰਾ-ਉੱਠ ਰਹੀ ਫਿਰਕਾਪ੍ਰਸਤੀ /ਗੁਰਸ਼ਰਨ ਸਿੰਘ (ਸਫਾ 10); 9 ਨਵੰਬਰ ਦਾ ਦਿਨ" 'ਮੀਲ ਪੱਥਰ' ਕਿ ਰਾਹ ਦਾ 'ਪੱਥਰ'? (ਸਫਾ 11); ਇਕ ਚਿੱਠੀ/ਸੁਰਜੀਤ ਬਰਾੜ (ਸਫਾ 14); ਇਕ ਚਿੱਠੀ/ਪਾਲ ਸਿੰਘ (ਸਫਾ 14); 4. ਇਨਕਲਾਬੀ ਕੇਂਦਰ ਪੰਜਾਬ ਦੀ ਉਸਾਰੀ ਬਾਰੇ/ਦੇਵ ਦਾਸ (ਸਫਾ 19); 5. ਇਨਕਲਾਬੀ ਕੇਂਦਰ ਪੰਜਾਬ ਬਾਰੇ/ਜੁਗਿੰਦਰ, ਪਰਮਜੀਤ, ਬਖਸ਼, ਅਮਰਜੀਤ (ਸਫਾ 23); 6. ਚਿੱਠੀ/ਸੁਖਦਰਸ਼ਨ ਨੱਤ, ਪ੍ਰਵੇਸ਼ ਕੁਮਾਰ, ਹਰਜੀਤ ਸਿੰਘ ਤੇ ਸਾਥੀ (ਸਫਾ 24); 7. ਇਕ ਚਿੱਠੀ/ਲੋਕ ਸਭਿਆਚਾਰਕ ਮੰਚ ਕੈਲਗਰੀ (ਸਫਾ 26); 8. ਇਕ ਚਿੱਠੀ/ਦੀਦ (ਸਫਾ 26); ਇਕ ਚਿੱਠੀ/ਬਲਬੀਰ ਸਿੰਘ 'ਨੇਤਾ' (ਸਫਾ 27); ਜਨੂੰਨੀ- ਹਿੰਸਾ ਵਿਰੁੱਧ ਪ੍ਰੈਸ ਦੇ ਨਾਉਂ ਬਿਆਨ/ਇੰਡੀਅਨਲ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਟਰਾਂਟੋ ਅਤੇ ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਟਰਾਂਟੋ (ਸਫਾ 28)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this