ਸਮਤਾ ਨਵੰਬਰ 1987 -Samta November 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਨਵੰਬਰ 1987 -Samta November 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-november-1987
- PDF file
- Samta-November-1987_text.pdf
- File size
- 4.1 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਨਵੰਬਰ 1987 (ਅੰਕ ਨੰਬਰ 90) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ- ਇਸ ਸਮੇਂ ਗੋਲਮੇਜ਼ ਇੱਕੋ ਹੱਲ ਹੈ/ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਟਿੱਪਣੀਆਂ- ਇਹ ਕਿਹੋ ਜਿਹਾ ਸਭਿਆਚਾਰ ਹੈ? ਇਹ ਕਿਹੋ ਜਿਹੀਆਂ ਰੀਤੀਆਂ ਹਨ (ਸਫਾ 3), ਵੱਡਾ ਝੂਠ (ਸਫਾ 3), ਕਿਸੇ ਕਲਾ ਕਿਰਤ ਨੂੰ ਹੋਛੀ ਕਿਰਤ ਕਹਿਣਾ ਕਿੰਨਾ ਕੁ ਵਾਜਬ ਹੈ? (ਸਫਾ 3), ਸੀ. ਪੀ. ਆਈ. ਦੇ ਧਿਆਨ ਗੋਚਰੇ (ਸਫਾ 4), ਰਾਮ ਰਾਜ ਕਿਉਂ (ਸਫਾ 4), ਅੱਜ ਦੇ ਯੁੱਗ ਵਿੱਚ ਧਰਮ ਅਤੇ ਸਿਆਸਤ ਨੂੰ ਰਲਗੱਡ ਨਹੀਂ ਕੀਤੇ ਜਾਣਾ ਚਾਹੀਦਾ (ਸਫਾ 4), ਇਹ ਬਿਆਨ ਦੇਣ ਦੀ ਕੀ ਲੋੜ ਹੈ? (ਸਫਾ 5), ਨਾਲਾਇਕ ਲੀਡਰ (ਸਫਾ 5), ਪੰਜਾਬ ਸਟੂਡੈਂਟ ਯੂਨੀਅਨ ਦਾ ਏਕਤਾ ਸੈਮੀਨਾਰ (ਸਫਾ 5), ਇਸ ਤੋਂ ਵੱਡਾ ਝੂਠ ਹੋਰ ਕਿਹੜਾ ਹੋ ਸਕਦਾ ਹੈ? (ਸਫਾ 6), ਭ੍ਰਿਸ਼ਟਾਚਾਰ ਵਿਰੁੱਧ ਕਿਹੜੇ ਲੋਕ ਬੋਲ ਸਕਦੇ ਹਨ? (ਸਫਾ 6); ਦਿੱਲੀ ਦੇ ਹਾਕਮ ਪੰਜਾਬ ਦੀ ਪੀੜ ਨੂੰ ਨਹੀਂ ਸਮਝ ਰਹੇ/ਨਿਖਿਲ ਚੱਕਰਵਰਤੀ (ਸਫਾ6); ਇਕ ਰੁਬਾਈ/ਰੋਮੇਸ਼ ਜਾਨੀ (ਸਫਾ 7); ਇਕ ਸਿਆਸੀ ਦਸਤਾਵੇਜ਼-ਵਿਚਾਰਨ ਲਈ- ਲੋੜ ਹੈ ਜਨਤਕ-ਘੋਲਾਂ ਦੀ ਬੁਨਿਆਦ ਤੇ ਖੱਬਾ ਜਮਹੂਰੀ ਬਦਲ ਉਸਾਰਨ ਦੀ/ਵਿਨੋਦ ਮਿਸ਼ਰਾ (ਸਫਾ 8); ਇਕ ਹੋਰ ਰੁਬਾਈ/ਰੋਮੇਸ਼ ਜੋਨੀ (ਸਫਾ 10); ਇਕ ਜਾਤੀ ਰੀਪੋਰਟ: ਪਲਸ ਮੰਚ: ਸੁਪਨੇ ਪੂਰੇ ਹੋਏ/ਗੁਰਸ਼ਰਨ ਸਿੰਘ (ਸਫਾ 10); ਕਹਾਣੀ- ਸ਼ਨਾਖਤ/ਮਿੱਤਰਸੈਨ ਮੀਤ (ਸਫਾ 15); ਸੰਖੇਪ ਚਰਚਾ - ਪਾਠਕ ਲੇਖਕ ਫੋਰਮ- 1. ਪਲਸ ਮੰਚ ਬਨਾਮ ਸੁਰਖ ਰੇਖਾ/ਗੁਰਦੀਪ ਗਰੇਵਾਲ (ਸਫਾ 21); ਸੂਚਨਾ- ਇਨਕਲਾਬੀ ਏਕਤਾ ਕੇਦਰ ਦੇ 9 ਨਵੰਬਰ ਨੂੰ ਮਾਨਸਾ ਵਿੱਚ ਹੋਣ ਵਾਲੇ ਸਮਾਗਮ ਬਾਰੇ (ਸਫਾ 24)।
Read this book
Open it in the library reader. Pages are fetched as you turn them, so it starts quickly even on a slow connection.