ਸਮਤਾ ਅਕਤੂਬਰ 1984 - Samta Oct 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਅਕਤੂਬਰ 1984 - Samta Oct 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-oct-1984
- PDF file
- SamtacOct 1984 _text.pdf
- File size
- 2.1 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਅਕਤੂਬਰ 1984 (ਅੰਕ 53) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ-ਅਸੀਂ ਜੋ ਭਾਰਤ ਦੇ ਲੋਕ ਹਾਂ/ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਟਿੱਪਣੀਆਂ- 1. ਅਕਾਲੀ ਸਿਆਸਤ ਤੇ ਖੱਬੀ ਧਿਰ, 2. ਪਾਰਲੀਮਾਨੀ ਰਾਜ ਪ੍ਰਣਾਲੀ ਜਾਂ ਪ੍ਰਧਾਨਗੀ ਰਾਜ ਪ੍ਰਣਾਲੀ?/ਗੁਰਸ਼ਰਨ ਸਿੰਘ (ਸਫਾ 3-6 ); ਰਾਏ ਆਮਾ/ਸੁਰਖਸ਼ਾ ਰਾਣੀ (ਸਫਾ 4); ਇਕ ਰਾਇ/ਵੀ. ਕੇ. ਰਾਮਗਨ (ਸਫਾ 4); ਇਕ ਰਾਇ/ਗੁਰਮੇਲ ਸਿੰਘ, ਇਕ ਰਿਕਸ਼ਾ ਚਾਲਕ (ਸਫਾ 4); ਇਕ ਰਾਇ/ਅਨਿਲ ਡੀ. ਮਹਿਤਾ, ਸੈਕਟਰੀ ਖੇਡ ਸਮਾਨ, ਇੰਡਸਟਰੀਜ਼ (ਸਫਾ 5); ਇਕ ਰਾਇ/ਜੇ. ਕੇ. ਗੁਪਤਾ, ਪ੍ਰੋਫੈਸਰ (ਸਫਾ 5); ਇਕ ਰਾਇ/ਅਸ਼ਵਨੀ ਮਿਨ੍ਹਾ, ਐਡੀਟਰ ਹਿੰਦ ਸਮਾਚਾਰ (ਸਫਾ 5); ਪੰਜਾਬ ਵਿੱਚ ਖੇਡੇ ਜਾ ਰਹੇ ਨਾਟਕ ਦੀ ਇਕ ਵਾਰਤਾਲਾਪ (ਸਫਾ 6); ਜ਼ੁਲਮ ਵਿਰੁੱਧ ਨਿਰੰਤਰ ਟਾਕਰੇ ਦਾ ਚਿੰਨ/ਯਿਲਮਜ਼ ਗੂਨੀ-ਯਿਲਮਜ਼ ਗੂਨੀ ਨਾਲ "ਰੈਵੋਲੂਸ਼ਨਰੀ ਵਰਕਰ" ਦੀ ਇੰਟਰਵਿਊ (ਸਫਾ 7); 'ਕਰਿਡ ਵਿਚਾਰ ਮੰਚ' ਦੇ ਵਿਚਾਰਾਂ ਉੱਪਰ ਟਿੱਪਣੀ/ਮਾਰਕਸੀ ਵਿਚਾਰ ਮੰਚ ਪਟਿਆਲਾ (ਸਫਾ 11); ਅਜੀਤ ਕੌਰ ਦੇ ਨਾਂ ਖੁੱਲ੍ਹਾ ਖ਼ਤ: ਦਿਲ ਤੋਂ ਦਿਮਾਗ ਤੱਕ ਦਾ ਸਫਰ/ਕੇ. ਐਲ. ਗਰਗ (ਸਫਾ 15); ਇਕ ਮਜ਼ਦੂਰ ਬਨਾਮ ਡਾਕਟਰ (ਸਫਾ 22); ਕਵਿਤਾ/ਬਰਟੋਲਟ ਬਰੈਖਤ (ਸਫਾ 22); ਇਕ ਨੋਟ-ਕਥਿਤ ਬਾਜ਼ਾਂ ਦੀ ਹਕੀਕਤ (ਸਫਾ 23); ਪੁਸਤਕ ਪਹਿਚਾਣ-ਪੈਮਾਨੇ ਇਨਕਲਾਬ (ਜਗਮੋਹਣ ਜੋਸ਼ੀ)/ਗੁਰਸ਼ਰਨ ਸਿੰਘ (ਸਫਾ 25); ਪਾਠਕ ਲੇਖਕ ਫੋਰਮ ਵਿੱਚ - 1. ਸੰਪਾਦਕ ਸਮਤਾ, ਲੇਖਕ ਅਤੇ ਪਾਠਕਾਂ ਦੇ ਧਿਆਨਯੋਗ/ਗੁਰਨਾਮ ਸਿੰਘ (ਸਫਾ 28), 2. ਪੰਜਾਬ ਦਾ ਦੁਖਾਂਤ ਬਨਾਮ ਗ੍ਰੀਕ ਟ੍ਰੈਜਿਡੀ/ ਇਕ ਫੌਜੀ ਪਾਠਕ (ਸਫਾ 29),3. ਫਿਰਕਾਪ੍ਰਸਤੀ ਵਿਰੁੱਧ ਸੰਘਰਸ਼ ਦਾ ਪੈਂਤੜਾ ਬਾਰੇ ਕੁੱਝ ਵਿਚਾਰ/ਜਤਿੰਦਰ ਸੰਗਰੂਰ(ਸਫਾ 31), 4. ਗੁਰਸ਼ਰਨ ਸਿੰਘ ਸੇਖੋਂ ਦੇ ਵਿਚਾਰਾਂ ਬਾਰੇ/ਬਲਬੀਰ ਪਰਵਾਨਾ (ਸਫਾ 32)।
Read this book
Open it in the library reader. Pages are fetched as you turn them, so it starts quickly even on a slow connection.