ਸਮਤਾ, ਅਕਤੂਬਰ 1980 - Samta October 1980
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ, ਅਕਤੂਬਰ 1980 - Samta October 1980
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2024
- Publisher
- Internet Archive
- Category
- Magazines
Source
- Source
- Internet Archive
- Archive item
- samta-october-1980
- PDF file
- Samta-October-1980_text.pdf
- File size
- 4.9 MB
- Subjects
- ਸਮਤਾ; ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ; ਪੰਜਾਬੀ ਦੇ ਇਨਕਲਾਬੀ ਪਰਚੇ; ਪੰਜਾਬੀ ਦੇ ਸਾਹਿਤਕ ਪਰਚੇ; ਸੁਖਵੰਤ ਹੁੰਦਲ
- Uploaded by
- [email protected]
About this book
ਸਮਤਾ, ਅਕਤੂਬਰ 1980 ਸਰਪ੍ਰਸਤ: ਗੁਰਸ਼ਰਨ ਸਿੰਘ ਸੰਪਾਦਕ: ਸੰਪਾਦਕੀ ਮੰਡਲ ਇਸ ਅੰਕ ਵਿੱਚ (ਫਰੰਟ ਕਵਰ); ਐਡੀਟਰੀ-ਆਤੰਕਵਾਦ ਤੇ ਉਸ ਦਾ ਸਾਹਿਤ `ਤੇ ਪ੍ਰਭਾਵ (ਫਰੰਟ ਕਵਰ ਦਾ ਅੰਦਰਲਾ ਪਾਸਾ); ਸਮਤਾ: ਇਕ ਜਾਇਜ਼ਾ/ਗੁਰਸ਼ਰਨ ਸਿੰਘ (ਸਫਾ 3); ਗੋਲ ਮੇਜ਼-ਦਲੇਰੀ, ਵਿਚਾਰਧਾਰਾ ਤੇ ਜਥੇਬੰਦੀ/ਹਰੀਸ਼ ਪੁਰੀ (ਸਫਾ 5); ਕਵਿਤਾ-ਸਰਕਾਰ ਦੀ ਤਲਾਸ਼/ਦਰਸ਼ਨ ਖਟਕੜ (ਸਫਾ 14); ਕਵਿਤਾ - ਪੂਰੇ ਆਦਮੀ/ਸਬਿੰਦਰਜੀਤ ਸਾਗਰ (ਸਫਾ 16); ਨਾਟਕ - ਟੋਆ/ਕ੍ਰਿਸ਼ਨ ਚੰਦਰ ਦੀ ਹਿੰਦੀ ਕਹਾਣੀ `ਤੇ ਆਧਾਰਤ-ਨਾਟਕੀ ਰੂਪ/ਜਤਿੰਦਰ ਸਿੰਘ ਬਰਾੜ (ਸਫਾ 17); ਬਲੌਰ ਵਿੱਚ - ਕਿੰਨੀ ਵਾਰ ਜ਼ਬਤ ਕਰੋਗੇ ਕਿਤਾਬ/ਮ੍ਰਿਤਯੂਬੋਧ (ਸਫਾ 25), ਲੋਕਗੀਤ ਤੇ ਬਾਜ਼ਾਰ ਮਾਈ ਸੇਵਾਂ (ਸਫਾ 27)/ਸ਼ਹਰਯਾਰ, ਕਰੋੜਪਤੀ ਬਨਣ ਦੇ ਨੁਸਖੇ ਦੀ ਅਸਲੀਅਤ/ਗੁਰਬਖਸ਼ ਜੱਸ (ਸਫਾ 29); ਹਿੰਦੀ ਕਹਾਣੀ-ਮੰਗ/ਰਮਾਂਕਾਂਤ ਸ੍ਰੀ ਵਾਸਵ (ਸਫਾ 30); ਇਹ ਹਮਾਰਾ ਜੀਵਣਾ/ਗੁਰਸ਼ਰਨ ਸਿੰਘ ਵਿੱਚ- 1. ਇਹ ਨਾਟਕ ਪਾਰਬਤੀ ਦਾ ਜਿਹੜੀ ਸਿ਼ਵ ਦੀ ਪਾਰਬਤੀ ਨਹੀਂ ਸੀ, 2. ਇਕ ਸਾਹਿਤਕ ਸਮਾਗਮ ਦੀ ਕਾਰਵਾਈ, 3. ਆਤੰਕਵਾਦ ਤੇ ਖੱਬਾ ਨਪੁੰਸਕਵਾਦ, 4. ਚਲਦੇ ਚਲਦੇ (ਸਫਾ 41 -47); ਪਾਠਕੀ ਵਿੱਚ - ਆਤੰਕਵਾਦ (ਦਹਿਸ਼ਤ-ਪਸੰਦੀ) -ਸੇਖੋਂ ਸਾਹਿਬ ਦੇ ਭਗਤ ਸਿੰਘ ਬਾਰੇ ਕਥਿਤ ਪਰਵਚਨਾਂ ਦੇ ਪ੍ਰਸੰਗ ਵਿੱਚ/ਹਿਮੰਤ ਸਿੰਘ ਸੋਢੀ ਦੇ ਵਿਚਾਰਾਂ ਤੋਂ ਬਿਨਾਂ ਸੁਖਪਾਲ ਸਿੰਘ, ਗੁਰਬਖਸ਼ ਜੱਸ ਅਤੇ ਹਮਦਰਦਵੀਰ ਨੌਸ਼ਹਿਰਵੀ ਦੇ ਖੱਤ (ਸਫਾ 48-49)।
Read this book
Open it in the library reader. Pages are fetched as you turn them, so it starts quickly even on a slow connection.