ਸਮਤਾ ਅਕਤੂਬਰ 1982 -Samta October 1982
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਅਕਤੂਬਰ 1982 -Samta October 1982
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-october-1982
- PDF file
- SamtaOctober1982_text.pdf
- File size
- 2.4 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਅਕਤੂਬਰ 1982 (ਅੰਕ 29) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ- ਕੁੱਝ ਗੱਲਾਂ ਇੰਦਰਾ ਗਾਂਧੀ, ਸੰਤ ਲੌਗੋਵਾਲ ਤੇ ਦੇਸ਼ਵਾਸੀਆਂ ਨਾਲ/ਗੁਰਸ਼ਰਨ ਸਿੰਘ (ਸਫਾ 1); ਪੰਜਾਬ ਲੋਕ ਸਭਿਆਚਾਰਕ ਮੰਚ ਦੇ ਹੋਣ ਜਾ ਰਹੇ ਸਮਾਗਮ ਬਾਰੇ ਸੂਚਨਾ (ਸਫਾ 2); ਪ੍ਰੈਸ ਦੀ ਅਜ਼ਾਦੀ, ਬਿਹਾਰ ਪ੍ਰੈਸ ਬਿਲ ਅਤੇ ਪੰਜਾਬੀ ਅਖਬਾਰ ਨਵੀਸੀ/ਪਾਸ਼ - ਯੂਥ ਸਟੱਡੀ ਸੈਂਟਰ ਉੱਗੀ (ਸਫਾ 3); ਲੰਬੀ ਕਵਿਤਾ - ਡੁੱਬ ਰਹੀ ਸੋਹਣੀ ਦੀ ਪੁਕਾਰ/ਜਗਰੂਪ ਸਿੰਘ ਰੂਪ (ਸਫਾ 12); ਹਿੰਦੀ ਕਹਾਣੀ - ਹਿਮਾਇਤੀ/ਅਨਿਲ ਸ਼ੁਕਲਾ (ਸਫਾ 15); ਕਹਾਣੀ - ਟੁਕੜੇ ਟਕੜੇ/ਜਿੰਦਰ (ਸਫਾ 25); ਕੁਝ ਟਿੱਪਣੀਆਂ (1) ਕਹਾਣੀ ਇੰਦਰਾ ਪਰਿਵਾਰ ਅਤੇ ਇਕ ਫਿਲਮ ਅਭਿਨੇਤਾ ਦੀ/ਗੁਰਬਖਸ਼ ਜੱਸ (ਸਫਾ 29); (2) "ਸਾਨੂੰ ਲੋੜ ਹੈ ਕੱਲੇ ਚਮਚਿਆਂ ਦੀ..."/ਗੁਰਸ਼ਰਨ ਸਿੰਘ (ਸਫਾ 30); (3) ਕੀ ਗਿਆਨੀ ਜੀ ਸਿੱਖ ਹਨ?/ਗੁਰਸ਼ਰਨ ਸਿੰਘ (ਸਫਾ 30)। ਲੇਖ - ਬਿਜਲੀ ਰਾਣੀ ਦੀ ਕਹਾਣੀ/ਪ੍ਰੋ: ਭਾਰਦਵਾਜ (ਸਫਾ 31); ਕ੍ਰਾਂਤੀਕਾਰੀ ਸਾਹਿਤ ਸਭਾ ਵਲੋਂ ਗੋਸ਼ਟੀ/ਗੁਰਸ਼ਰਨ ਸਿੰਘ (ਸਫਾ 39); ਭਾਰਦਵਾਜ ਦੇ ਲੇਖ ਤੇ ਇਕ ਟਿੱਪਣੀ/ਜਸਵੰਤ ਸਿੰਘ ਖਾਲੜਾ (ਸਫਾ 39); ਸੂਚਨਾ - ਕਾਫਲਾ ਦੇ ਨਾਵਲ 'ਮੁਕੱਦਮਾ' ਤੇ ਆਧਾਰਿਤ ਨਾਟਕ (ਸਫਾ 40)।
Read this book
Open it in the library reader. Pages are fetched as you turn them, so it starts quickly even on a slow connection.