ਸਮਤਾ ਅਕਤੂਬਰ 1985 -Samta October 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਅਕਤੂਬਰ 1985 -Samta October 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-october-1985
- PDF file
- Samta October 1985_text.pdf
- File size
- 1.8 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਅਕਤੂਬਰ 1985 (ਅੰਕ 65) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ- ਪੰਜਾਬ ਦੀਆਂ ਚੋਣਾਂ ਕੁੱਝ ਪ੍ਰਭਾਵ/ਗੁਰਸ਼ਰਨ ਸਿੰਘ (ਸਫਾ 1); ਵਿਚਾਰ ਚਰਚਾ-ਸਮਝੌਤਾ-ਸੰਤ ਲੌਂਗੋਵਾਲ ਜੀ ਦੀ ਹੱਤਿਆ ਅਤੇ ਸਮਤਾ ਦਾ ਪੱਖ- ਇਕ ਚਿੱਠੀ/ਸੁਰਜੀਤ ਸਿੰਘ (ਸਫਾ 3), ਸਾਡਾ ਪੱਖ (ਸਫਾ 3), ਕਵਿਤਾ-ਸਮਝੌਤਾ/ਮੇਜਰ ਪਿਆਰਾ ਸਿੰਘ (ਸਫਾ 4); ਸਾਹਿਤ ਦੀ ਪਹਿਚਾਣ - ਸੁਰਜੀਤ ਗਿੱਲ ਦੀ ਆਲੋਚਨਾ ਦੇ ਸੰਦਰਭ ਵਿੱਚ ਤਿੰਨ ਚਿੱਠੀਆਂ (ਸਫਾ 5-6); ਨਾਟਕ - ਕੁਲਾਜ-ਤੇਰਾ ਨਾਂ ਪੰਜਾਬ/ਗੁਰਸ਼ਰਨ ਸਿੰਘ (ਸਫਾ 7); ਕਵਿਤਾ - ਮੋਗੇ ਦੀ ਲਲਕਾਰ/ਬਲਬੀਰ ਪਰਵਾਨਾ (ਸਫਾ 16); ਕਹਾਣੀ- ਝੰਡਾ/ਸੁਰਿੰਦਰ ਮਨਣ (ਸਫਾ 17); ਜਨਤਾ ਦੇ ਵਿੱਚੋਂ ਪੈਦਾ ਹੋਇਆ ਹੈ ਨੁੱਕਰ ਨਾਟਕ - ਚੰਦਰੇਸ਼ ਨਾਲ ਜਨਸਤਾ ਦੇ ਪੱਤਰਕਾਰ ਮਨੋਹਰ ਨਾਇਕ ਦੀ ਹੋਈ ਦਾ ਪੰਜਾਬੀ ਰੂਪ/ਅਨੁਵਾਦ ਇੰਦਰਜੀਤ (21); ਕਵਿਤਾ -ਦੋਵੇਂ ਦੋਸ਼ੀ/ਸਾਧੂ (ਸਫਾ 24); ਇਕ ਸੁਨੇਹਾ/ਬੇਕਰਸਫੀਲਡ (ਕੈਲੀਫੋਰਨੀਆ ਤੋਂ)(ਸਫਾ 24); ਪਾਰ ਦੀ ਹਵਾ/ਸੁਖਦੇਵ ਸਿੱਧੂ (ਸਫਾ 25); ਪਾਠਕ ਲੇਖਕ ਫੋਰਮ ਵਿੱਚ - ਸਾਥੀ ਗੁਰਨਾਮ ਸਿੰਘ ਦੇ ਲਿਖੇ 'ਕੁਰਬਾਨੀ ਦੇ ਪ੍ਰਸੰਗ 1ਚ' ਦਾ ਜੁਆਬ/ਬਲਦੇਵ 'ਮੋਹਲਾ' (ਸਫਾ 27); ਸੂਚਨਾ - ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰੋਗਰਾਮ (ਸਫਾ 28)।
Read this book
Open it in the library reader. Pages are fetched as you turn them, so it starts quickly even on a slow connection.