Punjabibooks
Cover of ਸਮਤਾ ਅਕਤੂਬਰ 1986 -Samta October 1986

ਸਮਤਾ ਅਕਤੂਬਰ 1986 -Samta October 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਅਕਤੂਬਰ 1986 -Samta October 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-october-1986
PDF file
Samta October1986_text.pdf
File size
1.8 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਅਕਤੂਬਰ 1986 (ਅੰਕ ਨੰਬਰ 77) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਪੰਜਾਬ ਦੀ ਹਾਲਤ ਬਾਰੇ ਕੁੱਝ ਟਿੱਪਣੀਆਂ/ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ-ਇਤਿਹਾਸ ਦੇ ਦੋ ਸੰਕਲਪ/ਗੁਰਸ਼ਰਨ ਸਿੰਘ (ਸਫਾ 2); ਇਨਕਲਾਬੀ ਏਕਤਾ ਕੇਂਦਰ ਪੰਜਾਬ ਬਾਰੇ ਕੁਝ ਪੁੱਛਾਂ ਤੇ ਉਹਨਾਂ ਦੇ ਜਵਾਬ/ਗੁਰਸ਼ਰਨ ਸਿੰਘ (ਸਫਾ 3); ਇਪਾਨਾ ਦੀ ਪੰਜਵੀਂ ਜਨਰਲ ਕਨਵੈਨਸ਼ਨ (ਪ੍ਰੈੱਸ ਰਲੀਜ਼) (ਸਫਾ 7); ਇਨਕਲਾਬੀ ਕੇਂਦਰ ਬਾਰੇ ਸਮਤਾ ਲਈ ਪ੍ਰੈਸ ਬਿਆਨ /ਜਸਵੰਤ ਸਿੰਘ ਖਾਲੜਾ, ਸਕੱਤਰ ਅੰਮ੍ਰਿਤਸਰ ਸ਼ਾਖਾ ਆਈ. ਡੀ. ਪੀ.(ਸਫਾ 9); ਦੋ ਗੱਲਾਂ ਅਮਰਜੀਤ ਚੰਦਨ ਨਾਲ/ਬਲਬੀਰ ਸਿੰਘ ਮੁਕੇਰੀਆਂ (ਸਫਾ 9); ਪਲਸ ਮੰਚ ਦਾ 13-14 ਸਤੰਬਰ ਦਾ ਲੁਧਿਆਣਾ ਸਮਾਗਮ (ਸਫਾ 10); ਕਮਿਊਨਿਸਟ ਏਕਤਾ ਕੇਂਦਰ ਬਾਰੇ ਇਕ ਚਿੱਠੀ ਪਿਆਰਾ ਸਿੰਘ ਸਹਿਰਾਈ ਜੀ ਦੀ (ਸਫਾ 11); ਕਵਿਤਾ-ਕਾਲਾ ਸੂਰਜ/ਪਿਆਰਾ ਸਿੰਘ ਸਹਿਰਾਈ (ਸਫਾ 13); ਪੁਸਤਕ ਪਹਿਚਾਣ-ਚਮਚਿਆਂ ਦਾ ਯੁੱਗ-ਕਾਂਸ਼ੀ ਰਾਮ ਬਾਨੀ ਡੀ. ਐਸ-4 ਲਹਿਰ/ਗੁਰਸ਼ਰਨ ਸਿੰਘ (ਸਫਾ 13); ਪਾਠਕ ਲੇਖਕ ਫੋਰਮ ਵਿੱਚ - 1. ਉਸਰ ਰਹੇ ਇਨਕਲਾਬੀ ਕੇਂਦਰ ਪੰਜਾਬ ਦੇ ਨਾਂ/ਲਕਛਮੀ ਨਰਾਇਣ ਭੀਖੀ (ਸਫਾ 17), 2. ਇਨਕਲਾਬੀ ਜਮਹੂਰੀ ਕੇਂਦਰ ਦੀ ਉਸਾਰੀ ਬਾਰੇ/ਗੁਰਭੇਜ ਸਿੰਘ ਸਰਪੰਚ ਪਲਾਸੌਰ (ਸਫਾ 17), 3. ਇਨਕਲਾਬੀ ਕੇਂਦਰ ਦੀ ਉਸਾਰੀ ਸੰਬੰਧੀ ਕੁਝ ਜਜ਼ਬਾਤ ਤੇ ਕੁਝ ਰਾਵਾਂ/ਸੁਰਿੰਦਰ-ਜਗਰਾਉਂ (ਸਫਾ 20), 4. ਘੱਟੋ ਘੱਟ ਪ੍ਰੋਗਰਾਮ ਤੇ ਇਕ ਮੰਚ ਉਸਾਰਨਾ ਮੌਜੂਦਾ ਸੰਕਟਮਈ ਦੌਰ ਦੀ ਸਭ ਤੋਂ ਵੱਡੀ ਲੋੜ ਹੈ/ਸੋਹਣ ਸਿੰਘ ਡਰਾਈਵਰ (ਸਫਾ 21), 5. ਸਹੀ ਦ੍ਰਿਸ਼ਟੀ ਦੀ ਲੋੜ ਹੈ/ਸੁਰਜੀਤ ਸਿੰਘ (ਸਫਾ 21) 7. ਕੇਂਦਰ ਉਸਾਰਨ ਵਾਸਤੇ ਇਮਾਨਦਾਰਾਨਾ ਕੋਸਿ਼ਸ਼ਾਂ ਦੀ ਲੋੜ ਹੈ/ਗੁਰਮੇਲ ਸਿੰਘ (ਸਫਾ 22), ਕੀ ਏਕਤਾ ਕੇਂਦਰ ਕਦੀ ਉਸਰ ਸਕੇਗਾ?/ਕਰਮਜੀਤ ਸਿੰਘ ਕੁੱਸਾ (ਸਫਾ 23); ਸੂਚਨਾ-ਆਲ ਇੰਡਿਆ ਜਨ ਸੰਸਕ੍ਰਿਤੀ ਮੰਚ ਦਾ ਸਲਾਨਾ ਸਮਾਗਮ 25-26 ਅਕਤੂਬਰ ਨੂੰ ਚੰਡੀਗੜ੍ਹ ਹੋ ਰਿਹਾ ਹੈ/ਗੁਰਸ਼ਰਨ ਸਿੰਘ (ਸਫਾ 24)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this