ਸਮਤਾ ਅਕਤੂਬਰ 1988 -Samta October 1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਅਕਤੂਬਰ 1988 -Samta October 1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-october-1988
- PDF file
- Samta October 1988_text.pdf
- File size
- 1.7 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਅਕਤੂਬਰ 1988 (ਅੰਕ ਨੰਬਰ 101) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ ਟਿਪਣੀਆਂ- ਪੰਜਾਬ ਵਿਚ ਜੰਗਬੰਦੀ ਲਈ ਲੋਕਰਾਏ ਲਾਮਬੰਦ ਕਰੋ/ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਟਿੱਪਣੀਆਂ- ਪਾਰਲੀਮੈਨੀ ਵਿਰੋਧਤਾ ਅਤੇ ਇਨਕਲਾਬੀ ਵਿਰੋਧਤਾ, ਪ੍ਰੈਸ, ਪ੍ਰੈਸ ਮਾਨਹਾਨੀ ਬਿੱਲ ਅਤੇ ਪ੍ਰੈਸ ਲਾਮਬੰਦੀ, ਦਿੱਲੀ ਦਾ ਪੰਜਾਬ ਵਾਰਤਾਲਾਪ ਗਰੁੱਪ ਅਤੇ ਹਿੰਦ ਸਮਾਚਾਰ ਗਰੁੱਪ ਦੀਆਂ ਅਖਬਾਰਾਂ, ਦੁਨੀਆ ਦੀ ਨਜ਼ਰ ਵਿੱਚ ਭਾਰਤ ਦੀ ਇੱਜ਼ਤ, ਇਕ ਮੁਲਾਕਾਤ, ਅਤੇ ਇਸ ਅੰਕ ਵਿੱਚ (ਸਫਾ 2-5); ਇਕ ਰਿਪੋਰਟ- ਦਹਿਸ਼ਤਗਰਦਾਂ ਦਾ ਟਾਕਰਾ ਕਰਨ ਵਾਲੇ ਦਾ ਸਨਮਾਨ-ਇਉਂ ਵੀ ਕੀਤਾ ਜਾਂਦਾ ਹੈ /ਸੁਖਦਰਸ਼ਨ ਨੱਤ(ਸਫਾ 5); ਨਾਗੀ ਰੈਡੀ ਗਰੱੁਪ ਦੇ ਪੰਜਾਬ ਮਸਲੇ ਬਾਰੇ ਨੀਤੀ ਬਿਆਨ ਦੇ ਕੁਝ ਅੰਸ਼ (ਸਫਾ 7); ਪੁਰਾਤਨਤਾ ਨਾਲ ਭਾਵੁਕ ਮੋਹ ਅਤੇ ਯਥਾਰਥ ਨਾਲ ਮਾਨਵੀ ਸਾਂਝ ਦੀਆਂ ਕਹਾਣੀਆਂ- ਮਿੱਤਰਸੈਨ ਮੀਤ ਦੀਆਂ ਦੋ ਕਹਾਣੀਆਂ ਵਿਰਾਸਤ ਅਤੇ ਖਾਨਾਪੂਰੀ ਦਾ ਅਧਿਐਨ/ (ਸਫਾ 12); ਮਿੱਤਰਸੈਨ ਮੀਤ ਦਾ ਕਹਾਣੀ ਸੰਗ੍ਰਹਿ 'ਲਾਮ' - ਸਮਕਾਲੀ ਪ੍ਰਸਥਿਤੀਆਂ ਦਾ ਸਮਾਜਵਾਦੀ ਯਥਾਰਥ/ਗੁਰਬਖਸ਼ ਜੱਸ (ਸਫਾ 15); ਦੋ ਮਿੰਨੀ ਡਰਾਮੇ/ਗੁਰਸ਼ਰਨ ਸਿੰਘ (ਸਫਾ 19); ਇਕ ਵਿਅੰਗ-ਲਾਟ ਸਾਹਬ ਜੋ ਚਾਹੇਗਾ/ਨਿਰੂਪਮਾ ਦੱਤ (ਸਫਾ 20)।
Read this book
Open it in the library reader. Pages are fetched as you turn them, so it starts quickly even on a slow connection.