Punjabibooks
Cover of ਸਮਤਾ ਸਤੰਬਰ 1984 -Samta Sept 1984

ਸਮਤਾ ਸਤੰਬਰ 1984 -Samta Sept 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਸਤੰਬਰ 1984 -Samta Sept 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-sept-1984
PDF file
Samta Sept1984 _text.pdf
File size
2.1 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਸਤੰਬਰ 1984 (ਅੰਕ 52) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ/ਗੁਰਸ਼ਰਨ ਸਿੰਘ (ਸਫਾ 1); ਫਿਰਕਾਪ੍ਰਸਤੀ ਵਿਰੱੁਧ ਸੰਘਰਸ਼ ਦਾ ਪੈਂਤੜਾ/ਕਰਿਡ ਵਿਚਾਰ ਮੰਚ, ਚੰਡੀਗੜ੍ਹ (ਸਫਾ 5); ਦਿੱਲੀ ਕਨਵੈਨਸ਼ਨ ਵਿੱਚ ਇਕ ਪ੍ਰਭਾਵ (ਸਫਾ 7); ਪੰਜਾਬ ਬਾਰੇ ਇਕ ਬਲਿਊ ਪ੍ਰਿੰਟ/ਖੁਸ਼ਵੰਤ ਸਿੰਘ (ਸਫਾ 8); ਇਕ ਰਿਪੋਰਟ- ਕਿਰਤੀ ਕਿਸਾਨ ਯੂਨੀਅਨ ਜਿ਼ਲਾ ਅੰਮ੍ਰਿਤਸਰ ਦੇ ਸਕੱਤਰ ਜਗਤਾਰ ਸਿੰਘ ਮਹਿਲਾਵਾਲ ਤੇ ਪੁਲੀਸ ਜਬਰ ਜ਼ੁਲਮ- ਜਮੂਹਰੀ ਸ਼ਕਤੀਆਂ ਦੇ ਏਕੇ ਦੀ ਲੋੜ (ਸਫਾ 9); ਇਕ ਟਿੱਪਣੀ (ਸਫਾ 10); ਇਕ ਸੰਖੇਪ ਰਿਪੋਰਟ: ਸਾਹਿਤਕ ਤੇ ਸਭਿਆਚਾਰਕ ਪ੍ਰੋਗਰਾਮ/ਕ੍ਰਾਂਤੀਕਾਰੀ ਸਾਹਿਤ ਸਭਾ (ਸਫਾ 10); ਵਿਚਾਰ ਚਰਚਾ ਵਿੱਚ-ਪੰਜਾਬ ਸੰਕਟ ਦਾ ਵਿਸ਼ਲੇਸ਼ਣ ਵਿੱਚ 1. ਪੰਜਾਬ ਸਮੱਸਿਆ ਦੀ ਅਸਲੀਅਤ ਪਛਾਣੀਏ/ਮਾਰਕਸੀ ਵਿਚਾਰ ਮੰਚ, ਪਟਿਆਲਾ (ਸਫਾ 11); 2. ਪੰਜਾਬ ਅੰਦਰ ਅਕਾਲੀ ਐਜੀਟੇਸ਼ਨ ਬਾਰੇ ਰੀਵੀਊ ਰਿਪੋਰਟ/ਹਰਬੰਸ (ਸਫਾ 15); 3. ਪੰਜਾਬ ਅੰਦਰ ਇੰਦਰਾ ਹਕੂਮਤ ਦੀ ਸਿੱਖ ਫਿਰਕੂ ਫਾਸਿ਼ਸਟਾਂ ਖਿਲਾਫ ਕੀਤੀ ਫੌਜੀ ਕਾਰਵਾਈ ਬਾਰੇ/ਗੁਰਦੇਵ ਸਿੰਘ ਤੇ ਸਾਥੀ ਸੰਗਰੂਰ ਤੋਂ (ਸਫਾ 23); 4. ਪੰਜਾਬ ਅੰਦਰਲੀ ਹਾਲਤ ਦੇ ਬਦਲੇ ਮੁਹਾਂਦਰੇ ਅਤੇ ਇਸ ਦੀਆਂ ਲੋੜਾਂ ਬਾਰੇ ਇਕ ਜਾਇਜ਼ਾ/ ਭਾਰਤੀ ਕਮਿ. ਇਨ. ਏਕਤਾ ਕੇਂਦਰ (ਮ. ਲ.) 'ਨਾਗੀ ਰੈਡੀ ਗਰੁੱਪ' ਦੇ ਇਕ ਦਸਤਾਵੇਜ਼ ਵਿੱਚੋਂ (ਸਫਾ 29), 5. ਪੰਜਾਬ ਨਾਲ ਧੱਕਾ ਕਿਉਂ?/ਗੁਰਸ਼ਰਨ ਸਿੰਘ ਸੇਖੋਂ (ਸਫਾ 31); ਇਨਕਲਾਬੀ ਕਮਿਊਨਿਸਟ ਪਾਰਟੀ, ਭਾਰਤ ਦੇ ਇਕ ਦਸਤਾਵੇਜ਼ ਵਿੱਚੋਂ ਕੁੱਝ ਅੰਸ਼ (ਸਫਾ 13, ਸਫਾ 15, ਸਫਾ 17, ਸਫਾ 19, ਸਫਾ 21, ਸਫਾ 22, ); ਪੰਜਾਬ ਅੰਦਰ ਵਰਤਮਾਨ ਉਲਝਣ ਭਰੀ ਸਥਿਤੀ ਵਿੱਚ ਕੀਤਾ ਕੀ ਜਾਵੇ/ਪ੍ਰੋਲੀਟੇਰੀਏਟ ਪਾਰਟੀ ਦੇ ਇਕ ਦਸਤਾਵੇਜ਼ ਵਿੱਚੋਂ (ਸਫਾ 24); ਪੰਜਾਬ ਅੰਦਰ ਫੌਜੀ ਰਾਜ ਮੜ੍ਹਨ ਤੋਂ ਬਾਅਦ ਇੰਦਰਾ ਹਕੂਮਤ ਵਲੋਂ ਆਪਣੇ ਆਪ ਨੂੰ ਐਮਰਜੰਸੀ ਦੇ ਕਾਲੇ ਰਾਜ ਵਾਂਗ ਜਾਂ ਉਸ ਤੋਂ ਵਧੇਰੇ ਜਾਬਰ ਅਧਿਕਾਰਾਂ ਨਾਲ ਲੈਸ ਕਰਨ ਲਈ ਆਰਡੀਨੈਂਸਾਂ ਦਾ ਤਾਂਤਾ ਹੀ ਬੰਨ ਦਿੱਤਾ ਗਿਆ/ਇਨਕਲਾਬੀ ਕਮਿਊਨਿਸਟ ਕੇਂਦਰ ਭਾਰਤ (ਮਾਰਕਸਵਾਦੀ ਲੈਨਿਨਵਾਦੀ ਦੇ ਇਕ ਦਸਤਾਵੇਜ ਵਿੱਚੋਂ) (ਸਫਾ 26); ਕੌਮ ਅਤੇ ਦੇਸ਼ ਦਾ ਧਾਰਮਕ ਅਧਾਰ ਰੱਦ/ਹਿਰਾਵਲ ਦਸਤਾ `ਚੋਂ (ਸਫਾ 27); ਇਕ ਟਿੱਪਣੀ (ਸਫਾ 28)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this