ਸਮਤਾ ਸਤੰਬਰ 1980 -Samta September 1980
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਸਤੰਬਰ 1980 -Samta September 1980
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2024
- Publisher
- Internet Archive
- Category
- Magazines
Source
- Source
- Internet Archive
- Archive item
- samta-september-1980
- PDF file
- Samta-September-1980_text.pdf
- File size
- 4.6 MB
- Subjects
- ਸਮਤਾ; ਗੁਰਸ਼ਰਨ ਸਿੰਘ; ਅਮਰਜੀਤ ਚੰਦਨ; ਪੰਜਾਬੀ ਦੇ ਇਨਕਲਾਬੀ ਪਰਚੇ; ਪੰਜਾਬੀ ਸਾਹਿਤ; ਭਾਜੀ ਗੁਰਸ਼ਰਨ ਸਿੰਘ; ਸੁਖਵੰਤ ਹੁੰਦਲ
- Uploaded by
- [email protected]
About this book
ਸਮਤਾ ਸਤੰਬਰ 1980 (ਅੰਕ 4) ਪੀ ਡੀ ਐੱਫ ਦੇਖਣ ਕਲਿੱਕ ਕਰੋ। ਸਰਪ੍ਰਸਤ: ਗੁਰਸ਼ਰਨ ਸਿੰਘ ਸੰਪਾਦਕ: ਅਮਰਜੀਤ ਚੰਦਨ ਇਸ ਅੰਕ ਵਿੱਚ (ਫਰੰਟ ਕਵਰ); ਐਡੀਟਰੀ (ਫਰੰਟ ਕਵਰ ਦਾ ਅੰਦਰਲਾ ਪਾਸਾ); ਬਰਤਾਨੀਆ ਵਿੱਚ ਹੋਏ ਵਿਸ਼ਵ ਪੰਜਾਬੀ ਸਾਹਿਤ ਸੰਮੇਲਨ ਦੀ ਰਪਟ (ਸਫਾ 1); ਸੁਰੇਂਦਰ ਹੇਮ ਜਯੋਤੀ: ਜਮਹੂਰੀ ਘੋਲ ਦਾ ਸੰਗਰਾਮੀਆ/ਸ. ਸ.; ਮੇਰੀ ਟਾਈਲਰ ਨਾਲ ਮੁਲਾਕਾਤ/ਸੁਰਜੀਤ ਹਾਂਸ (ਸਫਾ 5); ਕਹਾਣੀ- ਕਾਲੇ ਪਾਣੀ/ਸਿ਼ਵਚਰਨ ਗਿੱਲ (ਸਫਾ 10); ਹਿੰਦੀ ਕਵਿਤਾ-ਖਿੜਕੀ/ਮੰਗਲੇਸ਼ ਡਬਰਾਲ (ਸਫਾ 14); ਕਵਿਤਾ-ਕੁੱਪ/ਲਾਲ ਸਿੰਘ ਦਿਲ (ਸਫਾ 15); ਬੱਚਿਆਂ ਲਈ ਨਾਟਕ-ਤਮਾਸ਼ਾ/ਰਮੇਸ਼ ਉਪਾਧਿਆਏ (ਸਫਾ 16); ਕਹਾਣੀ-ਮੇਰੇ ਪਿੰਡ ਦੀ ਬਰਸਾਤ/ਗੁਰਦਿਆਲ ਦਲਾਲ (ਸਫਾ 21); ਗੋਲ ਮੇਜ਼ - ਉੱਤਰੀ ਅਮਰੀਕਾ ਵਿੱਚ ਘੱਟ-ਗਿਣਤੀ ਲੋਕਾਂ ਦੇ ਸਾਹਿਤ ਦੇ ਅਜੋਕੇ ਮਸਲੇ ਤੇ ਝੁਕਾਅ/ਡਾ: ਯਸ਼ਦੀਪ ਸਿੰਘ ਬੈਂਸ (ਸਫਾ 25); ਪਾਕਿਸਤਾਨੀ ਕਹਾਣੀ - ਜੁੱਤੀ/ਅਹਿਮਦ ਨਦੀਮ ਕਾਸਮੀ (ਸਫਾ 32); ਸਿਆਸੀ ਰੰਗਮੰਚ ਬਾਰੇ-ਪੰਜਾਬ ਦਾ ਸਿਆਸੀ ਰੰਗਮੰਚ: ਅਸੰਤੁਲਨ ਦਾ ਸਿ਼ਕਾਰ/ਲਾਭ ਸਿੰਘ "ਖੀਵਾ", ਗੁਰਦੇਵ ਸਿੰਘ (ਸਫਾ 37); ਬੰਬਈ ਦੀ ਇਪਟਾ ਵਿੱਚ ਫੁੱਟ/ਗ. ਸ. (ਸਫਾ 40); ਇਹ ਹਮਾਰਾ ਜੀਵਣਾ ਵਿੱਚ ਸਮਾਜਵਾਦੀ ਪਲੈਨਿੰਗ ਤੇ ਸਰਮਾਏਦਾਰੀ ਪਲੈਨਿੰਗ, ਪੁਲਸ ਦਾ ਕਰਤਵ ਅਤੇ ਪੁਲਸ ਦੀ ਕਰਨੀ, ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ, ਗੁਰਦੇਵ ਕਮਿਸ਼ਨ-ਛੰਗਾਣੀ ਕਮਿਸ਼ਨ-ਮਲਕਾਣੀ ਕਮਿਸ਼ਨ, ਅਮਲੀ ਦਾ ਸਾਈਕਲ, ਪ੍ਰੈਕਟੀਕਲ ਵਿਅਕਤੀ, ਪੋਸਟ ਸਕਰਿਪਟ-ਸੜਕ `ਤੇ ਕਿਉਂ ਆਏ ਹਾਂ/ਗੁਰਸ਼ਰਨ ਸਿੰਘ (ਸਫਾ 41-46); ਪਾਠਕੀ ਵਿੱਚ ਸੁਖਪਾਲ ਸਿੰਘ ਸਿ਼ਮਲਾ, ਦਰਸ਼ਨ ਸਿੰਘ ਨੰਗਲ ਕਲਾਂ, ਪਰਮਜੀਤ ਦੇਹਲ ਅਤੇ ਗੁਰਪ੍ਰੀਤ ਮਾਹਲ ਦੇ ਖੱਤ (ਸਫਾ 47-49)।
Read this book
Open it in the library reader. Pages are fetched as you turn them, so it starts quickly even on a slow connection.