Punjabibooks
Cover of ਸਮਤਾ ਸਤੰਬਰ 1982 - Samta September 1982

ਸਮਤਾ ਸਤੰਬਰ 1982 - Samta September 1982

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਸਤੰਬਰ 1982 - Samta September 1982
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-september-1982
PDF file
Samta September 1982_text.pdf
File size
2.4 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਸਤੰਬਰ 1982 (ਅੰਕ 28) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ- ਅਜ਼ਾਦੀ ਦਿਨ - ਸਾਡਾ ਵੀ ਜੀ ਕਰਦੈ ਅਸੀਂ ਨੱਚੀਏ.../ਗੁਰਸ਼ਰਨ ਸਿੰਘ (ਸਫਾ 1); ਲੇਖ - ਸਾਹਿਤ ਵਿੱਚ ਅੱਗੇ ਵਧੂ 'ਨਿਰਣਾ'/ਸੋਹਣ ਸਿੰਘ ਜੋਸ਼ (ਸਫਾ 3); ਤਿੰਨ ਹਿੰਦੀ ਕਵਿਤਾਵਾਂ-ਮਦਨ ਕਸ਼ਯਪ (ਸਫਾ 8); ਕਵਿਤਾ - ਕਿਹੜੀ ਅਜ਼ਾਦੀ/ਹਰਜੀਤ ਦੌਧਰੀਆ (ਸਫਾ 11); ਕਵਿਤਾ - ਅੱਜ ਤੇ ਕਲ/ਪ੍ਰੀਤਮ ਬੇਲੀ (ਸਫਾ 11); ਕਹਾਣੀ - ਖੰਡਰ ਘਰ ਕਦੋਂ ਬਣਨਗੇ/ਹਮਦਰਦਵੀਰ ਨੌਸ਼ਹਿਰਵੀ (ਸਫਾ 12); ਕਹਾਣੀ - ਬਰਛੇ ਦਾ ਮੂੰਹ/ਗੁਰਨਾਮ ਸਿੰਘ (ਸਫਾ 16); ਰਿਪੋਰਟ- ਪੰਜਾਬ ਲੋਕ ਸਭਿਆਚਾਰਕ ਮੰਚ ਵਲੋਂ ਵਿਸ਼ਾਲ ਗੀਤ ਸੰਗੀਤ ਸਮਾਗਮ/ਸੁਖਪਾਲ (ਸਫਾ 20); ਲੇਖ - ਐਕਸੀਡੈਂਟ ਜਾਂ ਕਤਲ/ਐਮ. ਸੀ. ਭਾਰਦਵਾਜ (ਸਫਾ 21); ਸੰਪਾਦਕੀ ਟਿੱਪਣੀਆਂ - 1. ਪੰਜਾਬ ਸੜ ਰਿਹਾ ਹੈ - ਫਿਕਰ ਕਿਸ ਨੂੰ?, 2. ਮੁਖਤਿਆਰ ਸਿੰਘ ਦਾ ਕਹਾਣੀ ਸੰਗ੍ਰਹਿ 'ਲੁਕ ਵਿੱਚ ਫਸੇ ਪੈਰ', 3. 'ਜੈਕਾਰਾ' ਦਾ ਜਬਰ ਜਿਨਾਹ ਦੇ ਮਸਲੇ ਤੇ ਪੈਂਫਲਿਟ /ਗੁਰਸ਼ਰਨ ਸਿੰਘ (ਸਫਾ 34, ਫਿਰ ਸਫਾ 38-40); ਲੇਖ-ਸਾਹਿਤ ਦੀ ਆਲੋਚਨਾ ਵਿਧੀ ਬਾਰੇ - ਸਮਾਜਿਕ ਯਥਾਰਥ ਤੇ ਪ੍ਰਗਤੀਵਾਦੀ ਸਾਹਿਤ/ਸਬਿੰਦਰਜੀਤ ਸਾਗਰ (ਸਫਾ 35)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this