ਸਮਤਾ ਸਤੰਬਰ 1983 -Samta September 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਸਤੰਬਰ 1983 -Samta September 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-september-1983
- PDF file
- SamtaSeptember1983 pdf_text.pdf
- File size
- 2.3 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਤੰੰਬਰ 1983 (ਅੰਕ 40) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ ਨੋਟ/ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਟਿੱਪਣੀਆਂ- 1. ਜਸਵੰਤ ਸਿੰਘ ਕੰਵਲ ਦੀ ਇੰਗਲੈਂਡ ਤੇ ਕੈਨੇਡਾ ਫੇਰੀ ਵੇਲੇ ਕੁਝ ਬਿਆਨ (ਸਫਾ 2), 2. ਕੀ ਭਈਏ ਪੰਜਾਬ ਲਈ ਖਤਰਾ ਹਨ (ਸਫਾ 5), 3. ਚੀਨ ਅਤੇ ਮਾਉ ਵਿਚਾਰਧਾਰਾ (ਸਫਾ 6), 4. ਫੌਜੀ ਹਕੂਮਤਾਂ, 5. ਲੋਕ-ਪੱਖੀ ਸਭਿਆਚਾਰ (ਸਫਾ 9), ਅਤੇ 6. ਇਕ ਯਥਾਰਥ (ਸਫਾ 10), ਕਵਿਤਾ- ਸੂਰਜ/ਧਰਮਪਾਲ ਉਪਾਸ਼ਕ (ਸਫਾ 11); ਨਾਟਕੀ ਕਵਿਤਾ- ਇੱਜ਼ਤ/ਦਰਸ਼ਨ ਬੁਲੰਦਵੀ (ਸਫਾ 12); ਹਿੰਦੀ ਕਹਾਣੀ -ਬੇਕਾਰ ਆਦਮੀ/ਡਾਕਟਰ ਹਰੀ ਸ਼ਰਮਾ (ਸਫਾ 13); ਪਾਠਕ ਲੇਖਕ ਫੋਰਮ (ਸਫਾ 22-36) ਵਿੱਚ 1. "ਲੱਚਰ ਗੀਤਾਂ ਦਾ ਸਾਡੇ ਸਭਿਆਚਾਰ ਤੇ ਮਾਰੂ ਅਸਰ"/ਤਰਲੋਚਨ ਸਿੰਘ - ਪਰਮਜੀਤ ਸਿੰਘ, 2. ਜਸਵੰਤ ਸਿੰਘ ਕੰਵਲ ਦੇ ਨਾਉਂ ਖੁੱਲ੍ਹੀ ਚਿੱਠੀ/ਹਰਿੰਦਰ ਮਾਹਲ, 3. ਸਿਰ-ਫਿਰੇ ਖਾਲਿਸਤਾਨੀ ਜਨੂੰਨੀਆਂ, ਉਨ੍ਹਾਂ ਦੇ ਅਕਾਲੀ ਸਰਪ੍ਰਸਤ ਤੇ ਮੌਕਾਪ੍ਰਸਤ ਹਮਾਇਤੀਆਂ ਦਾ ਡਟਵਾਂ ਵਿਰੋਧ ਕਰੋ/ਇੰਗਲੈਂਡ ਤੋਂ ਨਿਕਲਦੇ ਅਖਬਾਰ ਲਲਕਾਰ ਦੇ ਅਗਸਤ 1983 ਦੇ ਅੰਕ ਦੀ ਸੰਪਾਦਕੀ, ਸਮਤਾ ਦੇ ਅਗਸਤ ਅੰਕ ਵਿੱਚ ਛਪੇ ਅਮਿੰਦਰ ਪਾਲ ਸਿੰਘ ਦੇ ਲੇਖ "ਅਜੋਕੇ ਪੰਜਾਬ ਦੇ ਖੇਤ ਮਜ਼ਦੂਰ ਮਸਲੇ-ਘੋਲ ਅਤੇ ਸਿਆਸੀ ਵਿਚਾਰਧਰਾਂਵਾਂ" ਬਾਰੇ ਇਕ ਟਿੱਪਣੀ/ਰਾਜਿੰਦਰ ਬਰਾੜ; ਕਵਿਤਾ - ਸੁਣੋ! ਹਵਾ ਕੀ ਕਹਿ ਰਹੀ ਹੈ/ਧਰਮ ਕੰਮੇਆਣਾ (ਸਫਾ 34); ਕਵਿਤਾ - ਗੋਬਿੰਦ ਨੂੰ ਖੱਤ/ਸਾਥੀ ਅਵਤਾਰ ਨੌਰਵੇ (ਸਫਾ 36); ਨਜ਼ਮ - ਤਲਖ ਮੌਸਮਾਂ ਦਾ ਹਿਸਾਬ/ਸੁਖਵਿੰਦਰ ਸਿੰਘ ਕੰਬੋਜ਼ (ਸਫਾ 36)।
Read this book
Open it in the library reader. Pages are fetched as you turn them, so it starts quickly even on a slow connection.