Punjabibooks
Cover of ਸਮਤਾ ਸਤੰਬਰ 1985 -Samta September 1985

ਸਮਤਾ ਸਤੰਬਰ 1985 -Samta September 1985

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਸਤੰਬਰ 1985 -Samta September 1985
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-september-1985
PDF file
Samta September 1985_text.pdf
File size
1.9 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਸਤੰਬਰ 1985 (ਅੰਕ 64) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ-ਜ਼ਮੀਰ ਨੂੰ ਸੁਰਖਰੂ ਰੱਖੀਏ/ਗੁਰਸ਼ਰਨ ਸਿੰਘ (ਸਫਾ 1); ਸੂਚਨਾ- ਪੰਜਾਬ ਲੋਕ ਸਭਿਆਚਾਰਕ ਮੰਚ ਵਲੋਂ ਸਤੰਬਰ 1985 ਵਿੱਚ ਦੋ ਵੱਡੇ ਪ੍ਰੋਗਰਾਮ (ਸਫਾ 2); ਸੂਚਨਾ -ਪਲਸ ਮੰਚ ਦੀ ਸੂਬਾ ਕਮੇਟੀ ਦੀ ਮੀਟਿੰਗ (ਸਫਾ 2); ਸੰਪਾਦਕੀ ਟਿੱਪਣੀਆਂ - 1. ਵਿਦਿਆਰਥੀ ਲਹਿਰ ਬਾਰੇ ਕਨਵੈਨਸ਼ਨ/ਜਗਤਾਰ ਸਿੰਘ-ਜਨਰਲ ਸਕੱਤਰ ਪੰਜਾਬ ਸਟੂਡੈਂਟਸ ਯੂਨੀਅਨ (ਸਫਾ 3), ਸਮੁੱਚੇ ਵਿਦਿਆਰਥੀ ਵਰਗ ਦੀ ਇਕ ਯੂਨੀਅਨ/ਬਲਵਿੰਦਰ ਚਾਹਲ (ਸਫਾ 3), 2. ਔਰਤਾਂ ਦੇ ਹੱਕਾਂ ਬਾਰੇ (ਸਫਾ 4); ਬੀਬੀ ਸ਼ਾਹਨਾਜ਼ ਦਾ ਕੇਸ (ਸਫਾ 4); ਪ੍ਰਦੇਸ ਤੋਂ ਇਕ ਚਿੱਠੀ (ਸਫਾ 5); ਇਕ ਚਿੱਠੀ ਮੁਕਤਸਰ ਤੋਂ /ਜਗਜੀਤ ਸਿੰਘ (ਸਫਾ 6); ਕਹਾਣੀ - ਅੱਗ ਦਾ ਦਰਿਆ/ਜਸਬੀਰ ਮੰਡ (ਸਫਾ 7); ਟਿੱਪਣੀ - ਪਾਣੀ ਦੀ ਕਮੀ ਨਹੀਂ, ਸਗੋਂ ਬਦ-ਇੰਤਜ਼ਾਮੀ ਹੈ (ਸਫਾ 8); ਇਕ ਟਿੱਪਣੀ - ਖੇਡ ਮੈਦਾਨ ਸਾਡੇ ਬੱਚਿਆਂ ਅਤੇ ਨੌਜਵਾਨਾਂ ਦੀ ਬੁਨਿਆਦੀ ਲੋੜ ਹਨ (ਸਫਾ 8); ਇਕ ਟਿੱਪਣੀ - ਵਜ਼ੀਰਾਂ ਦੀਆਂ ਤੇਜ਼ ਗੱਡੀਆਂ ਦਾ ਮੁਕਾਬਲਾ ਪੁਲਸ ਗੱਡੀਆਂ ਨਹੀਂ ਕਰ ਸਕਦੀਆਂ (ਸਫਾ 9); ਇਕ ਟਿੱਪਣੀ - ਵਿਦਿਆਰਥੀਆਂ ਨੂੰ ਉਸਤਾਦਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ (ਸਫਾ 11); ਇਕ ਟਿੱਪਣੀ - ਸਰਕਾਰੀ ਅਧਿਕਾਰੀ -ਬੱਕਰੀ ਚੋਰ (ਸਫਾ 12); ਇਕ ਟਿੱਪਣੀ - ਔਰਤਾਂ ਵਿਰੁੱਧ ਜ਼ਬਰ (ਸਫਾ 13); ਇਕ ਟਿੱਪਣੀ -ਬਦੇਸ਼ਾਂ `ਚ ਵਸਦੇ ਪੰਜਾਬੀਆਂ ਲਈ ਵੀਜ਼ਾ ਸਿਸਟਮ ਖਤਮ ਕੀਤਾ ਜਾਵੇ (ਸਫਾ 14); ਵਿਚਾਰ ਚਰਚਾ-ਜਾਤਾਂ ਦੇ ਆਧਾਰ ਤੇ ਰਿਜ਼ਰਵੇਸ਼ਨ- "ਰਾਖਵਾਂ ਕਰਨ" ਦੀ ਹਕੀਕਤ ਕੀ ਹੈ /ਗੁਰਨਾਮ ਸਿੰਘ ਮੁਕਤਸਰ (ਸਫਾ 19),ਜਾਤਾਂ ਦੇ ਅਧਾਰ ਤੇ ਰੀਜ਼ਰਵੇਸ਼ਨ ਬਾਰੇ ਸਮਝ: ਇਨਕਲਾਬੀ ਨੁਕਤਾ-ਨਜ਼ਰ ਦੀ ਅਣਹੋਂਦ/ (ਸਫਾ 22); ਪੰਜ ਕਿਤਾਬਾਂ ਦਾ ਚਰਚਾ ਵਿੱਚ - ਦੋ ਗਲਤ ਲਿਖਤਾਂ ਦਾ ਪਰਕਾਸ਼ਨ/ਸੁਰਜੀਤ ਗਿੱਲ (ਸਫਾ 23), ਕੁੱਝ ਵੀ ਨਹੀਂ (ਇਕਬਾਲ ਰਾਮੂਵਾਲੀਆ)/ਸੁਰਜੀਤ ਗਿੱਲ (ਸਫਾ 24), 'ਕਿਤਾਬ' ਵਲੋਂ ਫਟੜ ਸ਼ੀਹਣੀ ਦਾ ਚਰਚਾ (ਸਫਾ 25), ਸੁਰਜੀਤ ਬਰਾੜ ਦਾ ਕਾਵਿ-ਸੰਗ੍ਰਹਿ 'ਲਹੂ ਬੋਲਦਾ ਹੈ': ਇਕ ਸੰਖੇਪ ਜਾਇਜ਼ਾ/ਗੁਰਬਖਸ਼ ਜੱਸ (ਸਫਾ 25); ਪੁਸਤਕ ਪਛਾਣ - ਪੰਜਾਬ ਲੋਕ ਸਭਿਆਚਾਰਕ ਮੰਚ ਵਲੋਂ ਅਜੋਕੇ ਪੰਜਾਬ ਦੀ ਸਥਿਤੀ ਬਾਰੇ ਚੋਣਵਾਂ ਕਹਾਣੀ ਸੰਗ੍ਰਹਿ 'ਤੀਲੇ ਤੇ ਆਲ੍ਹਣਾ'-ਸੰਪਾਦਕ: ਹਮਦਰਦਰਵੀਰ ਨੌਸ਼ਹਿਰਵੀ/ਸੰਪਾਦਕ ਸਮਤਾ (ਸਫਾ 28)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this