Punjabibooks
Cover of ਸਮਤਾ ਸਤੰਬਰ 1986 -Samta September 1986

ਸਮਤਾ ਸਤੰਬਰ 1986 -Samta September 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਸਤੰਬਰ 1986 -Samta September 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-september-1986
PDF file
Samta September 1986_text.pdf
File size
1.8 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਸਤੰਬਰ 1986 (ਅੰਕ ਨੰਬਰ 76)ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ - ਸਿੱਖ ਕੀ ਕਰਨ/ਗੁਰਸ਼ਰਨ ਸਿੰਘ (ਸਫਾ 1); ਗੁਰਸ਼ਰਨ ਸਿੰਘ ਦੀ ਪੰਜਾਬ ਦੇ ਮਸਲੇ ਬਾਰੇ ਇਕ ਇੰਟਰਵਿਊ ਜੋ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਪੱਤਰਕਾਰਾਂ ਅਤੇ ਸਮਾਜ ਸੇਵਕਾਂ ਨੂੰ ਦਿੱਤੀ (ਸਫਾ 3); ਇਨਕਲਾਬੀ ਕੇਂਦਰ ਪੰਜਾਬ ਉਸਾਰਨ ਦੀ ਤਜਵੀਜ਼ ਬਾਰੇ ਕੁੱਝ ਪ੍ਰਤੀਕਰਮ ਵਿੱਚ - ਪ੍ਰਤੀਕਰਮ ਪੇਸ਼ ਕਰਨ ਤੋਂ ਪਹਿਲਾਂ ਗੁਰਸ਼ਰਨ ਸਿੰਘ ਦਾ ਨੋਟ (ਸਫਾ 11), 1. ਮਖੂ ਦੇ ਕੁਝ ਸਾਥੀਆਂ ਦੀ ਚਿੱਠੀ (ਸਫਾ 12), 2. ਇਕ ਚਿੱਠੀ/ਗੁਰਚਰਨ ਸਿੰਘ, ਬਹਾਦਰ ਸਿੰਘ, ਹਰਜੀਤ ਸਿੰਘ, ਇੰਦਰਜੀਤ ਸਿੰਘ, ਰਣਧੀਰ ਸਿੰਘ, ਕਰਮਜੀਤ ਸਿੰਘ ਅਤੇ ਕੇਵਲ ਸਿੰਘ (ਸਫਾ 14), 3. ਇਕ ਚਿੱਠੀ/ ਬਲਾਚੌਰ (ਸਫਾ 14), 4. ਇਕ ਚਿੱਠੀ/ਬਾਰੂ ਸਤਵਰਗ (ਸਫਾ 15), 5. ਇਨਕਲਾਬੀ ਏਕਤਾ ਕੇਂਦਰ ਦੀ ਉਸਾਰੀ ਬਾਰੇ/ਬਲਬੀਰ ਪਰਵਾਨਾ(ਸਫਾ 16), 6. ਇਕ ਚਿੱਠੀ/ਜਤਿੰਦਰ ਕੁਮਾਰ, ਅਜਾਇਬ ਸਿੰਘ (ਸਫਾ 17), 7. ਸ਼ਲਾਘਾਯੋਗ ਕਦਮ/ਸੁਖਦੇਵ ਸਿੰਘ ਮਾਹੀ (ਸਫਾ 19), 8. ਇਕ ਇਨਕਲਾਬੀ ਦਾ ਨੁਕਤਾ ਨਜ਼ਰ/ਇਕ ਇਨਕਲਾਬੀ (ਸਫਾ 20), 9. ਇਕ ਚਿੱਠੀ/ਲਕਛਮੀ ਨਰਾਇਣ ਭੀਖੀ ਅਤੇ ਉਸ ਦੇ ਸਾਥੀ (ਸਫਾ 22), 10. ਇਕ ਚਿੱਠੀ/ਸਤਪਾਲ ਨਰਾਲਾ (ਸਫਾ 23), 11. ਇਕ ਚਿੱਠੀ/ ਸੁਰਿੰਦਰ ਫਰੀਦਕੋਟ (ਸਫਾ 23), 12. ਇਕ ਚਿੱਠੀ/ਇਕ ਪਾਠਕ (ਸਫਾ 24); ਸੂਚਨਾ - ਪੰਜਾਬ ਲੋਕ ਸਭਿਆਚਰਕ ਮੰਚ ਦੇ ਪ੍ਰੋਗਰਾਮ ਬਾਰੇ (ਸਫਾ 24)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this