ਸਮਤਾ ਸਤੰਬਰ 1987 -Samta September 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਸਤੰਬਰ 1987 -Samta September 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-september-1987
- PDF file
- Samta September 1987_text.pdf
- File size
- 1.9 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਸਤੰਬਰ 1987 (ਅੰਕ ਨੰਬਰ 88) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ: ਆਜ਼ਾਦੀ ਦੇ ਚਾਲੀ ਸਾਲ ਅਤੇ ਇਨਕਲਾਬੀ ਸਿਆਸਤ ਦੀ ਲੋੜ (ਸਫਾ 1); ਸੂਚਨਾ- ਤਲਵਾੜਾ ਵਿੱਚ ਲੋਕ ਪੱਖੀ ਸਮਾਗਮ/ਮਜ਼ਦੂਰ-ਮੁਲਾਜ਼ਮ ਚੇਤਨਾ ਕੇਂਦਰ ਤਲਵਾੜਾ ਅਤੇ ਇੰਡੀਅਨ ਪੀਪਲਜ਼ ਫਰੰਟ ਤਲਵਾੜਾ-ਮੁਕੇਰੀਆਂ-ਇਲਾਕਾ ਕਮੇਟੀ (ਸਫਾ 2); ਇਕ ਸੰਪਾਦਕੀ: ਸੁਰਖ ਰੇਖਾ ਪੰਦਰਵਾੜੇ ਬਾਰੇ ਟਿੱਪਣੀ/ਗੁਰਸ਼ਰਨ ਸਿੰਘ (ਸਫਾ 2); ਇਕ ਚਿੱਠੀ ਕੈਨੇਡਾ ਤੋਂ/ਤੇਜ ਸੰਧੂ ਸਮਾਧਵੀ (ਸਫਾ 2); ਪੰਜਾਬ ਦਾ ਮਸਲਾ ਹੱਲ ਕਿਸ ਤਰ੍ਹਾਂ ਹੋਵੇ/ਗੁਰਸ਼ਰਨ ਸਿੰਘ (ਸਫਾ 4); ਇਨਕਲਾਬੀ ਕੇਂਦਰ ਪੰਜਾਬ ਦਾ ਐਲਾਨਨਾਮਾ (ਸਫਾ 6); ਇਨਕਲਾਬੀ ਕੇਂਦਰ ਪੰਜਾਬ ਦਾ ਵਿਧਾਨ (ਖਰੜਾ) (ਸਫਾ 8); ਪੰਜਾਬ ਮਸਲਾ ਤੁਰੰਤ ਹੱਲ ਕਰਨ ਲਈ ਇਨਕਲਾਬੀ ਕੇਂਦਰ ਵਲੋਂ ਸੁਝਾ (ਸਫਾ 9); ਅਜਿਹੀਆਂ ਪਹਿਲਕਦਮੀਆਂ ਤੋਂ ਸਿੱਖਣਾ ਚਾਹੀਦਾ ਹੈ/ਸੂਬਾ ਕਮੇਟੀ ਮੈਂਬਰ-ਨਰਭਿੰਦਰ ਸਿੰਘ (ਸਫਾ 9); ਇਕ ਸਪਸ਼ਟੀਕਰਣ/ਗੁਰਬਖਸ਼ ਜੱਸ (ਸਫਾ 10); ਇਕ ਰਾਏ/ਗੁਰਬਖਸ਼ ਜੱਸ (ਸਫਾ 10); ਪੰਜਾਬ ਦੀ ਸਮੱਸਿਆ ਬਾਰੇ-ਕੇਂਦਰ ਪੰਜਾਬੀ ਲੇਖਕ ਸਭਾ ਦੀ ਜਨਰਲ ਇਕੱਤਰਤਾ (26-7-87) ਦਾ ਐਲਾਨਨਾਮਾ /ਤੇਜਵੰਤ ਮਾਨ-ਜਨਰਲ ਸਕੱਤਰ (ਸਫਾ 11); ਪਾਠਕ ਲੇਖਕ ਫੋਰਮ ਵਿੱਚ - 1. ਹਰਕੰਵਲ ਸਿੰਘ ਦੀ ਚਿੱਠੀ ਤੇ ਉਹਦਾ ਜਵਾਬ (ਸਫਾ 13), 2. ਵਕਾਲਤ ਦੀ ਵੀ ਕੋਈ ਹੱਦ ਹੁੰਦੀ ਹੈ/ਪਾਲ (ਸਫਾ 16), 3. ਹਰਜੀਤ ਅਟਵਾਲ ਦੀ ਇਕ ਚਿੱਠੀ ਤੇ ਉਹਦਾ ਜਵਾਬ-ਸੱਚ ਕਬੂਲਣ ਦਾ ਜੇਰਾ ਕਰੋ (ਸਫਾ 17), ਦੋ ਰਾਵਾਂ: ਮਿੱਤਰਸੈਨ ਮੀਤ ਦੀ ਕਹਾਣੀ 'ਲਾਮ' ਅਤੇ ਪ੍ਰੋ: ਰਨਧੀਰ ਸਿੰਘ ਦੀ ਚਿੱਠੀ ਬਾਰੇ (ਸਫਾ 18), 4. ਭਾਅ ਗੁਰਸ਼ਰਨ ਸਿੰਘ ਜੀ/ਗੁਰਮੇਲ ਸਿੰਘ (ਸਫਾ 19), 5. ਕੁੱਝ ਚਿੱਠੀਆਂ ਦੇ ਪ੍ਰਤੀਕਰਮ (ਸਫਾ 20), 6. ਫਿਰਕੂ ਦੰਗੇ ਬਨਾਮ ਭਾਰਤੀ ਸਟੇਟ /ਰਾਜਵਿੰਦਰ ਸਿੰਘ (20), ਰਾਜਵਿੰਦਰ ਸਿੰਘ ਦੀ ਚਿੱਠੀ ਦਾ ਜੁਆਬ/ਗੁਰਸ਼ਰਨ ਸਿੰਘ (ਸਫਾ 21), 7. ਇਕ ਚਿੱਠੀ ਸਾਥੀ ਪ੍ਰਵੀਨ ਖੋਖਰ ਵਲੋਂ ਤੇ ਉਹਦਾ ਜਵਾਬ (ਸਫਾ 21), 8. ਇਨਕਲਾਬੀ ਏਕਤਾ ਕੇਂਦਰ ਲਈ/ਲਕਸ਼ਮੀ ਨਰਾਇਣ ਭੀਖੀ ਅਤੇ ਉਸ ਦੇ ਸਾਥੀ (ਸਫਾ 22), 9. ਕਾਮਰੇਡ ਗੁਰਸ਼ਰਨ ਸਿੰਘ - ਸਲਾਮ (ਸਫਾ 23); ਇਕ ਚੋਣਵੀਂ ਕਵਿਤਾ - ਸਭ ਤੋਂ ਖਤਰਨਾਕ/ਪਾਸ਼ (ਸਫਾ 24); ਸੂਚਨਾਵਾਂ/ਇਨਕਲਾਬੀ ਕੇਂਦਰ ਪੰਜਾਬ (24)।
Read this book
Open it in the library reader. Pages are fetched as you turn them, so it starts quickly even on a slow connection.